Saturday , June 12 2021

ਦੇਖੋ ਕਿਵੇ ਨਸੇ ਦੀ ਲੋਰ ਕਾਰ ਚ ਬੈਠੀ ਨੇ ਕੀਤਾ ਇਹ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਕਹਾਣੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦੋਸਤੋ ਇਹ ਕਹਾਣੀ ਹੈ। ਪੰਜ ਅਜਿਹੇ ਦੋਸਤਾਂ ਦੀ ਜੋ ਕਿ ਨਸ਼ੇ ਦੀ ਲੋਰ ਵਿੱਚ ਕੁਝ ਅਜਿਹਾ ਕੁਝ ਕਰ ਬੈਠਦੇ ਹਨ। ਇਹ ਸੁਣ ਕੇ

ਤੁਸੀਂ ਵੀ ਹੋ ਜਾਓਗੇ ਹੈਰਾਨ। ਦੋਸਤੋ ਇਹ ਪੰਜ ਦੋਸਤ ਹਾਲੇ ਸਕੂਲ ਵਿੱਚ ਹੀ ਪੜ੍ਹਦੇ ਸਨ। ਅਤੇ ਸਕੂਲ ਵਿੱਚ ਜਾਂਦਿਆਂ ਸਮੇਂ ਇਹ ਕਈ ਦੇਣਾ ਵਿੱਚ ਸਕੂਲੋਂ ਬੰਕ ਮਾਰ ਕੇ ਸਕੂਲ ਦੇ ਨਾਲ ਹੀ ਲਗਦੇ ਇੱਕ ਜੰਗਲ ਵਿੱਚ ਚਲੇ ਜਾਂਦੇ ਸਨ।

ਅਤੇ ਉੱਥੇ ਜਾ ਕੇ ਇਹ ਨਸ਼ਾ ਕਰਦੇ ਸਨ ਨਸ਼ਾ ਕਰਕੇ ਇਹ ਉੱਥੇ ਹੀ ਪਏ ਰਹਿੰਦੇ ਸਨ। ਅਤੇ ਜਦੋਂ ਹੋਸ਼ ਆਵੇ ਉਦੋਂ ਕਾਰਵਾਈ ਚੱਲੀ ਜਾਂਦੇ ਸਨ। ਇਹ ਉੱਤੇ ਨਸ਼ੇ ਦੇ ਵਿਚ ਦਾਰੂ ਬੀਅਰ ਅਤੇ ਹੋਰ ਬਹੁਤ ਪ੍ਰਕਾਰ ਦੇ ਨਸ਼ੇ ਕਰਦੇ ਸਨ

ਅਤੇ ਫਿਰ ਉੱਥੇ ਹੀ ਪਏ ਰਹਿੰਦੇ ਸਨ। ਦੋਸਤੋ ਇਨ੍ਹਾ ਦੇ ਹਾਲਾਤ ਵੀ ਘਰੋਂ ਚੰਗੇ ਸਨ ਅਤੇ ਪੈਸੇ ਦੀ ਕੋਈ ਘਾਟ ਨਹੀਂ ਸੀ। ਜਿਸ ਕਾਰਨ ਘਰ ਵਾਲਿਆਂ ਤੋਂ ਇਹ ਪੈਸੇ ਵੀ ਲੈ ਲੈਂਦੇ ਸਨ। ਅਤੇ ਇਨ੍ਹਾਂ ਨੂੰ ਵੀ ਨਸ਼ਾ ਪ੍ਰਾਪਤ ਕਰਨ ਵਿੱਚ ਵੀ

ਕੋਈ ਪਰੇਸ਼ਾਨੀ ਨਹੀ ਹੁੰਦੀ ਸੀ। ਇਸ ਤੋਂ ਕਿ ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਚ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *