Wednesday , July 28 2021

ਇਹ ਜੁਗਾੜ ਦੇਖ ਤਾ ਵਿਸਵਾਸ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਵੀਡੀਓ ਦੇ ਬਾਰੇ ਵਿਚ ਜਿਸ ਦੇ ਵਿੱਚ ਭਾਰਤੀ ਲੋਕਾਂ ਦੇ ਲਗਾਏ ਹੋਏ। ਜੁਗਾੜ ਦਿਖਾਏ ਜਾਂਦੇ ਹਨ ਦੋਸਤੋ ਇਹ ਵੀਡੀਓ ਬਹੁਤ ਹੀ ਜ਼ਿਆਦਾ ਕਮਾਲ ਦੀ ਹੈ। ਕਿਉਂਕਿ ਇਸ ਨੂੰ ਦੇਖ

ਦੇਖ ਕੇ ਤੁਹਾਨੂੰ ਬਹੁਤ ਮਜ਼ਾ ਆਵੇਗਾ। ਦੋਸਤ ਜਿਊਂਦੇ ਵੀ ਜੁਗਾੜ ਲਗਾਉਣ ਦੀ ਗੱਲ ਆਉਂਦੀ ਹੈ ਤਾਂ ਦੁਨੀਆਂ ਦੇ ਵਿੱਚ ਭਾਰਤ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਦੋਸਤੋ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਜਦੋਂ ਇਕ ਕਾਰ ਦਾ ਵਾਈਪਰ

ਖ਼ਰਾਬ ਹੋ ਜਾਂਦਾ ਹੈ। ਤਾਂ ਮੀਂਹ ਦੇ ਵਿੱਚ ਕਾਰ ਚਲਾਉਣ ਵਿੱਚ ਬਹੁਤ ਤੰਗੀ ਆ ਰਹੀ ਸੀ। ਇਸ ਸਮੇਂ ਡਰਾਈਵਰ ਦੇ ਨਾਲ ਬੈਠਾ ਮੁੰਡਾ ਬਾਹਰ ਜਾ ਕੇ ਸ਼ੀਸ਼ੇ ਉੱਪਰ ਬੈਠ ਗਿਆ ਅਤੇ ਚਲਦੀ ਕਾਰ ਉੱਤੇ ਆਪ ਵਾਈਪਰ ਮਾਰ ਰਿਹਾ ਸੀ ਤਾਂ ਜੋ ਡਰਾਈਵਰ

ਨੂੰ ਅੱਗੇ ਦਰਜ ਸੀ। ਦੂਸਰੀ ਵੀਡੀਓ ਦੇ ਵਿੱਚ ਦੋਸਤੋ ਇੱਕ ਸਾਈਕਲ ਉਤੇ ਇਕ ਬੁਲੇਟ ਮੋਟਰਸਾਈਕਲ ਦੀ ਥੋੜ੍ਹੀ ਜਿਹੀ ਬੋਲੀ ਲਗਾ ਦਿੱਤੀ ਅਤੇ ਹੈਂਡਲ ਦੀ ਥਾਂ ਸਟੇਰਿੰਗ ਲਗਾ ਦਿੱਤਾ। ਜਿਸ ਕਾਰਨ ਇਕ ਹੀ ਸਾਈਕਲ ਉੱਤੇ

ਮੋਟਰਸਾਈਕਲ ਅਤੇ ਗੱਡੀ ਦੋਵਾਂ ਦੇ ਮਜ਼ੇ ਲੁੱਟ ਰਿਹਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *