Monday , August 2 2021
Breaking News

ਇਹ ਵੀਡੀਓ ਸਬੂਤ ਹੈ ਕਿ ਇਨਸਾਨੀਅਤ ਅੱਜ ਵੀ ਜਿੰਦਾ ਹੈ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਹ ਵੀਡੀਓ ਸਬੂਤ ਹੈ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ ਜਾਨਵਰ ਵਿਚਾਰੀਆਂ ਨਾ

ਬੋਲ ਸਕਦੇ ਹਨ ਨਾ ਹੀ ਦੱਸ ਸਕਦੇ ਹਨ ਕੀ ਉਨ੍ਹਾਂ ਨੂੰ ਕੀ ਪ੍ਰੋਬਲਮ ਹੈ ਜਾਨਵਰ ਆਪਣੀ ਮੌਤ ਵੇਲੇ ਇਨਸਾਨ ਨੂੰ ਪੁਕਾਰਦੇ ਹਨ ਕਿ ਉਨ੍ਹਾਂ ਦੀ ਜਾਨ ਬਚਾ ਸਕੇ ਜਾਨਵਰਾਂ ਨੂੰ ਹੋਣ ਵੇਲੇ ਤਕਲੀਫ ਜਦੋਂ ਉਨ੍ਹਾਂ ਦੀ ਜਾਨ ਬਚਾਉਣ

ਆਏ ਕੁਝ ਇਨਸਾਨ ਜਿਸ ਤਰ੍ਹਾ ਜੰਗਲੀ ਹਾਥੀ ਦੀ ਹਾਲਤ ਕਾਫੀ ਗੰਭੀਰ ਹੈ ਡਾਕਟਰ ਨੇ ਜਦੋਂ ਉਸ ਨੂੰ ਚੈੱਕ ਕੀਤਾ ਤਾਂ ਬੇਹੋਸ਼ੀ ਦਾ ਟੀਕਾ ਲਾ ਦਿੱਤਾ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਦਰਅਸਲ ਹਾਥੀ ਦੇ ਸਿਰ ਤੇ ਕਿਸੇ ਨੇ ਗੋਲੀ

ਮਾਰ ਦਿੱਤੀ ਸੀ ਤੇ ਉਹ ਦਰਦ ਨਾਲ ਕਾਫ਼ੀ ਤੜਫ਼ ਰਿਹਾ ਸੀ ਜਦੋਂ ਡਾਕਟਰਾਂ ਨੇ ਉਸ ਦੇ ਸਿਰ ਚ ਗੋਲੀ ਕੱਢੀ ਤਾਂ ਉਹ ਆਰਾਮ ਨਾਲ ਘੁੰਮ ਰਿਹਾ ਸੀ ਸੁੰਨਸਾਨ ਜਗ੍ਹਾ ਤੇ ਬੈਠੇ ਇਸ ਕੱਲੇ ਕੁੱਤੇ ਨੇ ਪਿਛਲੇ ਪੰਜ ਦਿਨਾਂ ਤੋਂ ਕੁਝ ਵੀ ਨਹੀਂ

ਖਾਧਾ ਸੀ ਇਸੇ ਤਰ੍ਹਾਂ ਇਸ ਕੂੜੇਦਾਨ ਦੇ ਪਿੱਛੇ ਛੁਪ ਕੇ ਬੈਠਾ ਹੋਇਆ ਸੀ ਕੁਝ ਲੋਕਾਂ ਨੂੰ ਇਸ ਕੁੱਤੇ ਨੂੰ ਇਸ ਤਰ੍ਹਾਂ ਬੈਠੇ ਹੋਇਆ ਦੇਖਿਆ ਤਾਂ ਉਸ ਦੀ ਸਰੀਰ ਉਤੇ ਕਾਫ਼ੀ ਜ਼ਿਆਦਾ ਕੀਡ਼ ਲੱਗੇ ਹੋਏ ਸੀ ਗਲੇ ਵਿਚ ਚੈਨ ਟੁੱਟੀ ਹੋਈ ਸੀ

ਇਸ ਨੂੰ ਦੇਖ ਇਸ ਤਰ੍ਹਾ ਲੱਗ ਰਿਹਾ ਸੀ ਆਪਣੇ ਮਾਲਿਕ ਦੇ ਉਥੋਂ ਭੱਜ ਆਇਆ ਹੋਇਆ ਹੈ ਉਸ ਦੇ ਜ਼ਿੰਮੇਵਾਰ ਵੀ ਉਹੀ ਲੋਕ ਸੀ ਇਕ ਔਰਤ ਇਸ ਦਾ ਦਰਦ ਨਹੀਂ ਦੇਖਿਆ ਗਿਆ ਉਸ ਕੁੱਤੇ ਨੂੰ ਡਾਕਟਰ ਕੋਲ ਲੈ

ਗਏ ਡਾਕਟਰ ਨੇ ਇਸ ਦੇ ਸਰੀਰ ਚੋਂ ਸਾਰੇ ਕੀੜੇ ਉਤਾਰਨ ਲਈ ਬਹੁਤ ਜ਼ਿਆਦਾ ਟਾਇਮ ਲੱਗਾ ਡਾਕਟਰਾਂ ਨੇ ਇਸ ਨੂੰ ਏਪਸ਼ਨ ਦੇ ਦਿੱਤਾ ਜਿਸ ਨਾਲ ਇਸ ਜੇ ਕੀੜੇ ਉਤਾਰਨ ਵਿੱਚ ਆਸਾਨੀ ਹੋਈ ਮਹਿਲਾ ਇਸ ਕੁੱਤੇ ਨੂੰ ਮਹਿਲਾ ਘਰ ਲੈ ਆਏ ਇਸ ਕੁੱਤੇ ਨੂੰ ਠੀਕ ਕਰਨ ਲਈ ਮਹਿਲਾ ਨੂੰ ਕਾਫ਼ੀ ਜ਼ਿਆਦਾ ਅਸ਼ੰਕਤ ਹਈ

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *