Tuesday , July 27 2021

ਮੋਰਪੰਖ ਦਾ ਇਹ ਉਪਾਅ ਸਭ ਤੋ ਜਲਦੀ ਬਣਾਉਦਾ ਹੈ ਕਰੋੜਪਤੀ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਹਰ ਇੱਕ ਇਨਸਾਨ ਆਪਣੀ ਜਿੰਦਗੀ ਦੇ ਵਿੱਚ ਸੁਖ ਅਤੇ ਅਰਾਮ ਚਾਹੁੰਦਾ ਹੈ।

ਕਈ ਲੋਕ ਮਿਹਨਤ ਕਰ ਕੇ ਅੱਗੇ ਵਧਦੇ ਹਨ ਅਤੇ ਕਈ ਲੋਕ ਬਿਨਾਂ ਮਿਹਨਤ ਦੇ ਹੀ ਫਲ ਪ੍ਰਾਪਤ ਕਰ ਲੈਂਦੇ ਹਨ।ਜਿਹੜੇ ਲੋਕ ਆਪਣੀ ਕਿਸਮਤ ਦੇ ਕਾਰਨ ਨਿਰਾਸ਼ ਹੋ ਚੁੱਕੇ ਹਨ ਉਨ੍ਹਾਂ ਨੂੰ ਅੱਜ ਅਸੀਂ ਮੋਰ ਦੇ ਖੰਭ ਦੇ ਕੁੱਝ ਉਪਾਅ ਦੱਸਾਂਗੇ।

ਜਿਹਨਾਂ ਲੋਕਾਂ ਦੀ ਕੁੰਡਲੀ ਵਿੱਚ ਰਾਹੂ ਦੋਸ਼ ਹੈ ਉਨ੍ਹਾਂ ਨੂੰ ਮੋਰ ਦੇ ਖੰਭ ਦਾ ਤਵੀਤ ਬਣਾ ਕੇ ਆਪਣੇ ਹੱਥ ਤੇ ਬੰਨ੍ਹ ਲੈਣਾ ਚਾਹੀਦਾ ਹੈ।ਅਜਿਹਾ ਕਰਨ ਨਾਲ ਇਹ ਦੋਸ਼ ਖਤਮ ਹੋ ਜਾਂਦਾ ਹੈ।ਜਿਸ ਵਿਅਕਤੀ ਦੇ ਘਰ ਵਿੱਚ ਵਾਸਤੂ ਦੋਸ਼ ਲੱਗਿਆ ਹੋਇਆ ਹੈ

ਤਾਂ ਉਹ ਆਪਣੇ ਘਰ ਦੇ ਮੁੱਖ ਦੁਆਰ ਤੇ ਗਣੇਸ਼ ਜੀ ਦੀ ਮੂਰਤੀ ਦੇ ਨਾਲ ਦੋ ਮੋਰ ਪੰਖ ਰੱਖ ਲਵੇ।ਅਜਿਹਾ ਕਰਨ ਨਾਲ ਵਾਸਤੂ ਦੋਸ਼ ਖ਼ਤਮ ਹੁੰਦਾ ਹੈ। ਜੇਕਰ ਤੁਹਾਡਾ ਕੋਈ ਪੁਰਾਣਾ ਦੁਸ਼ਮਣ ਹੈ ਅਤੇ ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ।

ਤਾਂ ਹਨੂੰਮਾਨ ਨੂੰ ਲਗਾਏ ਜਾਣ ਵਾਲੇ ਤਿਲਕ ਦੇ ਨਾਲ ਤੁਸੀਂ ਮੋਰ ਦੇ ਖੰਭ ਉੱਤੇ ਉਸ ਵਿਅਕਤੀ ਦਾ ਨਾਮ ਲਿਖ ਦੇਵੋ। ਅਗਲੇ ਦਿਨ ਤੁਸੀਂ ਉਸ ਨੂੰ ਨਦੀ ਦੇ ਵਿੱਚ ਪ੍ਰਵਾਹ ਕਰ ਦੇਵੋ।ਅਜਿਹਾ ਕਰਨ ਨਾਲ ਤੁਹਾਡਾ ਦੁਸ਼ਮਣ

ਦੂਰ ਹੋ ਜਾਵੇਗਾ।ਜੇਕਰ ਤੁਹਾਡੇ ਪਰਿਵਾਰ ਦੇ ਬੱਚਿਆਂ ਦਾ ਮਨ ਪੜ੍ਹਾਈ ਦੇ ਵਿੱਚ ਨਹੀਂ ਲਗ ਰਿਹਾ ਤਾਂ ਤੁਸੀਂ ਉਨ੍ਹਾਂ ਦੀ ਕਿਤਾਬ ਵਿੱਚ ਇੱਕ ਮੋਰ ਦਾ ਖੰਭ ਰੱਖ ਦੇਵੋ।ਅਜਿਹਾ ਕਰਨ ਨਾਲ ਉਹਨਾਂ ਦਾ ਮਨ ਪੜ੍ਹਾਈ ਦੇ ਵਿੱਚ ਲੱਗ ਜਾਵੇਗਾ।ਇਸ ਤਰੀਕੇ ਦੇ ਨਾਲ ਵਾਸਤੂ ਸਾਸਤਰ ਦੇ ਵਿੱਚ ਮੋਰ ਦੇ ਖੰਭ ਦੀ ਬਹੁਤ ਜ਼ਿਆਦਾ ਮਹੱਤਤਾ ਹੈ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *