Saturday , June 12 2021

ਇਹ ਵੀਡੀਓ ਦੇਖ ਹਾਸਾ ਨਹੀ ਰੋਕ ਪਾਓਗੇ ਜੇ ਨਾ ਦੇਖਿਆ ਤਾ ਪਛਤਾਓਗੇ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਹ ਦੇਸੀ ਜੁਗਾੜ ਦੇ ਭਾਰਤੀ ਹੋਣ ਤੇ ਗਰਵ ਹੋਵੇਗਾ ਅਸਲ ਵਿੱਚ ਭਾਰਤ

ਵਿੱਚ ਜੁਗਾੜ ਨਾਲ ਕੰਮ ਚੁਟਕੀ ਵਜਾ ਕੇ ਹੋ ਜਾਂਦਾ ਹੈ ਭਾਵੇਂ ਕਿ ਏਸੀ ਕੂਲਰ ਨਾ ਹੋਵੇ ਪਰ ਉਸ ਦਾ ਮਜ਼ਾ ਲੈਣ ਲਈ ਹਰ ਕਿਸੇ ਤੋਂ ਜੁਗਾੜ ਹੁੰਦਾ ਹੈ ਇਹ ਹੈ ਦੇਸੀ ਜੁਗਾੜ ਕੂਲਰ ਨਹੀਂ ਹੈ ਪਰ ਇਸ ਗਧੇ ਨੇ ਇਨ੍ਹਾਂ ਦੀ ਪ੍ਰੋਬਲਮ ਨੂੰ ਸੋਵ ਕਰ ਦਿੱਤਾ

ਵੱਡੀ ਵਡੀ ਮਹਿੰਗੀ ਖਾਂਦੇ ਤੁਸੀਂ ਲੋਕਾਂ ਨੂੰ ਖਾਂਦਿਆਂ ਵੇਖਿਆ ਹੀ ਹੋਵੇਗਾ ਇਸ ਵੀਡੀਓ ਚ ਦੇਖੋ ਜਦੋਂ ਵੀ ਤੁਸੀਂ ਮੈਗੀ ਖਾਓਗੇ ਨੀਚੇ ਲਟਕਦੀ ਮਹਿੰਗੀ ਨੂੰ ਕੈਂਚੀ ਨਾਲ ਕੱਟ ਲਓ ਚੂਹੇ ਘਰ ਵਿੱਚ ਡੇਰਾ ਪਾਉਂਦੇ ਹਨ ਉਨ੍ਹਾਂ ਨੂੰ ਭਗੌਣ ਲਈ

ਪਤਾ ਨਹੀਂ ਕਿੰਨੇ ਸਾਰੇ ਜੁਗਾੜ ਕਰਨੇ ਪੈਂਦੇ ਹਨ ਤੁਸੀਂ ਵੀ ਚੂਹਿਆਂ ਨੂੰ ਫੜਨ ਲਈ ਕਿਸ ਤਰ੍ਹਾਂ ਜਿਸ ਦੇਸੀ ਜੁਗਾੜ ਬਣਾ ਲਵੋ ਜੇ ਤੁਹਾਡੇ ਘਰ ਵਿਚ ਏ ਸੀ ਨਹੀਂ ਹੈ ਤੁਸੀਂ ਟੇਬਲ ਫੈਨ ਨੂੰ ਏਸੀ ਬਣਾ ਸਕਦੇ ਹਨ ਸਭ ਤੋਂ ਪਹਿਲਾਂ ਸਬਜ਼ੀ ਵਾਲੀ

ਟੋਕਰੀ ਲੈਣੀ ਹੈ ਉਸ ਉੱਤੇ ਗਿੱਲੀ ਬੋਰੀ ਰੱਖ ਦੇਣੀ ਹੈ ਫੇਰ ਬਣ ਗਿਆ ਏ ਸੀ ਇਸ ਵੀਡੀਓ ਚ ਦੇਖੋ ਇਸ ਵਿਅਕਤੀ ਨੇ ਚਾਦਰ ਨੂੰ ਕਿਸ ਤਰ੍ਹਾਂ ਪੱਖੇ ਨਾਲ ਅਟੈਚ ਕੀਤਾ ਹੈ ਜਿਸ ਨਾਲ ਉਸ ਨੂੰ ਠੰਢੀ ਠੰਢੀ ਹਵਾ ਆ ਰਹੀ ਹੈ ਗਰਮੀ ਦਾ

ਮੌਸਮ ਹੈ ਗਰਮੀ ਦੇ ਮੌਸਮ ਵਿੱਚ ਹਰ ਕੋਈ ਅੰਬ ਦਾ ਦੀਵਾਨਾ ਹੁੰਦਾ ਹੈ ਮਜ਼ਾ ਤਾਂ ਉਦੋਂ ਹੁੰਦਾ ਹੈ ਜਦੋਂ ਭੇੜ ਤੋਂ ਤਾਜ਼ੇ ਅੰਬ ਨੂੰ ਤੋਡ਼ ਕੇ ਖਾਇਆ ਕਰ ਉਸ ਲਈ ਜੁਗਾੜ ਤਾਂ ਕਰਨਾ ਹੀ ਪੈਂਦਾ ਹੈ ਜਿਸ ਤਰ੍ਹਾਂ ਇਸ ਛੋਟੇ ਲੜਕੇ

ਨੇ ਜੁਗਾੜ ਕੀਤਾ ਹੈ ਅੰਬ ਤੋੜਨ ਲਈ ਬੋਤਲ ਨੂੰ ਡੰਡੇ ਨਾਲ ਅਟੈਚ ਕੀਤਾ ਹੈ ਹਈਡ ਪੋਪ ਚਲਹੁਣ ਦਾ ਅਨੋਖਾ ਤਰੀਕਾ ਦੇਖੋ ਕਿਸ ਤਰ੍ਹਾਂ ਹੈ ਹੈਂਡਪਪ ਚਲਾਉਣ ਦਾ ਜੁਗਾੜ ਦੱਸਿਆ ਜਾ ਰਿਹਾ ਹੈ ਕੋਰੋਨਾ ਵਿੱਚ ਕੈਮਰੌਨ ਖੇਲਾਂ ਦਾ ਇਸ ਤਰ੍ਹਾਂ ਦਾ ਜੁਗਾੜ ਸਾਹਮਣੇ ਆਇਆ ਹੈ ਕੈਮਰ ਬੋਰਡ ਨੂੰ ਝੂਲੇ ਤੇ ਫਿੱਟ ਕੀਤਾ ਹੈ ਤੇ ਆਪਣੀ ਆਪਣੀ ਚਾਲ ਚੱਲਦੇ ਹਨ

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *