Home / ਵਾਇਰਲ / ਸਾਲ ਪਹਿਲਾ ਵਿਆਹੀ ਕੁੜੀ ਨੂੰ ਘਰ ਚ ਬਣਾ ਰੱਖਿਆ ਸੀ ਬੰਧਕ ਤਾਤਰਿਕ ਪਿੱਛੇ ਲੱਗ ਕੁੜੀ ਨਾਲ ਕੀਤਾ ਕਾਡ !

ਸਾਲ ਪਹਿਲਾ ਵਿਆਹੀ ਕੁੜੀ ਨੂੰ ਘਰ ਚ ਬਣਾ ਰੱਖਿਆ ਸੀ ਬੰਧਕ ਤਾਤਰਿਕ ਪਿੱਛੇ ਲੱਗ ਕੁੜੀ ਨਾਲ ਕੀਤਾ ਕਾਡ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਇੰਨੇ ਹੈਰਾਨ ਹੋ ਜਾਓਗੇ। ਅਤੇ ਸੋਚੋ ਕਿ ਕੀ ਅੱਜਕੱਲ੍ਹ ਦੇ ਸਮੇਂ ਦੀ ਵਿੱਚ ਵੀ ਲੋਕ ਅਜਿਹੀ ਕੰਮਾਂ ਬਾਰੇ ਸੋਚ ਸਕਦੇ ਹਨ। ਦੋਸਤੋ ਅੱਜ ਦੀ ਤਾਜ਼ਾ

ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਘਰ ਦੇ ਵਿੱਚ ਇੱਕ ਨਵੀਂ ਵਿਆਹੀ ਨੂੰਹ ਨੂੰ ਪਿਛਲੇ ਇਕ ਸਾਲ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ। ਅਤੇ ਉਸ ਦੇ ਉੱਪਰ ਬਹੁਤ ਸਾਰੇ ਤਾਂਤਰਿਕਾਂ ਦੇ ਨਾਲ ਉਹ ਟੂਣੇ

ਕਰਵਾਏ ਜਾ ਰਹੇ ਸਨ। ਉਸ ਦੇ ਸਹੁਰੇ ਘਰ ਵਾਲਿਆਂ ਨੇ ਉਸ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਅਤੇ ਉਸ ਦੇ ਨਾਲ ਬਹੁਤ ਹੀ ਬੁਰਾ ਸਲੂਕ ਕੀਤਾ ਜਾਂਦਾ ਸੀ। ਹੁਣ ਜਦੋਂ ਉਹ ਕਿਸੇ ਤਰ੍ਹਾਂ ਆਪਣੇ ਸਹੁਰੇ ਘਰਦਿਆਂ ਦੀ ਚੁੰਗਲ

ਤੋਂ ਆਜ਼ਾਦ ਹੋਈ ਸੀ। ਤਾਂ ਉਸ ਨੇ ਕੈਮਰੇ ਗਿਆ ਕਿ ਇਹ ਸਭ ਗੱਲਾਂ ਦੀ ਸੱਚਾਈ ਦੱਸੀ। ਇਸ ਬਾਰੇ ਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!