Wednesday , July 28 2021

ਰਾਮ ਰਹੀਮ ਤੇ ਹਨੀਪੀ੍ਤ ਬਾਰੇ ਆਈ ਵੱਡੀ ਖਬਰ !

ਦੋਸਤੋ ਕੋਰੋਨਾ ਮਹਾਂਮਾਰੀ ਦੇ ਚੱਲਦੇ ਸਭ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕਿਉਂਕਿ ਇਹ ਬੀਮਾਰੀ ਸਿਰਫ ਸਾਹਿਤ ਦੇਰੀ ਨਾਲ ਹੀ ਫੈਲ ਜਾਂਦੀ ਹੈ। ਤੇ ਇਹ ਬਿਮਾਰੀ ਬਹੁਤ ਜ਼ਿਆਦਾ ਭਿਆਨਕ ਹੋਣ ਦੇ ਕਾਰਨ ਇਸ ਤੋਂ ਵੱਧ ਤੋਂ ਵੱਧ

ਬਚਾਅ ਕਰਨਾ ਚਾਹੀਦਾ ਹੈ। ਅੱਜ ਵੀ ਅਸੀ ਤੁਹਾਨੂੰ ਇਸੇ ਦੇ ਨਾਲ ਜੁੜੀ ਇਕ ਖ਼ਬਰ ਦੱਸਣ ਜਾ ਰਹੇ ਹਾਂ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਕੁਝ ਸਮੇਂ ਪਹਿਲਾਂ ਇਕ ਡੇਰਾ ਮੁਖੀ ਰਾਮ ਰਹੀਮ ਹੁੰਦਾ ਸੀ। ਜਿਸ ਨੂੰ ਉਸ ਦੇ

ਬੁਰੇ ਕੰਮਾਂ ਦੇ ਚੱਲਦੇ ਹੀ ਕੁਝ ਸਾਲਾਂ ਲਈ ਜੇਲ੍ਹ ਭੇਜਿਆ ਗਿਆ ਹੈ। ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਕਾਰਨ ਉਸ ਨੂੰ ਕੁਝ ਸਮੇਂ ਦੇ ਲਈ ਹਸਪਤਾਲ ਵਿਚ ਭੇਜਿਆ ਗਿਆ ਹੈ। ਪਰ ਕੋਰੂਨਾ ਮਹਾਂਮਾਰੀ ਦੀ ਚੱਲ

ਦੋ ਨਰਸਾਂ ਮਰੀਜ਼ਾ ਦੇ ਕੋਲ ਘਟ ਜਾਂਦੀਆਂ ਹਨ। ਜਿਸ ਕਾਰਨ ਹੁਣ ਹਨੀਪ੍ਰੀਤ ਨੂੰ ਉਸ ਦੀ ਅਟੈਂਡੈਂਟ ਵਜੋਂ ਰਾਮ ਰਹੀਮ ਦੇ ਕੋਲ ਭੇਜਿਆ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *