Monday , August 2 2021
Breaking News

ਕੀ ਕਾਲੀ ਮਿਰਚ ਨਾਲ ਹੁੰਦਾ ਕਰੋਨਾ ਦਾ ਇਲਾਜ !

ਰੋਨਾ ਵਾਇਰਸ ਦੇ ਚਲਦਿਆਂ ਪੂਰੀ ਦੁਨੀਆਂ ਦੇ ਵਿੱਚ ਖ਼ੌਫ਼ ਦਾ ਮਾਹੌਲ ਬਣਿਆ ਹੋਇਆ ਹੈ।ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਪੈਰ ਪਸਾਰ ਲਏ ਹਨ।ਇਸ ਦੇ ਇਲਾਜ ਨੂੰ ਲੈ ਕੇ ਲੋਕ ਕਾਫ਼ੀ ਚਿੰਤਾ ਦੇ ਵਿੱਚ ਬਣੇ ਹੋਏ ਹਨ।

ਇਸ ਦੇ ਘਰੇਲੂ ਉਪਚਾਰਾਂ ਨੂੰ ਲੈ ਕੇ ਵਾਟਸਐਪ, ਫੇਸਬੁੱਕ ਉੱਤੇ ਕਾਫ਼ੀ ਜ਼ਿਆਦਾ ਮੈਸੇਜ ਵਾਇਰਲ ਹੋ ਰਹੇ ਹਨ।ਜਿਸ ਵਿੱਚ ਕਰੋਨਾ ਵਾਇਰਸ ਨੂੰ ਖਤਮ ਕਰਨ ਦੇ ਘਰੇਲੂ ਉਪਚਾਰਾਂ ਨੂੰ ਦੱਸਿਆ ਜਾ ਰਿਹਾ ਹੈ।ਇਸ ਤੋਂ ਬਾਅਦ ਇਸ ਮੈਸੇਜ ਦੀ ਜਾਂਚ ਕਰਨ ਦੇ ਲਈ

ਵਿਸ਼ਵ ਵਿਦਿਆਲਿਆਂ ਨੇ ਪ੍ਰਯੋਗ ਕਰਨੇ ਸ਼ੁਰੂ ਕਰ ਦਿੱਤੇ।ਇੱਕ ਖੋਜ ਦੇ ਦੌਰਾਨ ਇੱਕ ਘਰੇਲੂ ਉਪਚਾਰ ਕੋਰੋਨਾਵਾਇਰਸ ਨੂੰ ਖ਼ਤਮ ਕਰਨ ਦੇ ਲਈ ਫਾਇਦੇਮੰਦ ਮੰਨਿਆ ਗਿਆ।ਇਸ ਉਪਚਾਰ ਅਨੁਸਾਰ ਇੱਕ ਚੱਮਚ ਕਾਲੀ ਮਿਰਚ ਦਾ ਪਾਊਡਰ 1 ਚੱਮਚ ਸ਼ਹਿਦ

ਅਤੇ ਇੱਕ ਚੱਮਚ ਅਦਰਕ ਦੇ ਰਸ ਨੂੰ ਮਿਲਾ ਕੇ ਜੇਕਰ ਪੰਜ ਦਿਨ ਲਗਾਤਾਰ ਸੇਵਨ ਕੀਤਾ ਜਾਵੇ ਤਾਂ ਵਾਇਰਸ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।ਇਸ ਨੂੰ ਡਬਲਿਊ ਐਚ ਓ ਨੇ ਮਾਨਤਾ ਵੀ ਦਿੱਤੀ ਹੈ।ਇਸ ਤੋਂ ਬਾਅਦ ਲੋਕਾਂ ਦੁਆਰਾ ਇਸ ਉਪਚਾਰ ਨੂੰ ਵੱਧ ਤੋਂ

ਵੱਧ ਕਰਨਾ ਸ਼ੁਰੂ ਕਰ ਦਿੱਤਾ ਗਿਆ।ਪਰ ਕਈ ਮੈਸਜ਼ ਅਤੇ ਉਪਚਾਰ ਇਸ ਸਬੰਧੀ ਫਰਜ਼ੀ ਵੀ ਨਿਕਲੇ ਹਨ।ਡਬਲਿਊ ਐਚ ਓ ਨੇ ਇੱਕ ਵੱਖਰਾ ਪੇਜ਼ ਫਰਜ਼ੀ ਚੀਜਾਂ ਦੇ ਲਈ ਬਣਾਇਆ ਗਿਆ ਹੈ।ਕੁਝ ਖੋਜਾਂ ਦੌਰਾਨ ਡਬਲਿਊ ਐਚ ਓ ਨੇ ਇਹ ਐਲਾਨ ਕੀਤਾ ਹੈ

ਕਿ ਕਾਲੀ ਮਿਰਚ ਕੇਵਲ ਖਾਣੇ ਦੇ ਸਵਾਦ ਨੂੰ ਵਧਾਉਣ ਦੇ ਲਈ ਹੁੰਦੀ ਹੈ ਇਹ ਕਰੋਨਾ ਵਾਇਰਸ ਨੂੰ ਖਤਮ ਕਰਨ ਵਿੱਚ ਕਾਰਗਰ ਸਾਬਤ ਨਹੀਂ ਹੁੰਦੀ।ਕਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਲਈ ਲੋਕਾਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ,ਵਾਰ ਵਾਰ

ਹੱਥ ਧੋਵੋ,ਸੰਤੁਲਿਤ ਭੋਜਨ ਖਾਓ ਅਤੇ ਚੰਗੀ ਨੀਂਦ ਲਵੋ ਅਤੇ ਕਸਰਤ ਕਰੋ।ਇਸ ਤਰ੍ਹਾਂ ਦੋਸਤੋ ਕਰੋਨਾ ਵਾਇਰਸ ਤੋਂ ਬਚਣ ਦੇ ਲਈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਅਤੇ ਸੰਤੁਲਿਤ ਆਹਾਰ ਲਓ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *