Saturday , June 12 2021

ਪੈਸਾ ਤਾ ਘਰ ਚ ਬਹੁਤ ਆਉਦਾ ਪਰ ਰੁਕਦਾ ਨਹੀ ਜਾਣੋ ਕਿਉ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਹਰ ਇੱਕ ਇਨਸਾਨ ਆਪਣੀ ਜਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਵੱਧ ਤੋਂ ਵੱਧ

ਪੈਸਾ ਕਮਾਉਂਦਾ ਹੈ।ਪਰ ਕਈ ਵਾਰ ਅਸੀਂ ਪੈਸੇ ਨੂੰ ਅਜਾਈਂ ਖ਼ਰਚ ਕੇ ਆਪਣੇ ਆਪ ਨੂੰ ਗਰੀਬੀ ਰੇਖਾ ਵੱਲ ਵਧਾ ਦਿੰਦੇ ਹਨ।ਕਈ ਲੋਕਾਂ ਦੀ ਇਹ ਪਰੇਸ਼ਾਨੀ ਹੁੰਦੀ ਹੈ ਕਿ ਪੈਸਾ ਤਾਂ ਕਮਾਉਂਦੇ ਹਾਂ ਪਰ ਘਰ ਦੇ ਵਿੱਚ ਟਿਕਦਾ ਨਹੀਂ।ਦੋਸਤੋ

ਹਰੇਕ ਘਰ ਦੇ ਵਿੱਚ ਪੈਸਾ ਖਰਚਣ ਵੇਲੇ ਸਾਨੂੰ ਬਹੁਤ ਹੀ ਧਿਆਨ ਪੂਰਵਕ ਸੋਚਣਾ ਚਾਹੀਦਾ ਹੈ।ਸਭ ਤੋਂ ਪਹਿਲਾਂ ਸਾਨੂੰ ਇੱਕ ਲਿਸਟ ਬਣਾਉਣੀ ਚਾਹੀਦੀ ਹੈ ਜਿਸਦੇ ਵਿੱਚ ਬਹੁਤ ਹੀ ਜ਼ਰੂਰੀ ਲੋੜਾਂ ਅਤੇ ਘੱਟ ਜ਼ਰੂਰੀ ਲੋੜਾਂ ਨੂੰ ਲਿਖਿਆ ਜਾਵੇ।

ਜਿਹੜੀਆਂ ਜ਼ਿੰਦਗੀ ਜੀਊਣ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਲੋੜਾਂ ਹਨ ਉਹਨਾਂ ਨੂੰ ਸਾਨੂੰ ਪੂਰਾ ਕਰ ਲੈਣਾ ਚਾਹੀਦਾ ਹੈ।ਇਸ ਤੋ ਇਲਾਵਾ ਜਿਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਪੂਰਾ ਕਰ ਸਕਦੇ ਹਾ ਉਨ੍ਹਾ ਦਾ ਇੱਕ ਅਲੱਗ ਬਜਟ

ਬਣਾਉਣਾ ਚਾਹੀਦਾ ਹੈ। ਬਜਟ ਵਿੱਚ ਅਸੀਂ ਇਹ ਨੋਟ ਕਰਨਾ ਹੈ ਕਿ ਅਸੀਂ ਕਿੰਨੇ ਸਮੇਂ ਦੇ ਵਿੱਚ ਇਸ ਲੋੜ ਨੂੰ ਪੂਰਾ ਕਰਨ ਦੇ ਲਈ ਪੈਸੇ ਕਮਾਉਣੇ ਹਨ।ਕਦੀ ਵੀ ਬਿਨਾਂ ਸੋਚੇ ਸਮਝੇ ਸਾਨੂੰ ਪੈਸਾ ਖਰਚਣਾ ਨਹੀ ਚਾਹੀਦਾ।

ਕਿਉਂਕਿ ਅਜਿਹੀਆ ਗਲਤੀਆਂ ਕਰਨ ਤੇ ਇਨਸਾਨ ਕਰਜ਼ੇ ਦੇ ਵਿੱਚ ਡੁੱਬ ਸਕਦਾ ਹੈ। ਇਸ ਤੋਂ ਇਲਾਵਾ ਜਿਆਦਾ ਅਮੀਰ ਲੋਕਾਂ ਨਾਲ ਅਤੇ ਜ਼ਿਆਦਾ ਗਰੀਬ ਲੋਕਾਂ ਨਾਲ ਸਾਂਝ ਨਹੀਂ ਪਾਉਣੀ ਚਾਹੀਦੀ। ਇਹ ਆਦਤ

ਬਹੁਤ ਹੀ ਹਾਨੀਕਾਰਕ ਹੋ ਸਕਦੀ ਹੈ। ਦੋਸਤੋ ਘਰ ਦੇ ਵਿੱਚ ਹਮੇਸ਼ਾ ਖੁਸ਼ਨੁਮਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਹੈ।ਜੇਕਰ ਘਰ ਦੇ ਵਿੱਚ ਕਲੇਸ਼ ਬਣਿਆ ਰਹੇਗਾ ਤਾਂ ਪੈਸਾ ਬਿਲਕੁਲ ਵੀ ਨਹੀਂ ਟੇਕੇਗਾ।ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਜੀਵਨ ਨੂੰ ਸਹੀ ਤਰੀਕੇ ਨਾਲ ਜੀਅ ਸਕਦੇ ਹਾਂ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *