Monday , August 2 2021
Breaking News

ਆਪਣੇ ਦੰਦਾ ਦੇ ਦਰਦ ਤੋ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾ ਅਪਣਾਓ ਇਹ ਤਰੀਕਾ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੰਦ ਮਨੁੱਖੀ ਸਰੀਰ ਦਾ ਇੱਕ ਅਹਿਮ ਹਿੱਸਾ ਹਨ।ਇਹਨਾਂ ਦਾ ਮਜ਼ਬੂਤ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ।

ਪਰ ਕਈ ਵਾਰ ਦੰਦਾਂ ਵਿੱਚ ਦਰਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਜੋ ਕਿ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਦੰਦਾਂ ਦਾ ਦਰਦ ਕਾਫੀ ਅਸਿਹ ਮੰਨਿਆ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਦੰਦਾਂ ਦੇ

ਵਿੱਚ ਦਰਦ ਦੀ ਸਮੱਸਿਆ ਨੂੰ ਖ਼ਤਮ ਕਰੇਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੌਂਗ ਦਾ ਤੇਲ।ਦੰਦ ਦੇ ਵਿੱਚ ਦਰਦ ਹੋਣ ਦੀ ਸੂਰਤ ਵਿੱਚ ਲੋਕ ਲੌਂਗ ਦਾ ਤੇਲ ਪ੍ਰਭਾਵਿਤ ਜਗ੍ਹਾ ਤੇ ਲਗਾਉਂਦੇ ਹਨ।ਲੌਂਗ ਦਾ ਤੇਲ ਬਹੁਤ ਹੀ ਫਾਇਦੇਮੰਦ ਮੰਨਿਆ

ਜਾਂਦਾ ਹੈ।ਜੇਕਰ ਦੰਦਾਂ ਦੇ ਵਿੱਚ ਦਰਦ ਦੀ ਸਮੱਸਿਆ ਹੈ ਤਾਂ ਅਸੀਂ ਤੇਲ ਨੂੰ ਲਗਾ ਸਕਦੇ ਹਾਂ।ਇਸ ਤੋਂ ਇਲਾਵਾ ਬਰਫ਼ ਵੀ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ।ਇਸ ਨੂੰ ਕਿਸੇ ਕੱਪੜੇ ਵਿੱਚ ਲਪੇਟ ਕੇ ਪ੍ਰਭਾਵਿਤ ਜਗ੍ਹਾ ਤੇ ਲਗਾਓ।

ਇਸ ਤਰ੍ਹਾਂ ਕਰਨ ਨਾਲ ਦੰਦਾਂ ਦਾ ਦਰਦ ਦੂਰ ਹੋ ਜਾਵੇਗਾ।ਲਸਣ ਦੇ ਵਿੱਚ ਆਈਸਲਿਮ ਹੁੰਦਾ ਹੈ ਜੋ ਕਿ ਦੰਦਾਂ ਦੇ ਦਰਦ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਦਾ ਹੈ।ਲਸਣ ਦੀ ਕਲੀ ਨੂੰ ਚਬਾ ਲਵੋ ਅਤੇ ਇਹ ਦੰਦ

ਦਰਦ ਤੋਂ ਰਾਹਤ ਕਰੇਗਾ।ਇਸ ਤੋਂ ਇਲਾਵਾ ਕੱਚਾ ਪਿਆਜ਼ ਵੀ ਦੰਦ ਦਰਦ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।ਜੇਕਰ ਦੰਦ ਦੇ ਵਿੱਚ ਦਰਦ ਦੀ ਸਮੱਸਿਆਂ ਹੈ ਤਾਂ ਕੱਚੇ ਪਿਆਜ ਦਾ ਸੇਵਨ ਕਰ ਲਵੋ।ਸੋ ਦੋਸਤੋ ਇਹਨਾਂ ਤਰੀਕਿਆਂ ਦੇ ਨਾਲ ਦੰਦ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇਨ੍ਹਾਂ ਤਰੀਕਿਆਂ ਨੂੰ ਜ਼ਰੂਰ ਅਜ਼ਮਾਓ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *