Sunday , June 13 2021

ਦਹੇਜ ਲੈਣ ਲਈ ਸਹੁਰਿਆ ਨੇ ਜੋ ਕੀਤਾ ਦੇਖ ਰੂਹ ਕੰਬ ਜਾਏਗੀ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਹੇਜ ਦੇ ਕਰਕੇ ਸਹੁਰਿਆਂ ਨੇ

ਕੀਤਾ ਇਸ ਤਰ੍ਹਾਂ ਕਿ ਤੁਹਾਡੇ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਆਹੀ ਔਰਤ ਨਾਲ ਦਹੇਜ ਦੇ ਕਰਕੇ ਤੀਹ ਹਜ਼ਾਰ ਰੁਪਏ ਦੀ ਮੰਗ ਕੀਤੀ ਨਾ ਦੇਣ ਕਰ ਕੇ ਵਿਆਹੀ

ਹੋਈ ਲੜਕੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਪੱਖੇ ਨਾਲ ਲਟਕਾ ਕੇਸ ਦੀ ਜਾਨ ਲੈ ਲਈ ਪਤੀ ਸਮੇਤ ਛੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਤੁਸੀਂ ਕੀ ਕਹੋਗੇ ਇਸ ਬਾਰੇ ਵਿਚ ਇਸੇ ਤਰ੍ਹਾਂ ਜਦੋਂ ਇਸ ਬਾਰੇ ਲੜਕੀ ਦੇ ਮਾਤਾ

ਪਿਤਾ ਨੂੰ ਪਤਾ ਲੱਗਿਆ ਤੇ ਉਹ ਜਲਦ ਹੀ ਉਥੇ ਪਹੁੰਚੇ ਅਤੇ ਮੌਕੇ ਤੇ ਹੀ ਸਸੁਰਾਲ ਵਾਲੇ ਉੱਥੋਂ ਚਲੇ ਗਏ ਸੀ ਲੜਕੀ ਨੂੰ ਮਾਰਨ ਦੇ ਵਿਚ ਸ਼ਾਮਲ ਉਸ ਦੇ ਪਤੀ ਸੱਸ ਸਹੁਰਾ ਨਣਾਨ ਜੁਆਈ ਸਾਰੇ ਸ਼ਾਮਲ ਸਨ

ਇਸ ਵਿੱਚ ਜਦੋਂ ਲੜਕੀ ਦੀ ਵਿਆਹ ਦੋ ਹਜਾਰ ਸੋਲ਼ਾਂ ਵਿਚ ਹੋਇਆ ਸੀ ਜਿਸ ਦੌਰਾਨ ਉਨ੍ਹਾਂ ਨੇ ਸੱਤਰ ਹਜ਼ਾਰ ਰੁਪਿਆ ਦੇ ਦਿੱਤਾ ਸੀ ਅਤੇ ਬਾਅਦ ਵਿੱਚ ਤੀਹ ਹਜ਼ਾਰ ਰਹਿ ਗਿਆ ਸੀ ਤੀਹ ਹਜ਼ਾਰ ਦੇ ਬਦਲੇ ਉਸ ਨੂੰ ਮਾਰਦੇ ਕੁੱਟਦੇ ਰਹਿੰਦੇ ਸਨ ਅਤੇ ਅੰਤ ਉਸਨੂੰ ਫੰਦਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *