Saturday , June 12 2021

ਕੈਮਰੇ ਵਿੱਚ ਰਿਕਾਰਡ ਹੋ ਗਿਆ ਨਹੀ ਤਾ ਕਿਸੇ ਯਕੀਨ ਨਹੀ ਕਰਨਾ ਸੀ !

ਰਿਕਾਰਡ ਹੋ ਗਿਆ ਨਹੀਂ ਤਾਂ ਕੋਈ ਯਕੀਨ ਨਹੀਂ ਕਰ ਪਾਉਂਦੇ ਇਸੇ ਤਰ੍ਹਾਂ ਇਕ ਲੜਕਾ ਦੇਖੋ ਜੋ ਕਿ ਕੰਧ ਦੀ ਦੀਵਾਰ ਨਾਲ ਸਾਈਕਲ ਲਗਾ ਕੇ ਉੱਪਰ ਚੜ੍ਹਦਾ ਹੈ ਅਤੇ ਦੂਸਰੇ ਲਡ਼ਕੇ ਨੂੰ ਕਹਿੰਦਾ ਹੈ ਕਿ ਤੂੰ ਇਸ ਸਾਈਕਲ ਨੂੰ ਫੜ ਕੇ ਰੱਖ ਹੁਣ ਉਹ ਆਪ ਉੱਪਰ ਚੜ੍ਹ ਜਾਂਦਾ ਹੈ ਸਾਈਕਲ ਦੇ ਤੇ ਉਤਾਰਨ ਲਗਦਾ ਹੈ

ਕੰਧ ਤੇ ਲੱਗਿਆ ਪੋਸਟਰ ਇਸੇ ਤਰ੍ਹਾਂ ਅਸੀਂ ਦੇਖਿਆ ਕਿ ਉਸ ਨੇ ਪੋਸਟਰ ਨਹੀਂ ਉਤਾਰਿਆ ਸਗੋਂ ਉਸ ਤੇ ਬਣੀ ਇਕ ਲੜਕੀ ਦੀ ਤਸਵੀਰ ਜੋ ਕਿ ਉਹ ਖੜ੍ਹਾ ਹੋ ਕੇ ਉਸ ਨੂੰ ਕਿਸ ਕਰਨ ਲੱਗ ਪਿਆ ਜੋ ਕਿ ਕਾਫੀ ਫਨੀ ਵੀਡੀਓ ਹੈ ਇਹ ਲੜਕਾ ਜੋ ਕਿੰਨੀ ਜੱਦੋਜਹਿਦ ਕਰ ਕੇ ਇਸ ਲਡ਼ਕੀ ਨੂੰ ਕਿਸ ਕਰ ਰਿਹਾ ਹੈ ਜੇਕਰ ਸੱਚਮੁੱਚ ਸਾਹਮਣੇ ਹੁੰਦੀ ਤਾਂ ਕੀ ਕਰਦਾ ਹੁਣ ਤੁਸੀਂ ਦੇਖੋਗੇ ਕਿ ਲਿਫਟ ਚ ਦੋ ਲੜਕੇ ਜਾਂਦੇ ਹਨ ਅਤੇ ਉਥੇ ਸ਼ੀਸ਼ੇ ਲੱਗੇ ਨਾਲ ਬਾਕਸਿੰਗ ਕਰਨ ਲੱਗ ਪੈਂਦੇ ਹਨ ਇਸੇ ਤਰ੍ਹਾਂ ਸ਼ੀਸ਼ਾ ਟੁੱਟ ਕੇ ਉਨ੍ਹਾਂ ਦੇ

ਉਪਰ ਡਿੱਗਣ ਲੱਗਾ ਅਤੇ ਉਨ੍ਹਾਂ ਨੇ ਸੰਭਾਲ ਲਿਆ ਅਤੇ ਉਸ ਨੂੰ ਕਿਸੇ ਤਰ੍ਹਾਂ ਖੜ੍ਹਾ ਕਰ ਦਿੱਤਾ ਮੁੜ ਕੇ ਡੰਡੇ ਦੇ ਸਹਾਰੇ ਇਸੇ ਤਰ੍ਹਾਂਖੜ੍ਹਾ ਕਰ ਦਿੰਦੇ ਹਨ ਜੋ ਕਿ ਕੈਮਰੇ ਵਿਚ ਰਿਕਾਰਡ ਹੋ ਜਾਂਦਾ ਹੈ ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਕੋਈ ਦੇਖ ਨਹੀਂ ਰਿਹਾ ਫਿਰ ਕੋਈ

ਤੀਸਰਾ ਲੜਕਾ ਹੁੰਦਾ ਹੈ ਜੋ ਕਿ ਲਿਫਟ ਵਿੱਚ ਜਾਣ ਲੱਗਦਾ ਹੈ ਅਤੇ ਬਟਨ ਦਬਾਉਂਦਾ ਹੈ ਉਹ ਡੰਡੇ ਖਡ਼੍ਹੇ ਨੂੰ ਇੱਕ ਸੈਟ ਤੇ ਰੱਖਣ ਲੱਗਦਾ ਹੈ ਤੇ ਸ਼ੀਸ਼ਾ ਉਸ ਦੇ ਉੱਪਰ ਆ ਕੇ ਡਿੱਗ ਜਾਂਦਾ ਹੈ ਜਿਸ ਕਰਕੇ ੳੁਥੋਂ ਵਾਲ ਵਾਲ ਬਚਿਆ ਦੌੜ ਕੇ ਹੁਣ ਤੁਸੀਂ ਇਸ ਤਲਾਬ ਚ ਬਣੇ ਮਛਲੀਆਂ ਦੇ ਝੁੰਡ ਨੂੰ ਦੇਖੋਗੇ ਕੀ ਕਿਸੇ ਨੇ ਇਕ ਟੋਇਆ ਮਾਰਿਆ ਅਤੇ ਛੋਟਾ ਜੋ ਕਿ ਉਸ ਵਿਚ ਇਕ ਇਕ ਕਰਕੇ ਮਛਲੀ ਫੜਦੇ ਹਨ ਕਿੰਨਾ ਵਧੀਆ ਮੂਵਮੈਂਟ ਦਿਖਾ ਰਹੇ ਹਨ ਇਸੇ ਤਰ੍ਹਾਂ ਇਕ ਵਿਅਕਤੀ

ਜੋ ਕਿ ਜੰਮੀ ਹੋਈ ਜ਼ਮੀਨ ਤੇ ਜੋ ਕਿ ਬਰਫ ਨਾਲ ਭਰੀ ਹੁੰਦੀ ਹੈ ਉਸ ਦੇ ਉੱਪਰ ਇੱਕ ਟੈਂਕਰ ਲਗਾਉਂਦਾ ਹੈ ਅਤੇ ਫਿਰ ਉੱਤੇ ਸੁਰਾਗ ਕਰਦਾ ਹੈ ਜੇਕਰ ਕਿਸਮਤ ਖਰਾਬ ਹੋਵੇ ਤਾਂ ਇਸ ਤਰ੍ਹਾਂ ਹੋ ਜਾਂਦਾ ਹੈ ਉਸਦਾ ਸੁਰਾਗ ਕੱਢਿਆ ਉਸ ਨੂੰ ਭਾਰੀ ਪੈ ਗਿਆ ਉਸ

ਵਿਚ ਉਸਦਾ ਫੋਨ ਡਿੱਗ ਗਿਆ ਜੋ ਕਿ ਮੁੜ ਵਾਪਸ ਨਹੀ ਨਿਕਲਿਆ ਜਿਸ ਕਾਰਨ ਉਸ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਇਸੇ ਤਰ੍ਹਾਂ ਤਿੰਨ ਵਿਅਕਤੀ ਜੋ ਕਿ ਸਾਈਨ ਬੋਰਡ ਲਗਾ ਰਹੇ ਹੁੰਦੇ ਹਨ ਤੇ ਉਹ ਜਿਸ ਤਰ੍ਹਾਂ ਸਾਈਨਬੋਰਡ ਲਗਾਉਂਦੇ ਹਨ ਗੱਡ ਕੇ ਤੇ ਉਸੇ ਤਰ੍ਹਾਂ ਉਨ੍ਹਾਂ ਦੇ ਦੋਨਾਂ

ਸਾਈਡਾਂ ਤੇ ਖੜ੍ਹੇ ਵਿਅਕਤੀਆ ਦੇ ਸਿਰ ਤੇ ਲੱਗਦਾ ਹੈ ਅਤੇ ਉੱਥੇ ਹੀ ਡਿੱਗ ਜਾਂਦੇ ਹਨ ਹੁਣ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਲੜਕੇ ਜੇਕਰ ਪੋਸਟਲ ਹੋਵੇ ਜਾਂ ਸਕੂਲ ਕਿਸ ਤਰ੍ਹਾਂ ਉਥਲ ਕੂਦ ਕਰਦੇ ਹਨ ਇਸੇ ਤਰ੍ਹਾਂ ਇਕ ਲੜਕਾ ਜੰਪ ਕਰਨ ਲੱਗਾ ਬਾਕੀ ਮੁੰਡਿਆਂ ਦੇ ਉੱਪਰੋਂ ਤੇ ਉਹ ਕੰਧ ਵਿੱਚ ਲਾ ਕੇ ਫਿਰ ਉਨ੍ਹਾਂ ਦੇ ਉੱਪਰ ਹੀ ਡਿੱਗ ਗਿਆ ਜਿਸ ਕਾਰਨ ਉਸ ਦੇ ਸਿਰ ਤੇ ਕਾਫ਼ੀ ਚੋਟ ਆਈ ਤੇ ਉਹ ਮੁੜ ਕੇ ਇਸ ਤਰ੍ਹਾਂ ਦਾ ਸਟੰਟ ਨਹੀਂ ਕਰੇਗਾ ਉਹ

ਇਹ ਸੋਚਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *