Saturday , June 12 2021

23 ਸਾਲ ਦੀ ਕੁੜੀ ਨੇ ਦਿੱਤਾ 20 ਬੱਚਿਆ ਨੂੰ ਜਨਮ ਮੱਚਿਆ ਹਾਹਾਕਾਰ !

ਤੇਈ ਸਾਲਾਂ ਦੀ ਲੜਕੀ ਨੇ ਵੀ ਬੱਚਿਆਂ ਨੂੰ ਜਨਮ ਦਿੱਤਾ ਰੂਸ ਦੀ ਲੜਕੀ ਕ੍ਰਿਸਚਨ ਜਿਸ ਨੇ ਕਿ ਵੀਹ ਬੱਚਿਆਂ ਨੂੰ ਜਨਮ ਦਿੱਤਾ ਇਹ ਕਾਫ਼ੀ ਅਮੀਰ ਪਰਿਵਾਰ ਦੀ ਲੜਕੀ ਹੈ ਜੋ ਕਿ ਵੱਡਾ ਪਰਿਵਾਰ ਹਮੇਸ਼ਾ ਚਾਹੁੰਦੀ ਸੀ ਇਸ ਦੀ ਪਹਿਲਾਂ

ਵੀ ਇੱਕ ਲੜਕੀ ਸੀ ਜਿਸ ਦੌਰਾਨ ਇਹ ਵੀ ਬਚਿਐ ਮਿਲਾ ਕੇ ਇੱਕੀ ਬੱਚਿਆਂ ਦੀ ਮਾ ਬਣੀ ਹੈ ਵੱਡੇ ਪਰਿਵਾਰ ਦੀ ਚਾਹਤ ਰੱਖਦੀ ਸੀ ਜੋ ਕਿ ਇਸ ਨੂੰ ਬੱਚਿਆਂ ਜ਼ਰੀਏ ਵੱਡਾ ਪਰਿਵਾਰ ਮਿਲ ਗਿਆ ਇਹ ਸਾਰੇ ਬੱਚਿਆਂ ਦੀ ਦੇਖਭਾਲ ਆਪ ਕਰਦੀ ਹੈ

ਭਾਵੇਂ ਇਸ ਨੇ ਦਾਈਆ ਵੀ ਰੱਖੀਆਂ ਹਨ ਹੈਲਪ ਲਈ ਪਰ ਫਿਰ ਵੀ ਇਹ ਖ਼ੁਦ ਬੱਚਿਆਂ ਦੀ ਦੇਖਭਾਲ ਕਰਨਾ ਪਸੰਦ ਕਰਦੀ ਹੈ ਇਸ ਨੇ ਹਮੇਸ਼ਾ ਇਹ ਚਾਹਤ ਰੱਖੀ ਸੀ ਕਿ ਸਾਡਾ ਪਰਿਵਾਰ ਵੱਡਾ ਹੋਵੇ ਇਸੇ ਤਰ੍ਹਾਂ ਸਰੋਗੇਸੀ ਦੇ ਜ਼ਰੀਏ ਇਸ ਨੇ ਵੀਹ

ਬੱਚਿਆਂ ਨੂੰ ਜਨਮ ਦਿੱਤਾ ਇਸ ਵਿਚ ਡਾਕਟਰਾਂ ਦੀ ਵੀ ਕਾਫ਼ੀ ਸਾਰੀ ਕੋਸ਼ਿਸ਼ ਰਹੀ ਹੈ ਖੀਰੇ ਕੋਸ਼ਿਸ਼ ਕਾਮਯਾਬ ਰਹੀ ਸਰੋਗੇਸੀ ਦੇ ਜ਼ਰੀਏ ਬੱਚੇ ਸਹੀ ਸਲਾਮਤ ਹੋਏ ਹੁਣੇ ਬੱਚਿਆਂ ਨੂੰ ਆਪਣੀ ਦੇਖ ਰੇਖ ਵਿਚ ਪਾਲਦੀ ਹੈ ਇਨ੍ਹਾਂ ਬੱਚਿਆ ਨੂੰ

ਜਨਮ ਦੇਣ ਲਈ ਕਾਫੀ ਸਾਰਾ ਪੈਸਾ ਵੀ ਲਗਾਇਆ ਦੱਸ ਦੇਈਏ ਕਿ ਇਸ ਸੈਰੋਗੈਸੀ ਕਰਾਉਣ ਦੇ ਦੌਰਾਨ ਇਨ੍ਹਾਂ ਨੇ ਇੱਕ ਕਰੋੜ ਇਕਤਾਲੀ ਲੱਖ ਦਾ ਖਰਚਾ ਕੀਤਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *