Saturday , June 12 2021

ਆਪਣੇ ਕੋਲ ਰੱਖ ਲਵੋ ਇਹ 1 ਚੀਜ ਪੈਸਾ ਆਵੇਗਾ ਚੁੰਬਕ ਦੀ ਤਰਾ !

ਪਰਸ ਵਿੱਚ ਪਾ ਲਉ ਇਸ ਤਰ੍ਹਾਂ ਦੀ ਚੀਜ਼ ਕੀ ਚੁੰਬਕ ਦੀ ਤਰ੍ਹਾਂ ਤੁਹਾਡੇ ਕੋਲ ਨੋਟ ਆਉਣੇ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਦੋਸਤੋ ਜਿਹੜਾ ਸਮਾਂ ਬੀਤ ਚੁੱਕਾ ਹੈ ਉਸ ਦਾ ਕੋਈ ਮਹੱਤਵ ਨਹੀਂ ਹੁੰਦਾ ਇਹ ਭੂਤਕਾਲ ਵਿੱਚ ਗਿਣਿਆ ਜਾਂਦਾ ਹੈ

ਇਸ ਲਈ ਤੁਸੀਂ ਫਿਊਚਰ ਬਾਰੇ ਸੋਚਣਾ ਹੈ ਜੋ ਆਉਣ ਵਾਲਾ ਟਾਈਮ ਹੈ ਉਸ ਨੂੰ ਇਹ ਵਧੀਆ ਬਣਾਉਣ ਬਾਰੇ ਸੋਚੋ ਇਸ ਵਿੱਚ ਜਿਸ ਚੀਜ਼ ਦਾ ਕੋਈ ਮਹੱਤਵ ਹੀ ਨਹੀਂ ਹੁੰਦਾ ਹੈ ਉਸ ਨੂੰ ਕਿਉਂ ਦੁਹਰਾਉਣਾ ਇਸੇ ਲਈ ਦੋਸਤੋ ਅੱਜ ਵਿੱਚ ਜੀਓ

ਜੋ ਅੱਜ ਹੈ ਉਹ ਕੱਲ੍ਹ ਤੇ ਨਾ ਛੱਡੋ ਅੱਜ ਵਿੱਚ ਹੀ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਹੈ ਕਿ ਜਾਂ ਰਹੋ ਵਾਂ ਪੂਰੇ ਰਹੋ ਇਸ ਨੂੰ ਭਗਵਤ ਗੀਤਾ ਵਿਚ ਕਿਹਾ ਗਿਆ ਹੈ ਇਸ ਵਿਧੀ ਨੂੰ ਜੇਕਰ ਤੁਸੀਂ ਕਰਦੇ ਹੋ

ਤਾਂ ਕਦੇ ਵੀ ਤੁਹਾਡਾ ਪਰਸ ਖਾਲੀ ਨਹੀਂ ਰਹੇਗਾ ਨਾ ਹੀ ਕੋਈ ਪੈਸੇ ਪ੍ਰਤੀ ਦਿੱਕਤ ਆਵੇਗੀ ਇਸ ਵਿੱਚ ਇਸ ਤਰ੍ਹਾਂ ਕਰਨ ਨਾਲ ਪਸ਼ੂ ਪੰਛੀ ਤੇ ਜਾਨਵਰ ਸਭ ਖ਼ੁਸ਼ ਰਹਿਣਗੇ ਇਸੇ ਤਰ੍ਹਾਂ ਤੁਸੀਂ ਇਕ ਲਸਣ ਲੈਣਾ ਸ਼ੁੱਕਰਵਾਰ ਦੇ ਦਿਨ ਲਾਲ ਧਾਗਾ

ਬੰਨ੍ਹ ਲੈਣਾ ਉਸ ਨੂੰ ਤੇ ਜੇਕਰ ਤੁਸੀਂ ਠੀਕ ਨਹੀ ਇਸੇ ਤਰ੍ਹਾਂ ਇਸ ਲਸਣ ਨੂੰ ਆਪਣੇ ਪਰਸ ਵਿਚ ਰੱਖ ਲਓ ਅਤੇ ਤੁਹਾਡੀ ਪੈਸੇ ਪ੍ਰਤੀ ਦਿੱਕਤ ਦੂਰ ਹੋ ਜਾਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *