Sunday , August 1 2021
Breaking News

ਜੀਜੇ ਨੇ ਪਹਿਲਾ ਕੀਤੀ ਹੱਤਿਆ ਤੇ ਫਿਰ ਲਾਸ ਨਾਲ ਕੀਤਾ ਰੇਪ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਖੀਰੀ ਤੋਂ ਆ ਰਹੀ ਬਹੁਤ ਹੀ ਜ਼ਿਆਦਾ ਦੁਖਦ ਘਟਨਾ ਦੇ ਬਾਰੇ ਵਿਚ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇੱਕ ਜਵਾਨ ਲੜਕੀ ਦੀ ਹੱਤਿਆ ਕਰ ਦਿੱਤੀ ਗਈ। ਅਤੇ ਫਿਰ ਉਸ ਨੂੰ ਨਹਿਰ ਵਿੱਚ

ਸੁੱਟ ਦਿੱਤਾ ਗਿਆ। ਆਓ ਜਾਣਦੇ ਹਾਂ, ਪੂਰੀ ਜਾਣਕਾਰੀ ਦੋਸਤੋ ਇਹ ਘਟਨਾ ਖੀਰੀ ਦੀ ਵਿੱਚ ਵਾਪਰੀ ਹੈ। ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਲੜਕੀ ਦੇ ਭਰਾ ਦੇ ਸਾਲੇ ਨੇ ਅਸਲ ਵਿੱਚ। ਦੋਸਤੋ ਪੰਜ ਕੁ ਦਿਨ ਪਹਿਲਾਂ ਕੁੜੀ

ਆਪਣੇ ਭਰਾ ਦੀ ਮਾਇਕੇ ਗਈ ਸੀ। ਜਿਸ ਤੋਂ ਬਾਅਦ ਉੱਥੇ ਕੋਈ ਅਣਬਣ ਹੋਣ ਦੇ ਕਾਰਨ ਉਸ ਦੇ ਭਰਾ ਦਾ ਸਾਲਾ ਉਸ ਦੀ ਹੱਤਿਆ ਕਰ ਦਿੰਦਾ ਹੈ ਅਤੇ ਫਿਰ ਉਸਦੇ ਨਾਲ ਦੁਸ਼ਕਰਮ ਵੀ ਕਰਦਾ ਹੈ। ਇਸ ਤੋਂ ਬਾਅਦ ਉਸਦੀ ਲਾਸ਼ ਨੂੰ

ਨਹਿਰ ਵਿੱਚ ਸੁੱਟ ਦਿੰਦਾ ਹੈ। ਦੋਸਤੋ ਇਹ ਘਟਨਾ ਬਹੁਤ ਹੀ ਦੁਖਦ ਹੈ। ਜਿਸ ਕਾਰਨ ਨੇ ਉਸ ਲੜਕੀ ਦਾ ਪਰਿਵਾਰ ਵੀ ਬਹੁਤ ਦੁਖੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *