Wednesday , July 28 2021

ਭਿਆਨਕ ਤੋ ਭਿਆਨਕ ਦਸਤ ਤੋ ਪਾਓ ਛੁਟਕਾਰਾ ਸਿਰਫ 5 ਮਿੰਟ ਚ !

ਦੋਸਤੋ ਕਈ ਵਾਰ ਸਾਨੂੰ ਪਾਣੀ ਵਾਂਗ ਪਤਲਾ ਦਸਤ ਆਉਣ ਦੀ ਸਮੱਸਿਆ ਆਉਂਦੀ ਹੈ ਜੋ ਸਰੀਰ ਵਿੱਚ ਕਾਫ਼ੀ ਕਮਜ਼ੋਰ ਪੈਦਾ ਕਰਦੀ ਹੈ।ਜੇਕਰ ਦਿਨ ਵਿੱਚ ਵੀਹ ਵਾਰ ਪਤਲਾ ਦਸਤ ਆ ਗਿਆ ਹੈ ਤਾਂ ਇਸ ਨੂੰ ਘਰੇਲੂ ਨੁਸਖੇ ਦੇ ਨਾਲ ਜ਼ਰੂਰ

ਠੀਕ ਕਰ ਲੈਣਾ ਚਾਹੀਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਦਸਾਂਗੇ ਜਦ ਦਸਤ ਲੱਗਣ ਦੀ ਸਮੱਸਿਆ ਨੂੰ ਰੋਕਦਾ ਹੈ।ਜੇਕਰ ਪਾਣੀ ਵਰਗਾ ਪਤਲਾ ਦਸਤ ਆ ਰਿਹਾ ਹੈ ਦੋਸਤੋ ਤੁਸੀਂ ਇੱਕ ਕੱਪ ਪੱਕਾ ਹੋਇਆ ਦੁੱਧ ਲਵੋ ਅਤੇ ਉਸ ਵਿੱਚ

ਨਿੰਬੂ ਦਾ ਰਸ ਮਿਕਸ ਕਰ ਲਵੋ।ਇਸ ਦਾ ਸੇਵਨ ਕਰੋ ਇਸ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।ਅਜਿਹੀ ਸਮੱਸਿਆ ਆਉਣ ਤੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਆ ਜਾਂਦੀ ਹੈ ਅਤੇ ਡੀਹਾਈਡਰੇਸ਼ਨ ਹੋ ਜਾਂਦੀ। ਅਜਿਹੀ ਸਥਿਤੀ ਵਿੱਚ ਤੁਸੀ

ਇੱਕ ਗਲਾਸ ਪਾਣੀ ਲੈਣਾ ਹੈ ਅਤੇ ਉਸ ਵਿੱਚ ਇੱਕ ਚੱਮਚ ਖੰਡ ਅਤੇ 1 ਚੁੱਟਕੀ ਨਮਕ ਮਿਲਾ ਲੈਣਾ ਹੈ।ਦਸਤ ਕਰਨ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਘੁੱਟ ਘੁੱਟ ਕਰਕੇ ਪੀ ਜਾਣਾ ਹੈ।ਇਸ ਨਾਲ ਸਰੀਰ ਵਿੱਚ ਆਈ ਪਾਣੀ ਦੀ ਕਮੀ

ਅਤੇ ਕਮਜ਼ੋਰੀ ਦੂਰ ਹੋ ਜਾਵੇਗੀ।ਜੇਕਰ ਤੁਸੀਂ ਦਸਤ ਜਲਦੀ ਠੀਕ ਕਰਨਾ ਚਾਹੁੰਦੇ ਹੋ ਤਾਂ ਆਪਣੀ ਧੁੰਨੀ ਤੇ ਪਿਆਜ਼ ਦਾ ਰਸ ਲਗਾ ਕੇ ਸੌ ਜਾਵੋ।ਅਜਿਹਾ ਕਰਨ ਨਾਲ ਦਸਤ ਰੁਕ ਜਾਣਗੇ।ਜਦੋਂ ਵੀ ਤੁਹਾਨੂੰ ਇਹ ਸਮੱਸਿਆ ਹੋਵੇ

ਤਾਂ ਤੁਸੀਂ ਇਹਨਾਂ ਨੁਸਖਿਆ ਦਾ ਇਸਤੇਮਾਲ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *