Tuesday , July 27 2021

ਇਸ ਚੀਜ ਦੇ ਆਉਣ ਨਾਲ ਦੁਕਾਨ ਘਰ ਕਾਰੋਬਾਰ ਚ ਆ ਜਾਦੀ ਹੈ ਬਰਬਾਦੀ !

ਬਰਬਾਦੀ ਹੋ ਜਾਂਦੀ ਹੈ ਉਸ ਫੈਮਿਲੀ ਦੀ ਜਿਸ ਘਰ ਵਿਚ ਇਹ ਚੀਜ਼ ਆ ਜਾਂਦੀ ਹੈ ਉਹ ਘਰ ਦੁਕਾਨਾਂ ਫੈਮਿਲੀ ਬਰਬਾਦ ਹੋ ਜਾਵੇਗੀ ਜਿਨ੍ਹਾਂ ਦੇ ਘਰ ਇਹ ਚੀਜ਼ ਪਈ ਹੋਵੇਗੀ ਇਸ ਚੀਜ਼ ਜੋ ਕਿ ਘਰ ਵਿਚ ਆ ਜਾਣ ਦੇ ਨਾਲ ਘਰ ਦੀਆਂ ਖ਼ੁਸ਼ੀਆਂ ਗ਼ਮੀਆਂ

ਵਿੱਚ ਬਦਲ ਜਾਂਦੀਆਂ ਹਨ ਚਾਹੇ ਉਹ ਕੋਈ ਦੁਕਾਨ ਹੋਵੇ ਚਾਹੇ ਘਰ ਹੋਵੇ ਜੇਕਰ ਇਹ ਚੀਜ਼ ਆ ਜਾਂਦੀ ਹੈ ਘਰ ਵਿੱਚ ਤਾਂ ਘਰ ਦਾ ਮਾਹੌਲ ਵਿਗੜ ਜਾਂਦਾ ਹੈ ਇਸੇ ਤਰ੍ਹਾਂ ਮਾਵਾਂ ਖ਼ਾਸਕਰ ਪਿਓ ਜੇਕਰ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਨਾ ਬਣਾਵੇ ਤਾਂ

ਘਰ ਦਾ ਮਾਹੌਲ ਵਿਗੜਿਆ ਹੀ ਰਹਿੰਦਾ ਹੈ ਜਿਸ ਦੌਰਾਨ ਘਰ ਦੇ ਮੈਂਬਰਾਂ ਵਿੱਚ ਚਿੜਚੜਾਪਨ ਬਣਿਆ ਰਹਿੰਦਾ ਹੈ ਕਿਉਂਕਿ ਉਨ੍ਹਾਂ ਦੇ ਬਾਪ ਨੇ ਉਨ੍ਹਾਂ ਲਈ ਕੁਝ ਸੋਚਿਆ ਨਹੀਂ ਹੁੰਦਾ ਨਾ ਹੀ ਉਨ੍ਹਾਂ ਲਈ ਕੁਝ ਬਣਾਇਆ ਹੁੰਦਾ ਹੈ ਤੇ ਘਰ ਦਾ ਮਾਹੌਲ

ਉਸ ਨਾਲ ਕਾਫ਼ੀ ਜ਼ਿਆਦਾ ਉਲਝਣਾਂ ਭਰਿਆ ਹੋ ਜਾਦਾ ਹੈ ਕਿਉਂਕਿ ਬੱਚਿਆਂ ਨੂੰ ਖੁਦ ਆਪ ਹੀ ਆਪਣੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪੈਂਦੀਆਂ ਹਨ ਜਦਕਿ ਏ ਬਾਪ ਦਾ ਫਰਜ਼ ਹੁੰਦਾ ਹੈ ਕਿ ਉਹਨਾਂ ਦੇ ਬਾਰੇ ਪਹਿਲਾਂ ਹੀ ਸੋਚ ਕੇ ਰੱਖਿਆ ਹੋਵੇ ਤਾਂ ਕਿ ਬੱਚਿਆਂ ਦੇ

ਫਿਊਚਰ ਵਿਚ ਉਹਨਾਂ ਨੂੰ ਕੋਈ ਤੰਗੀ ਨਾ ਆ ਸਕੇ ਇਸੇ ਤਰ੍ਹਾਂ ਹੁਣ ਅਸੀਂ ਕਹਿਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਫੈਸਲਿਆਂ ਨੂੰ ਵਧੀਆ ਢੰਗ ਨਾਲ ਰੱਖਿਆ ਜਾ ਸਕਦਾ ਹੈ ਜੇਕਰ ਇਸ ਦੌਰਾਨ ਧੀਆਂ ਪੁੱਤਾਂ ਪੁੱਛਦਾ ਹੈ ਬਾਪ ਨੂੰ ਕੀ ਤੂੰ ਸਾਡੇ ਲਈ ਕੀ ਕਮਾਇਆ

ਕੀ ਖੱਟਿਆ ਤੇ ਉਹ ਕਹਿੰਦਾ ਹੈ ਕਿ ਮੈਂ ਤਾ ਕਰਜ਼ੇ ਥੱਲੇ ਈ ਬੜਾ ਦੱਬਿਆ ਹੋਇਆ ਹੈ ਇਸੇ ਤਰ੍ਹਾਂ ਭਰਾ ਪਰਿਵਾਰ ਵਿੱਚ ਨੂੰਹ ਸੱਸ ਦਾ ਲੜਨਾ ਵੀ ਸੁਭਾਵਕ ਹੋ ਜਾਂਦਾ ਹੈ ਕਿਉਂਕਿ ਉਹ ਵੀ ਇਹ ਗੱਲ ਪੁੱਛਦੀ ਹੈ ਕਿ ਤੁਸੀਂ ਕੀ ਮੁੰਡੇ ਨੂੰ ਦਿੱਤਾ ਹੈ ਨਾ ਹੀ ਉਸ

ਦੇ ਪੱਲੇ ਕੁਝ ਹੈ ਮਿਹਨਤ ਕਰਦਾ ਹੈ ਮਜ਼ਦੂਰੀ ਕਰਦਾ ਹੈ ਤੇ ਰੋਟੀ ਦਾ ਹੀ ਡੰਗ ਸਾਰ ਦਾ ਹੈ ਇਸ ਤਰ੍ਹਾਂ ਨੂੰਹ ਸੱਸ ਵਿਚ ਵੀ ਝਗੜਾ ਹੀ ਚਲਦਾ ਰਹਿੰਦਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *