Saturday , June 12 2021

ਜੇ ਇੰਟਰਨੈਟ ਤੇ ਦੇਖਦੇ ਹੋ ਗਲਤ ਫਿਲਮਾ ਤਾ ਹੋ ਜਾਓ ਸਾਵਧਾਨ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀ ਜਾਣਕਾਰੀ ਜਿਸ ਨੂੰ ਜਾਣ ਕੇ ਤੁਸੀਂ ਹਰ ਇੱਕ ਚੀਜ਼ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਨ ਤੋਂ ਹਮੇਸ਼ਾ ਬਚੋਗੇ। ਜਿਸ ਤੋਂ ਸਾਡੇ ਜੀਵਨ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਅਸੀਂ ਸੋਸ਼ਲ

ਮੀਡੀਆ ਦੇ ਉੱਪਰ ਪੋਸਟ ਕਰਦੀ ਹਾਂ। ਪਰ ਤੁਹਾਨੂੰ ਪਤਾ ਹੋਵੇ ਕਿ ਇਹ ਸਭ ਜਾਣਕਾਰੀ ਸੋਸ਼ਲ ਮੀਡੀਆ ਦੀ ਉੱਪਰ ਸਟੋਰ ਹੁੰਦੀ ਹੈ। ਜਿਸ ਦਾ ਸਾਨੂੰ ਬਿਲਕੁਲ ਵੀ ਨਹੀਂ ਪਤਾ। ਕਿ ਅਸਲ ਵਿਚ ਇਹ ਇਕ ਡਾਰਕ ਵੈੱਬ ਤੇ ਸਟੋਰ ਹੁੰਦੀ ਹੈ

ਇਸ ਬਾਰੇ ਵਿਚ ਕਿਸੇ ਨੂੰ ਵੀ ਨਹੀਂ ਪਤਾ ਪਰ ਤੁਹਾਡੇ ਮੋਬਾਈਲ ਵਿੱਚ ਲੱਗਿਆ ਕੈਮਰਾ ਹਰ ਸਮੇਂ ਚਲਦਾ ਰਹਿੰਦਾ ਹੈ। ਅਤੇ ਤੁਹਾਡੀ ਹਰ ਇੱਕ ਚੀਜ਼ ਨੂੰ ਇਹ ਰਿਕਾਰਡ ਕਰਦਾ ਹੈ ਅਤੇ ਇੰਟਰਨੈੱਟ ਦੇ ਉੱਪਰ ਸਟੋਰ ਕਰਦਾ ਹੈ।

ਇਸ ਪ੍ਰਕਾਰ ਤੁਹਾਡੀ ਕੋਈ ਵੀ ਪ੍ਰਾਈਵੈਸੀ ਨਹੀਂ ਰਹਿ ਚੁੱਕੀ ਹੈ ਹੁਣ ਤੁਹਾਡੀ ਸਾਰੀ ਜਾਣਕਾਰੀ ਵੀ ਲੀਕ ਹੋ ਰਹੀ ਹੈ। ਇਸ ਲਈ ਜਾਣਕਾਰੀ ਲੀਕ ਨਾ ਹੋਣ ਦੇ ਲਈ ਘੱਟ ਤੋਂ ਘੱਟ ਸੋਸ਼ਲ ਮੀਡੀਆ ਵਰਤੋਂ ਅਤੇ ਮੋਬਾਈਲ

ਨੂੰ ਹਮੇਸ਼ਾ ਘੱਟ ਵਰਤੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *