Saturday , June 12 2021

ਦੇਖੋ ਧਰਨ ਦੇ ਲੱਛਣ ਜਾਚ ਅਤੇ ਇਲਾਜ !

ਦੋਸਤੋਂ ਧਰਨ ਦਾ ਆਪਣੀ ਸਥਿਤੀ ਤੋਂ ਖਿਸਕ ਜਾਣਾ ਕਾਫੀ ਪਰੇਸ਼ਾਨੀ ਪੈਦਾ ਕਰਦਾ ਹੈ।ਧਰਨ ਸਾਡੇ ਸਰੀਰ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ ਅਤੇ ਜੇਕਰ ਇਹ ਥੋੜ੍ਹੀ ਜਿਹੀ ਵੀ ਖਿਸਕ ਜਾਵੇ ਤਾਂ ਸਮੱਸਿਆ ਆ ਸਕਦੀਆਂ ਹਨ।

ਇਸ ਦੀ ਸਹੀ ਸਥਿਤੀ ਪੇਟ ਦੇ ਵਿੱਚ ਧੁੰਨੀ ਦੇ ਕੋਲ ਮੰਨੀ ਜਾਂਦੀ ਹੈ।ਤੁਸੀਂ ਆਪਣੀ ਧੁੰਨੀ ਦੇ ਆਲੇ ਦੁਆਲੇ ਹੱਥ ਲਗਾ ਕੇ ਇਸ ਦੀ ਸਥਿਤੀ ਨੂੰ ਜਾਂਚ ਸਕਦੇ ਹੋ।ਧਰਨ ਖਿਸਕਣ ਦਾ ਮੁੱਖ ਕਾਰਨ ਜ਼ਿਆਦਾ ਭਾਰ ਦਾ ਚੁੱਕਣਾ ਝਟਕੇ ਵਾਲੇ ਕੰਮ ਕਰਨਾ ਆਦਿ ਹੋ ਸਕਦੇ ਹਨ।

ਧਰਨ ਨੂੰ ਆਪਣੀ ਸਹੀ ਸਥਿਤੀ ਦੇ ਵਿੱਚ ਲਿਆਉਣ ਦੇ ਲਈ ਦੋਸਤੋ ਅਸੀਂ ਸਰੋਂ ਦੇ ਤੇਲ ਦੀ ਮਾਲਿਸ਼ ਕਰਕੇ ਸਕਦੇ ਹਾਂ। ਧੁੰਨੀ ਦੇ ਕੋਲ ਅਸੀਂ ਸਰੋਂ ਦੇ ਤੇਲ ਦੇ ਨਾਲ ਹਲਕੇ ਹੱਥਾਂ ਨਾਲ ਮਸਾਜ ਕਰਕੇ ਧਰਨ ਨੂੰ ਸਹੀ ਸਥਿਤੀ ਵਿੱਚ ਲਿਆ ਸਕਦੇ ਹਾਂ।

ਇਸ ਤੋਂ ਇਲਾਵਾ ਦੋਸਤੋ ਸਿੱਧੇ ਲੇਟ ਜਾਵੋ ਅਤੇ ਆਪਣੇ ਪੈਰਾਂ ਦੇ ਅੰਗੂਠਿਆਂ ਵੱਲ ਨਜ਼ਰ ਮਾਰੋ।ਜਿਹੜਾ ਵੀ ਅੰਗੂਠਾ ਤੁਹਾਨੂੰ ਛੋਟਾ ਲੱਗ ਰਿਹਾ ਹੈ ਉਸ ਨੂੰ ਹਲਕਾ-ਹਲਕਾ ਖਿੱਚਣਾ ਸ਼ੁਰੂ ਕਰੋ।ਅਜਿਹਾ ਕਰਨ ਨਾਲ ਧਰਨ ਸਹੀ ਸਥਿਤੀ ਦੇ

ਵਿੱਚ ਆ ਜਾਵੇਗੀ। ਇਸ ਤੋਂ ਇਲਾਵਾ ਅਸੀ ਪੇਟ ਦੀ ਧੁੰਨੀ ਵਾਲੇ ਹਿੱਸੇ ਤੇ ਥੋੜ੍ਹਾ ਜਿਹਾ ਭਾਰ ਰੱਖ ਕੇ ਵੀ ਇਸ ਨੂੰ ਸਥਿਤੀ ਵਿੱਚ ਲਿਆ ਸਕਦੇ ਹਾਂ।ਇਸ ਤਰ੍ਹਾ ਦੋਸਤੋ ਜੇਕਰ ਧਰਨ ਖਿਸਕ ਜਾਵੇ ਤਾਂ ਇਹਨਾਂ ਗੱਲਾਂ ਅਤੇ ਅਮਲ ਕਰੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *