Sunday , June 13 2021

ਪਤਨੀ ਆਪਣੇ ਪਤੀ ਦਾ ਸਿਰ ਰੱਖਦੀ ਹੈ ਪਿੰਜਰੇ ਚ ਕੈਦ ਕਾਰਨ ਜਾਣ ਯਕੀਨ ਨਹੀ ਕਰੋਗੇ !

ਪਤੀ ਦਾ ਸਿਰ ਪਿੰਜਰੇ ਚ ਕੈਦ ਰੱਖਦੀ ਐ ਪਤਨੀ ਸੱਚਾਈ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਇਸੇ ਤਰ੍ਹਾਂ ਇਕ ਪਤਨੀ ਨੇ ਆਪਣੇ ਪਤੀ ਦੇ ਮੂੰਹ ਤੇ ਪਿੰਜਰਾ ਲਗਾ ਦਿੱਤਾ ਅਤੇ ਚਾਬੀ ਆਪਣੇ ਕੋਲ ਰੱਖਣੀ ਸ਼ੁਰੂ ਕਰ ਦਿੱਤੀ ਇਸ ਦੀ ਸਹੀ ਸੱਚ ਇਹ ਹੈ ਕਿ ਪਤੀ ਨੇ ਆਪਣੀ

ਸਿਗਰਟ ਦੀ ਲੱਤ ਛੱਡਣ ਦੇ ਕਾਰਨ ਇਹ ਪਿੰਜਰਾ ਪਹਿਲਾ ਤਿਆਰ ਕੀਤਾ ਅਤੇ ਬਾਅਦ ਵਿੱਚ ਇਸਨੂੰ ਇਹਨੂੰ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਚਾਬੀ ਆਪਣੀ ਪਤਨੀ ਦੇ ਹੱਥ ਦੇ ਦਿੱਤੀ ਇਸ ਵਿਅਕਤੀ ਨੂੰ ਸਿਗਰਟ ਪੀਣ ਦੀ ਕਾਫ਼ੀ ਜ਼ਿਆਦਾ ਆਦਤ ਹੋ ਗਈ ਸੀ ਇਸ ਨੇ ਸੋਲ਼ਾਂ

ਸਾਲ ਦੀ ਉਮਰ ਵਿੱਚ ਹੀ ਤਿੰਨ ਤਿੰਨ ਪੈਕਟ ਸਿਗਰਟ ਦੇ ਪੀਣੇ ਸ਼ੁਰੂ ਕਰ ਦਿੱਤੇ ਸੀ ਜਿਸ ਕਾਰਨ ਇਸ ਨੂੰ ਬਹੁਤ ਜ਼ਿਆਦਾ ਆਦਤ ਪੈ ਗਈ ਸੀ ਸਿਗਰਟ ਪੀਣ ਦੀ ਇਸੇ ਤਰ੍ਹਾਂ ਚਲਦਾ ਰਿਹਾ ਤੇ ਇੱਕ ਦਿਨ ਇਸ ਦੇ ਪਿਤਾ ਦੀ ਸਿਗਰਟ ਦੀ ਆਦਤ ਨੇ ਪਿਤਾ ਦੀ ਤਾਂ ਜਾਨ ਲੈ ਲਈ ਕਿਉਂਕਿ

ਉਨ੍ਹਾਂ ਦੇ ਫੇਫੜੇ ਖਰਾਬ ਹੋ ਗਏ ਸਨ ਸਿਗਰਟ ਜ਼ਿਆਦਾ ਪੀਣ ਕਾਰਨ ਇਸੇ ਤਰ੍ਹਾਂ ਪੀਰੇ ਇੱਕ ਦਿਨ ਪਤਨੀ ਨੂੰ ਪਤੀ ਨੇ ਕਿਹਾ ਕਿ ਅੱਜ ਤੋਂ ਬਾਅਦ ਇਹ ਪਿੰਜਰਾ ਜੋ ਮੈਂ ਤਿਆਰ ਕਰ ਲਿਆ ਹੈ ਆਪਣੇ ਮੂੰਹ ਤੇ ਲਾਈ ਰੱਖਣਾ ਹੈ ਸਿਗਰਟ ਤੋਂ ਛੁਟਕਾਰਾ ਪਾਉਣ ਲਈ ਤੇ ਚਾਬੀ ਤੇਰੇ ਕੋਲ ਦਿੱਤੀ ਜਾਵੇਗੀ

ਇਸ ਨੂੰ ਉਦੋਂ ਹੀ ਖੋਲ੍ਹਿਆ ਜਾਵੇਗਾ ਜਦੋ ਮੈਂ ਖਾਣਾ ਖਾਣਾ ਹੋਵੇਗਾ ਵਿਅਕਤੀ ਨੇ ਇਸੇ ਤਰ੍ਹਾਂ ਹੀ ਕਰਦਾ ਰਿਹਾ ਅਤੇ ਆਪਣੀ ਸਿਗਰਟ ਦੀ ਜ਼ਿਆਦਾ ਆਦਤ ਪੀਣ ਤੋਂ ਛੁਟਕਾਰਾ ਪਾ ਲਿਆ ਜੇਕਰ ਪਤੀ ਵੀ ਜ਼ਿਆਦਾ ਇਹ ਆਦਤ ਨਾ ਸ਼ਰਧਾ ਤੇ ਉਸ ਦਾ ਵੀ ਹਾਲ ਉਹੀ ਹੋਣਾ ਸੀ

ਜੋ ਉਸ ਦੇ ਪਿਤਾ ਦਾ ਹੋਇਆ ਅੰਤ ਮੌਤ ਦਾ ਹੀ ਸਾਹਮਣਾ ਕਰਨਾ ਪੈਣਾ ਸੀ ਤੁਸੀਂ ਕੀ ਦੋਸਤੋ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਹੈਲਮਟ ਜੇਕਰ ਪਾਉਂਦੇ ਹਾਂ ਭਵਿੱਖ ਵਿੱਚ ਸਿਗਰਟ ਪੀ ਹੀ ਲੈਂਦੇ ਨੇ ਇਹ ਜੇਕਰ ਇਹ ਪਿੰਜਰਾ ਹੀ ਬਣਾ ਦਿੱਤਾ ਗਿਆ ਜੋ ਕਿ ਸਿਗਰਟ ਤਕ ਨਾ ਪਹੁੰਚਣ ਦਾ ਸਹੀ ਤਰੀਕਾ ਲੱਭ ਹੀ ਲਿਆ

ਇਸ ਵਿਅਕਤੀ ਨੇ ਜੋ ਕਿ ਵਿਅਕਤੀ ਲਈ ਕਾਫ਼ੀ ਫ਼ਾਇਦੇਮੰਦ ਹੋਇਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *