Saturday , June 12 2021

10 ਜੂਨ ਨੂੰ ਸੂਰਜਗ੍ਹਿਣ ਦੌਰਾਨ ਭੁੱਲਕੇ ਵੀ ਨਾ ਕਰੋ ਇਹ 5 ਕੰਮ ਨਹੀ ਤਾ ਸਾਰੀ ਜਿੰਦਗੀ ਰਹਿਣਾ ਪਵੇਗਾ ਗਰੀਬ !

ਦੋਸਤੋ 10 ਜੂਨ 2021 ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਜਿਸਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਾਫ਼ੀ ਵਿਚਾਰ ਆ ਰਹੇ ਹਨ।ਗ੍ਰਹਿਣ ਦਾ ਸਮਾਂ ਸਵੇਰੇ 1 ਵੱਜ ਕੇ 42 ਮਿੰਟ ਤੇ ਸ਼ੁਰੂ ਹੋਵੇਗਾ। ਅਤੇ ਇਸ ਦੀ ਸਮਾਪਤੀ ਸ਼ਾਮ

6:41 ਤੇ ਹੋਵੇਗੀ। ਸੂਰਜ ਗ੍ਰਹਿਣ ਦੌਰਾਨ ਦੋਸਤੋ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਇਸ ਸਮੇਂ ਦੌਰਾਨ ਰਸੋਈ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਜੀ ਦੇ ਮੰਤਰਾਂ ਦਾ ਉਚਾਰਨ ਕਰੋ

ਅਤੇ ਰਸੋਈ ਨੂੰ ਸਾਫ ਕਰ ਲਵੋ।ਇਸ ਸਮੇਂ ਦੌਰਾਨ ਘਰ ਦੇ ਵਿੱਚ ਜੋ ਵੀ ਖਾਣਾ ਹੈ ਉਸ ਉੱਤੇ ਤੁਸੀਂ ਤੁਲਸੀ ਦਾ ਪੱਤਾ ਰੱਖ ਦੇਣਾ ਹੈ,ਜਿਸ ਦੇ ਨਾਲ ਨਕਾਰਾਤਮਕ ਪ੍ਰਭਾਵ ਖ਼ਤਮ ਹੁੰਦਾ ਹੈ।ਇਸ ਤੋ ਇਲਾਵਾ ਗਰਭਵਤੀ ਔਰਤਾਂ ਨੂੰ

ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ।ਉਹਨਾਂ ਨੂੰ ਕੋਈ ਵੀ ਨੋਕੀਲੀ ਚੀਜ਼ ਨੂੰ ਛੂਹਣਾ ਨਹੀਂ ਚਾਹੀਦਾ ਅਤੇ ਸੌਣਾ ਨਹੀਂ ਚਾਹੀਦਾ।ਕੁਝ ਵੀ ਖਾਣ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸਿਮਰਨ ਕਰਨਾ ਚਾਹੀਦਾ ਹੈ।

ਗਰਭਵਤੀ ਔਰਤਾਂ ਸੂਰਜ ਗ੍ਰਹਿਣ ਦੋਰਾਨ ਬਿਲਕੁਲ ਵੀ ਗੁੱਸਾ ਨਾ ਕਰਨ ਅਤੇ ਆਪਣਾ ਮਨ ਸ਼ਾਂਤ ਰੱਖਣ।ਅਜਿਹੀਆਂ ਔਰਤਾਂ ਆਪਣੇ ਮੂੰਹ ਵਿੱਚ ਤੁਲਸੀ ਦਾ ਪੱਤਾ ਰੱਖਣ ਜਾਂ ਫਿਰ ਤੁਲਸੀ ਦੀ ਮਾਲਾ ਬਣਾ ਕੇ ਆਪਣੇ ਗਲੇ

ਵਿੱਚ ਪਾ ਲੈਣ।ਅਜਿਹਾ ਕਰਨ ਨਾਲ ਕੋਈ ਵੀ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਸੂਰਜ ਗ੍ਰਹਿਣ ਤੋਂ ਬਾਅਦ ਦੋਸਤੋ ਦਾਨ-ਪੁੰਨ ਜ਼ਰੂਰ ਕਰੋ।ਇਸ ਗ੍ਰਹਿਣ ਕਾਲ ਦੇ ਵਿੱਚ ਇਹਨਾਂ ਸਾਵਧਾਨੀਆਂ ਦਾ ਪਾਲਣ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *