Saturday , June 12 2021

ਸਫਰ ਦੌਰਾਨ ਜੇਕਰ ਤੁਹਾਨੂੰ ਵੀ ਆਉਦੀ ਹੈ ਉਲਟੀ ਤਾ ਅਪਣਾਓ ਇਹ ਘਰੇਲੂ ਨੁਸਖੇ !

ਤਣਾਅ ਮੁਕਤ ਹੋਣ ਦੇ ਲਈ ਲੋਕ ਦੂਰ-ਦੂਰ ਜਗ੍ਹਾ ਤੇ ਸੈਰ ਸਪਾਟਾ ਕਰਨ ਦੇ ਲਈ ਜਾਂਦੇ ਹਨ।ਪਰ ਦੂਰ ਦਾ ਸਫਰ ਕਰਨ ਵੇਲੇ ਜੀ ਮਚਲਾਉਣਾ ਉਲਟੀ ਆਉਣ ਦੀ ਸਮੱਸਿਆ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ।ਇਸ ਦੇ ਡਰ ਨਾਲ ਕਈ ਲੋਕ ਦੂਰ ਦਾ ਸਫਰ ਕਰਨਾ

ਪਸੰਦ ਨਹੀਂ ਕਰਦੇ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੱਸਾਂਗੇ ਜੋ ਦੂਰ ਦੇ ਸਫਰ ਦੌਰਾਨ ਜੀ ਮਚਲਾਉਣਾ ਸਿਰਦਰਦ ਚੱਕਰ ਆਉਣਾ ਉਲਟੀ ਆਉਣ ਦੀ ਸਮੱਸਿਆ ਤੋਂ ਰਾਹਤ ਪ੍ਰਦਾਨ ਕਰਨਗੇ। ਦੋਸਤੋ ਸਫ਼ਰ ਤੇ ਜਾਣ ਤੋਂ ਪਹਿਲਾਂ

ਜੇਕਰ ਤੁਸੀਂ ਇੱਕ ਕੱਪ ਨਿੰਬੂ ਦੇ ਰਸ ਵਿੱਚ ਕਾਲ ਮਿਰਚ ਦਾ ਪਾਊਡਰ ਮਿਲਾ ਕੇ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਹ ਸਮੱਸਿਆ ਨਹੀਂ ਆਉਂਦੀ।ਇਸ ਤੋਂ ਇਲਾਵਾ ਜੇਕਰ ਤੁਸੀਂ ਪੁਦੀਨੇ ਦੀ ਚਾਹ ਦਾ ਸੇਵਨ ਕਰਦੇ ਹੋ ਤਾਂ ਸਿਰ ਦਰਦ ਉਲਟੀ ਆਉਣ ਦੀ

ਸਮੱਸਿਆ ਨਹੀਂ ਆਉਂਦੀ।ਰਸਤੇ ਵਿੱਚ ਤੁਸੀ ਆਪਣੇ ਨਾਲ ਪੁਦੀਨੇ ਦੀਆਂ ਕੁਝ ਪੱਤੀਆਂ ਵੀ ਰੱਖ ਸਕਦੇ ਹੋ।ਇਸ ਤੋਂ ਇਲਾਵਾ ਜੇਕਰ ਅਸੀਂ ਅਦਰਕ ਦੀ ਚਾਹ ਦਾ ਸੇਵਨ ਕਰਕੇ ਸਫ਼ਰ ਤੇ ਨਿਕਲਦੇ ਹਾਂ ਤਾਂ ਸਾਨੂੰ ਅਜਿਹੀਆਂ ਸਮੱਸਿਆ ਨਹੀਂ ਆਉਂਦੀਆ।

ਅਦਰਕ ਵੀ ਬਹੁਤ ਜ਼ਿਆਦਾ ਫ਼ਾਇਦਾ ਕਰਦਾ ਹੈ।ਜੇਕਰ ਅਸੀਂ ਇੱਕ ਕੱਪ ਵਿੱਚ ਦਾਲਚੀਨੀ ਨੂੰ ਪਾ ਕੇ ਉਬਾਲ ਕੇ ਅਤੇ ਸ਼ਹਿਦ ਮਿਲਾ ਕੇ ਸੇਵਨ ਕਰਦੇ ਹਾਂ ਤਾਂ ਵੀ ਸਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ।ਇਹਨਾਂ ਚੀਜ਼ਾਂ ਦਾ ਸੇਵਨ ਕਰਕੇ ਅਸੀਂ

ਸਫ਼ਰ ਦੌਰਾਨ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *