Monday , August 2 2021
Breaking News

ਪਰਸ ਦੇ ਅੰਦਰ ਰੱਖਲੋ ਇਹ ਚੀਜਾ ਜਿੰਦਗੀਭਰ ਪੈਸੇ ਚ ਖੇਡੋਗੇ !

ਹਰ ਇੱਕ ਇਨਸਾਨ ਆਪਣੀ ਜਿੰਦਗੀ ਨੂੰ ਅਰਾਮ ਦਾਇਕ ਢੰਗ ਦੇ ਨਾਲ ਬਤੀਤ ਕਰਨਾ ਚਾਹੁੰਦਾ ਹੈ।ਜਿਸ ਦੇ ਲਈ ਉਹ ਬਹੁਤ ਸਾਰਾ ਧਨ ਕਮਾਉਣ ਦੀ ਕੋਸ਼ਿਸ਼ ਕਰਦਾ ਹੈ।ਪਰ ਇਨਸਾਨ ਕੁਝ ਅਜਿਹੀਆਂ ਗਲਤੀਆਂ ਕਰ ਬੈਠਦਾ ਹੈ ਜਿਸ ਕਾਰਨ ਉਸਦਾ

ਕਮਾਇਆ ਧਨ ਟਿਕਣਾ ਬੰਦ ਹੋ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਾਂਗੇ ਜਿਹਨਾਂ ਨੂੰ ਕਰਕੇ ਅਸੀਂ ਧਨ ਦੀ ਕਮੀ ਪੂਰੀ ਕਰ ਸਕਦੇ ਹਾਂ।ਘਰ ਵਿੱਚ ਧਨ ਦੀ ਆਮਦ ਦੇ ਲਈ ਮਾਤਾ ਲਕਸ਼ਮੀ ਜੀ ਦਾ ਖੁਸ਼ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।

ਜੇਕਰ ਅਸੀਂ ਆਪਣੇ ਪਰਸ ਵਿੱਚ ਹਮੇਸ਼ਾ ਮਾਤਾ ਲਕਸ਼ਮੀ ਜੀ ਦੀ ਤਸਵੀਰ ਰੱਖਦੇ ਹਾਂ ਤਾਂ ਸਾਡੇ ਕੋਲ ਕਦੀ ਵੀ ਧਨ ਦੀ ਕਮੀ ਨਹੀਂ ਆਵੇਗੀ।ਇਸਦੇ ਨਾਲ ਸਾਡੇ ਪਰ ਇਸ ਵਿੱਚ ਹਮੇਸ਼ਾ ਪੈਸਾ ਆਉਂਦਾ ਰਹੇਗਾ।ਇਸ ਤੋਂ ਇਲਾਵਾ ਜੇਕਰ ਅਸੀਂ

ਆਪਣੇ ਪਰਸ ਵਿੱਚ ਪਿੱਪਲ ਦਾ ਪੱਤਾ ਰੱਖਦੇ ਹਾ ਤਾਂ ਸਾਡੇ ਕੋਲ ਕਦੀ ਵੀ ਧਨ ਦੀ ਕਮੀ ਨਹੀਂ ਆਉਂਦੀ।ਪਿੱਪਲ ਦੇ ਪੌਦੇ ਅੱਗੇ ਪ੍ਰਾਰਥਨਾ ਕਰ ਕੇ ਇੱਕ ਪੱਤਾ ਤੁਸੀਂ ਤੁਸੀਂ ਆਪਣੇ ਪਰਸ ਵਿੱਚ ਰੱਖ ਲਵੋ।ਇਹ ਬਹੁਤ ਹੀ ਲਾਭ ਪਹੁੰਚਾਏਗਾ।

ਜੇਕਰ ਤੁਸੀ ਧਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪਰਸ ਵਿੱਚ ਥੋੜ੍ਹੇ ਜਿਹੇ ਸਫੇਦ ਚੌਲ ਰੱਖ ਲਵੋ।ਸਫੇਦ ਚੌਲ ਵੀ ਧਨ ਨੂੰ ਆਕਰਸ਼ਤ ਕਰਨ ਵਿੱਚ ਮਦਦ ਕਰਦੇ ਹਨ।ਸੋ ਦੋਸਤੋ ਇਹ ਜਦੋਂ ਵੀ ਉਪਾਅ ਤੁਸੀਂ ਕਰਨੇ ਹਨ ਇਸਦੇ ਬਾਰੇ

ਵਿੱਚ ਕਿਸੇ ਨੂੰ ਵੀ ਕੁਝ ਨਹੀ ਦੱਸਣਾ।ਤਾ ਹੀ ਇਨ੍ਹਾਂ ਦਾ ਅਸਰ ਹੁੰਦਾ ਹੈ।ਦੋਸਤੋ ਜੇਕਰ ਤੁਸੀ ਵੀ ਧਨ ਦੀ ਕਮੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਕੁੱਝ ਗੱਲਾਂ ਦਾ ਧਿਆਨ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *