Saturday , June 12 2021

ਮਾ ਲਕਸਮੀ ਕਹਿੰਦੀ ਹੈ ਸਵੇਰੇ ਉੱਠਦੇ ਹੀ ਘਰ ਦੇ ਦਰਵਾਜੇ ਤੇ ਕਰੋ ਇਹ ਕੰਮ !

ਰਾਤ ਦੇ ਸਮੇਂ ਦੋਸਤੋ ਘਰ ਦੇ ਆਲੇ-ਦੁਆਲੇ ਬਹੁਤ ਸਾਰੀਆਂ ਆਤਮਾਵਾਂ ਘੁੰਮਦੀਆਂ ਰਹਿੰਦੀਆਂ ਹਨ।ਇਹ ਸਾਡੇ ਪੂਰਵਜ਼ ਵੀ ਹੋ ਸਕਦੇ ਹਨ।ਜਿਸ ਵੇਲੇ ਸਵੇਰੇ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਇਸ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

ਇਸ ਪ੍ਰਭਾਵ ਨੂੰ ਖ਼ਤਮ ਕਰਨ ਦੇ ਲਈ ਦੋਸਤੋ ਇੱਕ ਨਿਯਮ ਨੂੰ ਜ਼ਰੂਰ ਬਣਾ ਲਓ।ਰਾਤ ਦੇ ਸਮੇਂ ਤੁਸੀਂ ਇੱਕ ਤਾਂਬੇ ਦੇ ਲੋਟੇ ਦੇ ਵਿੱਚ ਪਾਣੀ ਭਰ ਕੇ ਰੱਖ ਲੈਣਾ ਹੈ।ਸਵੇਰੇ ਤੁਸੀਂ ਇਸ ਪਾਣੀ ਦੇ ਛਿੱਟੇ ਘਰ ਦੇ ਮੁੱਖ ਦੁਆਰ ਦੇ ਦੋਨਾਂ ਕੋਨਿਆਂ ਤੇ ਪਾਉਣੇ ਹਨ।

ਅਜਿਹਾ ਕਰਨ ਨਾਲ ਉਹ ਆਤਮਾਵਾਂ ਸੰਤੁਸ਼ਟ ਹੋ ਜਾਂਦੀਆਂ ਹਨ ਅਤੇ ਬੁਰਾ ਪ੍ਰਭਾਵ ਖਤਮ ਹੋ ਜਾਂਦਾ ਹੈ। ਇਸ ਨੂੰ ਦੋਸਤੋ ਇੱਕ ਨਿਯਮ ਬਣਾ ਲੈਣਾ ਚਾਹੀਦਾ ਹੈ ਅਤੇ ਰੋਜ਼ਾਨਾ ਹੀ ਇਸ ਕੰਮ ਨੂੰ ਕਰਨਾ ਚਾਹੀਦਾ ਹੈ।ਅਜਿਹਾ ਕਰਨ ਨਾਲ ਵਿਅਕਤੀ

ਦਾ ਦਿਨ ਵਧੀਆ ਰਹਿੰਦਾ ਹੈ ਅਤੇ ਜੋ ਵੀ ਨਕਾਰਾਤਮਕ ਪ੍ਰਭਾਵ ਹੁੰਦੇ ਹਨ ਉਹ ਖਤਮ ਹੋ ਜਾਂਦੇ ਹਨ।ਇਹ ਬਹੁਤ ਹੀ ਆਸਾਨ ਉਪਾਅ ਹੈ ਪਰ ਇਹ ਬਹੁਤ ਹੀ ਕਾਰਗਰ ਸਾਬਤ ਹੁੰਦਾ ਹੈ।ਅਸੀਂ ਪਾਣੀ ਦੀ ਜਗ੍ਹਾ ਤੇ ਗੰਗਾਜਲ ਅਤੇ ਤੁਲਸੀ ਵਾਲੇ

ਪਾਣੀ ਦਾ ਵੀ ਇਸਤੇਮਾਲ ਕਰ ਸਕਦੇ ਹਾਂ। ਇਸ ਉਪਾਅ ਨੂੰ ਕਰਨ ਤੇ ਘਰ ਵਿੱਚ ਵਧੀਆ ਮਾਹੌਲ ਬਣਿਆ ਰਹਿੰਦਾ ਹੈ।ਸੋ ਦੋਸਤੋ ਆਪਣੀ ਜ਼ਿੰਦਗੀ ਨੂੰ ਬਿਹਤਰੀਨ ਕਰਨ ਦੇ ਲਈ ਇਸ ਨੂੰ ਰੋਜ਼ਾਨਾ ਹੀ ਕਰਨਾ ਸ਼ੁਰੂ ਕਰ ਦੇਵੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *