Tuesday , July 27 2021

ਸਿਰਫ 80 ਰੁਪਏੇ ਲਈ ਨੂੰਹ ਨੇ ਕਰ ਦਿੱਤੀ ਅਜਿਹੀ ਹਰਕਤ ਮਚ ਗਿਆ ਬਵਾਲ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅੱਸੀ ਰੁਪਇਆਂ ਬਦਲੇ ਨੂੰਹ ਨੇ ਕੀਤੀ ਇਸ ਤਰ੍ਹਾਂ ਦੀ ਹਰਕਤ ਕੀ ਸਾਰਿਆਂ ਦੇ ਹੋਸ਼ ਉੱਡ ਜਾਣਗੇ ਬਿਹਾਰ ਦੀ ਬਿਹਾਰ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਰੇਖਾ ਦੇਵੀ ਨਾਂ ਦੀ ਬਹੂ ਆਪਣੇ ਸੱਸ ਸਹੁਰੇ ਨੂੰਹ ਕਹਿੰਦੀ ਹੈ

ਕਿ ਤੁਸੀਂ ਜਾ ਕੇ ਬੇਟੇ ਦੀਆਂ ਕਿਤਾਬਾਂ ਲਿਆਓ ਇਸ ਲਈ ਉਹ ਹਜ਼ਾਰ ਰੁਪਿਆ ਦਿੰਦੀ ਹੈ ਤੇ ਸੱਸ ਸਹੁਰਾ ਇਸੇ ਤਰ੍ਹਾਂ ਹਜ਼ਾਰ ਰੁਪਿਆ ਲੈ ਕੇ ਆਪਣੇ ਪੋਤੇ ਦੀਆਂ ਕਿਤਾਬਾਂ ਲੈਣ ਜਾਂਦੇ ਹਨ ਦੋ ਹਜਾਰ ਤੋਂ ਇਸੇ ਤਰ੍ਹਾਂ ਜਦੋਂ ਬਾਜ਼ਾਰ ਤੋਂ ਆਉਂਦੇ ਹਨ ਹਜ਼ਾਰ ਰੁਪਏ ਵਿਚੋਂ ਅੱਸੀ ਰੁਪਏ ਵਾਪਸ ਲੈ ਕੇ ਆਉਂਦੇ ਹਨ

ਤੇ ਆਪਣੇ ਪੋਤੇ ਨੂੰ ਹੀ ਫੜਾ ਦਿੰਦੇ ਹਨ ਕਿਉਂਕਿ ਉਸ ਟਾਈਮ ਨੌੰਹ ਘਰ ਵਿੱਚ ਨਹੀਂ ਹੁੰਦੀ ਜਦੋਂ ਨੌੰ ਘਰ ਵਿੱਚ ਆਉਂਦੀ ਹੈ ਅਤੇ ਪੈਸਿਆਂ ਦਾ ਹਿਸਾਬ ਪੁੱਛਦੀ ਹੈ ਕਿ ਬੁੱਕਸ ਲੈ ਕੇ ਆਇਆ ਤੇ ਬਾਕੀ ਪੈਸੇ ਕਿੰਨੇ ਵਜੇ ਇਸੇ ਤਰ੍ਹਾਂ ਸੱਸ ਸਹੁਰੇ ਨੇ ਅੱਸੀ ਰੁਪਏ ਕਿਹਾ ਕਿ ਅਸੀਂ ਪੋਤੇ ਨੂੰ ਹੀ ਫੜਾ ਦਿੱਤੇ ਹਨ

ਤੇ ਉਹਦੇ ਕੋਲ ਹੀ ਹਨ ਇੰਨੀ ਗੱਲ ਸੁਣ ਕੇ ਨੂੰਹ ਨੂੰ ਗੁੱਸਾ ਚੜ੍ਹ ਜਾਂਦਾ ਹੈ ਅਤੇ ਉਹ ਚੌਲਾਂ ਦਾ ਪਾਣੀ ਆਪਣੇ ਸੱਸ ਸਹੁਰੇ ਤੇ ਪਾ ਦਿੰਦੀ ਹੈ ਅਤੇ ਇਸੇ ਦੌਰਾਨ ਰੇਖਾ ਜੋ ਕਿ ਨੌੰ ਦੇ ਉੱਤੇ ਵੀ ਉਲਟ ਪੈ ਜਾਂਦਾ ਹੈ ਜਿਸ ਦੁਆਰਾ ਨੂੰ ਵੀ ਜ਼ਖ਼ਮੀ ਹੋ ਜਾਂਦੀ ਹੈ ਅਤੇ ਸੱਸ ਸਹੁਰੇ ਨੂੰ ਵੀ ਕਰ ਦਿੰਦੀ ਹੈ ਇਸੇ ਤਰ੍ਹਾਂ ਉੱਚੀ

ਆਵਾਜ਼ ਸੁਣ ਕੇ ਪੜੋਸੀ ਵੀ ਇਕੱਠੇ ਹੋ ਜਾਂਦੇ ਹਨ ਰੇਖਾ ਦੇਵੀ ਜੋ ਕਿ ਉਨ੍ਹਾਂ ਨੂੰ ਕਹਿੰਦੀ ਹੈ ਕਿ ਤੁਸੀਂ ਸਾਡੇ ਇਸ ਮਾਮਲੇ ਵਿੱਚ ਨਾ ਆਓ ਪਰ ਪੜੋਸੀ ਇਸ ਗੱਲ ਨੂੰ ਨਹੀਂ ਮੰਨਦੇ ਅਤੇ ਉਹ ਕਹਿੰਦੇ ਹਨ ਕਿ ਤੂੰ ਇਕ ਸਾਈਡ ਤੇ ਹੋ ਜਾ ਅਤੇ ਉਸੇ ਟਾਈਮ ਸੱਸ ਸਹੁਰਾ ਤੇ ਰੇਖਾ ਨੂੰ ਲੈ ਕੇ ਹਸਪਤਾਲ ਵਿੱਚ ਦਾਖ਼ਲ

ਕਰਵਾ ਦਿੰਦੇ ਹਨ ਰੇਖਾ ਦੀ ਹਾਲਤ ਬਹੁਤ ਗੰਭੀਰ ਹੋ ਜਾਦੀ ਹੈ ਇਹ ਰੇਖਾ ਦਾ ਘਰਵਾਲਾ ਗੋਪਾਲ ਜੋ ਕਿ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਾਫ਼ੀ ਪ੍ਰੇਸ਼ਾਨ ਹੁੰਦਾ ਹੈ ਤੇ ਇਸ ਦੌਰਾਨ ਉਹ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਇਸ ਦੁਆਰਾ ਗੁਆਂਢੀਆਂ ਨੇ ਸਹੀ

ਕੀਤਾ ਹੋਵੇਗਾ ਇਸ ਤਰ੍ਹਾ ਕਰ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਰੇਖਾ ਦੇਵੀ ਦੀ ਗਲਤੀ ਹੈ ਇਸ ਵਿਚ ਸਾਰੇ ਮਾਮਲੇ ਵਿਚ ਜੇਕਰ ਉਹ ਇਸ ਤਰ੍ਹਾਂ ਨਾ ਕਰਦੀ ਤੇ ਇਸ ਤਰ੍ਹਾਂ ਸੱਸ ਸਹੁਰਾ ਤੇ ਆਪ ਜ਼ਖ਼ਮੀ ਨਾ ਹੁੰਦੀ ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *