Monday , August 2 2021
Breaking News

ਕੀ ਬਿਸਤਰ ਚ ਬੈਠਕੇ ਖਾਣ ਨਾਲ ਘਰ ਚ ਆਉਦੀ ਹੈ ਗਰੀਬੀ !

ਪੂਰਾ ਦਿਨ ਕੰਮ ਕਾਰ ਕਰਨ ਤੋਂ ਬਾਅਦ ਰਾਤ ਵੇਲ਼ੇ ਇਨਸਾਨ ਆਪਣੇ ਬਿਸਤਰ ਉੱਤੇ ਆਰਾਮ ਕਰਦਾ ਹੈ ਅਤੇ ਇਹ ਸਮਾਂ ਬਹੁਤ ਹੀ ਸੁੱਖਦਾਈ ਲਗਦਾ ਹੈ।ਪਰ ਕਈ ਲੋਕ ਆਪਣੇ ਬਿਸਤਰ ਉੱਤੇ ਕੁਝ ਅਜਿਹੀਆਂ ਗ਼ਲਤੀਆਂ ਕਰ ਦਿੰਦੇ ਹਨ

ਜਿਹਨਾਂ ਦਾ ਭੁਗਤਾਨ ਉਨ੍ਹਾਂ ਨੂੰ ਕਰਨਾ ਪੈਂਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਗਲਤੀਆਂ ਬਾਰੇ ਦੱਸਣ ਜਾ ਰਹੇ ਹਾਂ।ਦੋਸਤੋ ਜੇਕਰ ਤੁਸੀ ਰੋਟੀ ਖਾ ਕੇ ਆਪਣੇ ਬਿਸਤਰ ਦੇ ਹੇਠਾਂ ਜੂਠੀ ਥਾਲੀ ਰੱਖਦੇ ਹੋ ਤਾਂ ਇਹ ਬਹੁਤ ਹੀ ਬੁਰੀ ਆਦਤ ਮੰਨੀ ਜਾਂਦੀ ਹੈ।

ਅਜਿਹਾ ਕਰਨ ਨਾਲ ਰਾਹੂ ਕੇਤੂ ਦਾ ਦੋਸ਼ ਲੱਗਦਾ ਹੈ ਅਤੇ ਲਕਸ਼ਮੀ ਮਾਤਾ ਜੀ ਨਰਾਜ ਹੋ ਜਾਂਦੇ ਹਨ।ਇਸ ਲਈ ਦੋਸਤੋ ਭੁੱਲ ਕੇ ਵੀ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ। ਜੋ ਲੋਕ ਆਪਣੇ ਬਿਸਤਰ ਤੇ ਜਾਨਵਰ ਨੂੰ ਆਪਣੇ ਨਾਲ ਲੈ

ਕੇ ਸੌਂਦੇ ਹਨ ਉਹਨਾਂ ਦੀ ਕਿਸਮਤ ਵਿਚ ਦੋਸ਼ ਲੱਗਣਾ ਸ਼ੁਰੂ ਹੋ ਜਾਂਦਾ ਹੈ।ਨਾਲ ਹੀ ਉਹ ਕਿਸੇ ਰੋਗ ਤੋਂ ਗ੍ਰਸਤ ਹੋ ਸਕਦੇ ਹਨ।ਇਸ ਲਈ ਦੋਸਤੋ ਆਪਣੇ ਬਿਸਤਰ ਉੱਤੇ ਜਾਨਵਰ ਨੂੰ ਨਹੀਂ ਸੌਣ ਦੇਣਾ ਚਾਹੀਦਾ।ਜਿਹੜੇ ਲੋਕ ਬਾਹਰੋਂ

ਆ ਕੇ ਆਪਣੇ ਜੁੱਤੀ ਅਤੇ ਚੱਪਲ ਬਿਸਤਰ ਦੇ ਹੇਠਾਂ ਰੱਖ ਦਿੰਦੇ ਹਨ ਉਨ੍ਹਾਂ ਦੀ ਕਿਸਮਤ ਹੋਣੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ।ਅਜਿਹਾ ਕਰਨ ਨਾਲ ਉਸ ਵਿਅਕਤੀ ਦੇ ਦੁਸ਼ਮਣ ਵਧਣ ਲੱਗ ਜਾਂਦੇ ਹਨ।ਇਸ ਲਈ ਦੋਸਤੋ ਭੁੱਲ

ਕੇ ਵੀ ਇਹਨਾ ਗਲਤੀਆ ਨੂੰ ਨਹੀਂ ਕਰਨਾ ਚਾਹੀਦਾ।ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *