Monday , August 2 2021
Breaking News

ਬੱਚੇ ਦੇ ਕੋਲ ਆ ਗਿਆ ਕੋਬਰਾ ਫਿਰ ਮਾ ਨੇ ਜੋ ਕੀਤਾ ਦੇਖ ਪਿੰਡ ਵਾਲੇ ਹੈਰਾਨ ਰਹਿ ਗਏ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬੱਚੇ ਦੇ ਕੋਲ ਰੀਂਗ ਰਿਹਾ ਸੀ ਕੋਬਰਾ ਫਿਰ ਜੋ ਮਾਂ ਨੇ ਕੀਤਾ ਸਾਰੇ ਪਿੰਡ ਵਾਲੇ ਦੇਖਦੇ ਰਹਿ ਗਏ ਇਹ ਮਾਮਲਾ ਜੋ ਸਾਡੇ ਸਾਹਮਣੇ ਆਇਆ ਹੈ ਉੜੀਸਾ ਵਿੱਚ ਇੱਕ ਪਿੰਡ ਹੈ

ਉੱਥੇ ਰਹਿਣ ਵਾਲੀ ਔਰਤ ਜੋ ਕਿ ਆਪਣੇ ਪਤੀ ਅਤੇ ਬੱਚੇ ਦੇ ਨਾਲ ਰਹਿੰਦੀ ਸੀ ਮਾਂ ਹੀ ਐਸੀ ਚੀਜ਼ ਬਣਾਈ ਹੈ ਪ੍ਰਮਾਤਮਾ ਨੇ ਜੋ ਕਿ ਰੱਬ ਤੋਂ ਬਾਅਦ ਮਾਂ ਦਾ ਹੀ ਨਾਂ ਆਉਂਦਾ ਹੈ ਜੋ ਕਿ ਬੱਚੇ ਦੀ ਸਿਰ ਤੇ ਛਾਂ ਬਣ ਕੇ ਰਹਿੰਦਾ ਹੈ ਇਸੇ ਤਰ੍ਹਾਂ ਸੁਸ਼ਮਿਤਾ ਨਾਂ ਦੀ ਔਰਤ

ਜੋ ਕਿ ਆਪਣੇ ਪਿੰਡ ਵਿੱਚ ਆਈ ਆਪਣੇ ਪਤੀ ਨਾਲ ਇਸੇ ਦੌਰਾਨ ਕੁਝ ਸਮਾਂ ਪੈਣ ਤੋਂ ਬਾਅਦ ਇਕ ਦਿਨ ਉਸ ਦੇ ਬੱਚੇ ਦੇ ਨਾਲ ਕੋਬਰਾ ਸੱਪ ਜੋ ਕਿ ਰੀਂਗ ਰਿਹਾ ਸੀ ਅਤੇ ਬੱਚਾ ਖੇਡ ਰਿਹਾ ਸੀ ਇਸ ਦੌਰਾਨ ਬੱਚੇ ਦੇ ਪਿਤਾ ਸੁਨੀਲ ਦੀ ਨਜ਼ਰ ਪਈ ਬੱਚੇ

ਅਤੇ ਕੋਬਰਾ ਤੇ ਜਿਸ ਦੌਰਾਨ ਬੱਚੇ ਨੂੰ ਉਠਾ ਕੇ ਖਿੜਕੀ ਚੋ ਸੁਨੀਲ ਜੋ ਕਿ ਬੱਚੇ ਦਾ ਪਿਤਾ ਸੀ ਜਲਦ ਹੀ ਖਿੜਕੀ ਤੋਂ ਛਾਲ ਮਾਰ ਦਿੱਤੀ ਆਪਣੇ ਬੱਚੇ ਨੂੰ ਲੈ ਕੇ ਅਤੇ ਉਸ ਦੌਰਾਨ ਉਸ ਦੀ ਮਾਂ ਦੀ ਵੀ ਨਿਗ੍ਹਾ ਪਈ ਕੋਬਰੇ ਅਤੇ ਬੱਚੇ ਤੇ ਅਤੇ ਕੋਬਰੇ ਕੋਬਰੇ ਨੂੰ

ਹੱਥ ਵਿੱਚ ਫੜ ਕੇ ਉਸਨੇ ਬਾਹਰ ਸੁੱਟ ਦਿੱਤਾ ਇਸ ਦੌਰਾਨ ਇਸ ਮਾਂ ਦੀ ਬਹਾਦਰੀ ਦੇਖੋ ਕਿ ਆਪਣੇ ਬੱਚੇ ਨੂੰ ਇੱਕ ਕੋਬਰੇ ਤੋਂ ਬਚਾਉਣ ਦੀ ਖਾਤਰ ਉਸ ਨੇ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕੀਤੀ ਇਸੇ ਤਰ੍ਹਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਬੱਚੇ ਦੀ ਮਾ

ਹੀ ਹੁੰਦੀ ਹੈ ਜੋ ਕਿ ਬੱਚੇ ਨੂੰ ਕਿਸੀ ਵੀ ਤੂਫਾਨ ਜਾਂ ਸੰਕਟ ਤੋਂ ਬਚਾਅ ਹੀ ਲੈਂਦੀ ਹੈ ਸੁਸ਼ਮਿਤਾ ਬਹੁਤ ਖ਼ੁਸ਼ ਹੋਈ ਕਿ ਉਸ ਦੀ ਬੱਚੇ ਦੀ ਜਾਨ ਬਚ ਗਈ ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *