Monday , August 2 2021
Breaking News

ਸਭ ਦੇ ਸਾਹਮਣੇ ਰੋ ਰਿਹਾ ਸੀ ਹਾਥੀ ਸੱਚਾਈ ਜਾਣ ਰੋਣ ਲੱਗਾ ਪੂਰਾ ਪਿੰਡ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਭ ਦੇ ਸਾਹਮਣੇ ਹਾਥੀ ਰੋ ਰਿਹਾ ਸੀ ਜਦੋਂ ਸੱਚਾਈ ਆਈ ਸਾਹਮਣੇ ਤੇ ਸਾਰਿਆਂ ਦੇ ਰੋਣ ਅੱਖਾਂ ਵਿੱਚੋਂ ਇਕ ਹਾਥੀ ਜੋ ਕਿ ਆਪਣੇ ਦੋਸਤ ਦੇ ਮਰ ਜਾਨ ਤੇ ਕਾਫ਼ੀ ਜ਼ਿਆਦਾ ਰੋ ਰਿਹਾ ਹੈ

ਆਪਣੇ ਮਹਾਵਤ ਦੇ ਮਰਨ ਤੇ ਉਸ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਅਤੇ ਰੋ ਰਿਹਾ ਹੈ ਇਹ ਸਭ ਦੇਖ ਕੇ ਬਾਕੀਆਂ ਸਾਰੇ ਲੋਕਾਂ ਦੇ ਅੱਖਾਂ ਵਿੱਚ ਵੀ ਆਸੂ ਆ ਗਏ ਤੁਸੀਂ ਇੱਕ ਫ਼ਿਲਮ ਦਾ ਦੇਖੀ ਹੋਣੀ ਹਾਥੀ ਮੇਰੇ ਸਾਥੀ ਇਹ ਉਸ ਤਰ੍ਹਾਂ ਦਾ ਈ ਸੀ ਨੇ ਹੈ

ਜਿਵੇਂ ਕਿ ਹਾਥੀ ਆਪਣੇ ਮਾਲਕ ਨਾਲ ਕਿੰਨਾ ਪਿਆਰ ਕਰਦਾ ਹੈ ਜਦੋਂ ਉਸ ਦੀ ਜਿੱਤ ਹੋ ਜਾਂਦੀ ਹੈ ਤਾਂ ਉਹ ਕਿਸ ਤਰ੍ਹਾਂ ਵਿਰਲਾਪ ਪਾਉਂਦਾ ਹੈ ਅਤੇ ਲੋਕ ਵੀ ਉਥੇ ਇਕੱਠੇ ਹੋ ਜਾਂਦੇ ਹਨ ਉਸ ਦੇ ਰੋਣ ਨੂੰ ਦੇ ਕੇ ਲੋਕਾਂ ਦੇ ਅੱਖਾਂ ਵਿਚ ਵੀ ਪਾਣੀ

ਆ ਜਾਂਦਾ ਹੈ ਜਦੋਂ ਉਸਦਾ ਅੰਤਿਮ ਸੰਸਕਾਰ ਕਰਨ ਲਈ ਜਾ ਰਹੇ ਸਨ ਤੇ ਉਹ ਕਿਸ ਤਰ੍ਹਾਂ ਰੋਇਆ ਕਿ ਸਮਝ ਨਹੀਂ ਆ ਰਿਹਾ ਸੀ ਉਹ ਰੋ ਰਿਹਾ ਸੀ ਕਿ ਮੇਰਾ ਕੋਈ ਆਪਣਾ ਜੱਲਾ ਹੈ ਅਤੇ ਮੈਨੂੰ ਇਸ ਦੀ ਘਾਟ ਮਹਿਸੂਸ ਹੋਵੇਗੀ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *