Wednesday , July 28 2021

ਅਵਾਰਾ ਕੁੱਤੇ ਦੇ ਨਾਲ ਮਹਿਲਾ ਨੇ ਕਰ ਦਿੱਤੀ ਅਜਿਹੀ ਹਰਕਤ ਦੇਖ ਸਭ ਚੌਕ ਗਏ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗਰੀਬ ਵਿਧਵਾ ਔਰਤ ਦੀ ਝੌਂਪੜੀ ਵਿੱਚ ਚੈਕਿੰਗ ਕੀਤੀ ਗਈ ਸਰਕਾਰੀ ਅਧਿਕਾਰੀਆਂ ਨੇ ਇਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਇਹ ਮਾਮਲਾ ਸਾਡੇ ਸਾਹਮਣੇ ਜੰਮੂ ਤੋਂ ਆ ਰਿਹਾ ਹੈ

ਜੋ ਕਿ ਇੱਕ ਬਿਰਧ ਔਰਤ ਇਕ ਝੌਂਪੜੀ ਵਿੱਚ ਰਹਿੰਦੀ ਹੈ ਇਹ ਬਿਰਧ ਔਰਤ ਜੋ ਤੀਹ ਸਾਲਾਂ ਤੋਂ ਇਸ ਝੌਂਪਡ਼ੀ ਵਿਚ ਰਹਿ ਰਹੀ ਸੀ ਇਸ ਦੌਰਾਨ ਸਰਕਾਰੀ ਕਰਮਚਾਰੀਆਂ ਨੇ ਜਦੋਂ ਚੈਕਿੰਗ ਕੀਤੀ ਤੇ ਇਸ ਦੀ ਹਾਲਤ ਬਹੁਤ ਗੰਭੀਰ ਸੀ ਇਹ ਕਾਫ਼ੀ ਜ਼ਿਆਦਾ

ਬਿਰਧ ਹੋ ਗਈ ਸੀ ਇਸ ਦੀ ਹਾਲਤ ਦੇਖਦਿਆਂ ਉਨ੍ਹਾਂ ਨੇ ਇਸ ਨੂੰ ਬਿਰਧ ਆਸ਼ਰਮ ਵਿੱਚ ਭੇਜ ਦਿੱਤਾ ਤਾਂ ਕਿ ਇਸ ਦੀ ਚੰਗੀ ਦੇਖਭਾਲ ਹੋ ਸਕੇ ਇਸ ਦੌਰਾਨ ਜਦੋਂ ਨਗਰ ਨਿਗਮ ਦੇ ਕਰਮਚਾਰੀਆਂ ਨੇ ਝੌਂਪੜੀ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਤਾਂ ਉਥੋਂ

ਲਿਫਾਫੇ ਛੋਟੇ ਛੋਟੇ ਪੈਕ ਕੀਤੇ ਮਿਲੇ ਪੈਸਿਆਂ ਦੇ ਜੋ ਕਿ ਦੋ ਲੱਖ ਦੇ ਕਰੀਬ ਪੈਸਾ ਸੀ ਤੇ ਕਰਮਚਾਰੀਆਂ ਨੇ ਇਸ ਤਰ੍ਹਾਂ ਕੀਤਾ ਕਿ ਉਨ੍ਹਾਂ ਦੋ ਲੱਖ ਰੁਪਿਆਂ ਨੂੰ ਉਸ ਬਜ਼ੁਰਗ ਦੇ ਕੋਟ ਘੁਲਾਇਆ ਅਤੇ ਬੈਂਕ ਵਿਚ ਉਸਦੇ ਨਾਮ ਤੇ ਹੀ ਜਮ੍ਹਾਂ ਕਰਵਾ ਦਿੱਤੇ ਤਾ

ਕਿ ਉਹ ਬਾਕੀ ਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਘਟ ਸਕੇ ਇਸ ਦੌਰਾਨ ਜੋ ਵਿਦ ਔਰਤ ਸੀ ਉਹ ਕਿਸੇ ਨਾਲ ਕਾਫੀ ਚਿਰ ਤੋਂ ਮਿਲੇ ਨਹੀਂ ਰਹੀ ਸੀ ਅਤੇ ਉਹ ਆਪਣੀ ਝੌਂਪੜੀ ਵਿੱਚ ਹੀ ਰਹਿ ਰਹੀ ਸੀ ਨਾ ਹੀ ਕਿਤੇ ਮੰਗਣ ਜਾ ਸਕਦੀ ਨਾ ਈ ਕੁਝ

ਕਮਾ ਕੇ ਖਾ ਸਕਦੀ ਸੀ ਇਸ ਦੌਰਾਨ ਸਰਕਾਰੀ ਕਰਮਚਾਰੀਆਂ ਨੇ ਉਸ ਨੂੰ ਵਧੀਆ ਜਗ੍ਹਾ ਬਿਰਧ ਆਸ਼ਰਮ ਜੋ ਕਿ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਲੈਣ ਉਥੇ ਭੇਜ ਦਿੱਤਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *