ਇਸ ਤਰਾਂ ਦਾ ਆਸਾਨ ਤੇ ਜਬਰਦਸਤ ਤਰੀਕਾ ਤੁਸੀ ਕਦੇ ਨਹੀ ਦੇਖਿਆ ਹੋਣਾ !

ਇਸ ਤਰਾਂ ਦਾ ਆਸਾਨ ਤੇ ਜਬਰਦਸਤ ਤਰੀਕਾ ਤੁਸੀ ਕਦੇ ਨਹੀ ਦੇਖਿਆ ਹੋਣਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹਾ ਨੁਸਖਾ ਜਿ ਸ ਨੂੰ ਵਰਤਣ ਦੇ ਨਾਲ ਸਿਰਫ ਤਿੰਨ ਦਿਨਾਂ ਦੇ ਅੰਦਰ ਹੀ ਤੁਹਾਡੇ ਸਰੀਰ ਦੀ ਹਰ ਪ੍ਰਕਾਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ। ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਪ ਤੀ ਲੇ ਵਿੱਚ ਇੱਕ ਗਲਾਸ ਦੁੱਧ ਲੈ ਲਵੋ

ਫਿਰ ਇਸ ਦੇ ਵਿੱਚ ਵੀਹ ਗ੍ਰਾਮ ਫੁੱਲ ਮਖਾਣੇ ਪਾ ਦਿਓ। ਇਸ ਤੋਂ ਬਾਅਦ ਜ ਦੋਂ ਇਸ ਦਾ ਇੱਕ ਦਲੀਏ ਵਰਗਾ ਪੇਸਟ ਤਿਆਰ ਹੋ ਜਾਵੇ ਤਾਂ ਇਸ ਦੇ ਅੰਦਰ ਪੰਜ ਬਦਾਮ ਪੰਜ ਕਾਜੂ ਅਤੇ ਦੋ ਅਖਰੋਟ ਤੋੜ ਕੇ ਇਸ ਦੇ ਵਿੱਚ ਪਾ ਦੇਵੋ ਇਸ ਤੋਂ ਬਾਅਦ ਇਸ ਨੂੰ ਥੋੜ੍ਹਾ ਜਿਹਾ ਗ ਰ ਮ ਹੋਣ ਦਿਓ

ਅਤੇ ਇਸ ਦੇ ਵਿੱਚ ਇੱਕ ਚਮਚ ਮਿੱਠੀ ਸੌਂਫ ਪਾ ਦਿਉ। ਫਿਰ ਇਸ ਦੇ ਵਿੱਚ ਦੋ ਛੋ ਟੀ ਆਂ ਲੈਚੀਆਂ ਇਕ ਲੌਂਗ ਅਤੇ ਥੋੜ੍ਹਾ ਜਿਹਾ ਕਾਲੀ ਮਿਰਚ ਦਾ ਪਾਊਡਰ ਪਾ ਦੇਵੋ। ਇਸ ਤੋਂ ਬਾਅਦ ਲੋੜ ਅਨੁਸਾਰ ਇਸ ਦੇ ਵਿੱਚ ਤੁਸੀਂ ਗੂੜ੍ਹੇ ਜਾਂ ਫਿਰ ਖੰਡ ਮਿ ਲਾ ਸਕਦੇ ਹੋ

ਅਤੇ ਤੁਸੀਂ ਸ਼ਹਿਦ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨੁ ਸ ਖ਼ੇ ਨੂੰ ਤੁਸੀਂ ਲਗਾਤਾਰ ਤਿੰਨ ਦਿਨ ਤੱਕ ਵਰਤਣਾ ਹੈ ਤੁਸੀਂ ਜੇਕਰ ਚਾਹੋ ਤਾਂ ਇਸ ਦੇ ਵਿੱਚ ਦੇਸੀ ਘਿਓ ਵੀ ਮਿਲਾ ਸਕਦੇ ਹੋ। ਜਿਵੇਂ ਹੀ ਤੁਸੀਂ ਇਸ ਨੁਸਖੇ ਨੂੰ ਵ ਰ ਤੋਂ ਕੀਤਾ

ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਹਰ ਰੋਜ਼ ਐ ਕ ਸ ਰ ਸਾ ਈ ਜ਼ ਕਰੋ ਅਤੇ ਵੱਧ ਤੋਂ ਵੱਧ ਜ਼ੋਰ ਵਾਲਾ ਕੰਮ ਕਰਨ ਦੀ ਕੋਸ਼ਿਸ਼ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ