Wednesday , July 28 2021

ਕੰਨ ਸਾਫ ਕਰਨ ਦੇ ਘਰੇਲੂ ਤਰੀਕੇ ਜਰੂਰ ਵਰਤੋ ਇਹ ਸਾਵਧਾਨੀਆ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਦੋਸਤੋ ਕੰਨ ਮਨੁੱਖ ਦਾ ਇੱਕ ਬਹੁਤ ਹੀ ਜ਼ਰੂਰੀ ਅੰਗ ਹਨ।ਇਸਦੇ ਨਾਲ ਮਨੁੱਖ ਅਲੱਗ-ਅਲੱਗ ਧੁਨੀਆਂ ਨੂੰ ਸੁਣਦਾ ਹੈ। ਕੰਨ ਦੇ ਵਿੱਚ ਗੰਦਗੀ ਜਮ੍ਹਾ ਹੋਣਾ ਇੱਕ ਆਮ ਗੱਲ ਹੈ।ਇਸ ਨੂੰ ਸਾਨੂੰ ਸਮੇਂ

ਸਮੇਂ ਤੇ ਸਾਫ਼ ਕਰ ਲੈਣਾ ਚਾਹੀਦਾ ਹੈ।ਅੱਜ ਅਸੀਂ ਤੁਹਾਨੂੰ ਕੰਨ ਦੇ ਵਿੱਚੋਂ ਗੰਦਗੀ ਕੱਢਣ ਦੇ ਕੁਝ ਨੁਸਖੇ ਦੱਸਣ ਜਾ ਰਹੇ ਹਾਂ।ਪਾਣੀ ਨੂੰ ਹਲਕਾ ਜਿਹਾ ਗੁਣਗੁਣਾ ਕਰ ਲਵੋ ਅਤੇ ਏਅਰਬੱਢ ਦੀ ਸਹਾਇਤਾ ਦੇ ਨਾਲ ਕੰਨ ਵਿੱਚ ਪਾਓ।

ਕੁਝ ਸਮੇਂ ਬਾਅਦ ਇਸ ਪਾਣੀ ਨੂੰ ਕੰਨ ਵਿੱਚੋਂ ਬਾਹਰ ਕੱਢ ਦੇਵੋ ਤੁਹਾਡਾ ਕੰਨ ਸਾਫ ਹੋ ਜਾਵੇਗਾ।ਪਾਣੀ ਵਿੱਚ ਨਮਕ ਨੂੰ ਮਿਲਾ ਕੇ ਇੱਕ ਘੋਲ ਤਿਆਰ ਕਰ ਲਵੋ ਅਤੇ ਏਅਰਬੱਡ ਦੀ ਸਹਾਇਤਾ ਦੇ ਨਾਲ ਇਸ ਨੂੰ ਕੰਨ ਵਿੱਚ ਲਗਾਓ।

ਅਜਿਹਾ ਕਰਨ ਨਾਲ ਕੰਨ ਸਾਫ਼ ਹੋ ਜਾਵੇਗਾ।ਇਸ ਤੋਂ ਇਲਾਵਾ ਬਦਾਮ ਦਾ ਤੇਲ ਅਤੇ ਸਰੋਂ ਦਾ ਤੇਲ ਕੰਨ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹਨਾਂ ਦੋਵਾਂ ਨੂੰ ਮਿਲਾ ਕੇ ਕੰਨ ਦੇ ਵਿੱਚ ਦੋ ਬੂੰਦਾਂ ਪਾਓ।ਬਾਅਦ ਵਿੱਚ ਇਸ ਨੂੰ

ਤੁਸੀਂ ਸਾਫ ਕਰ ਲਵੋ।ਇਹ ਕੰਨ ਦੀ ਮੈਲ ਨੂੰ ਬਾਹਰ ਕੱਢ ਦੇਵੇਗਾ।ਇਸ ਤਰੀਕੇ ਨਾਲ ਅਸੀਂ ਕੰਨ ਨੂੰ ਸਾਫ ਕਰ ਸਕਦੇ ਹਾਂ।ਸੋ ਦੋਸਤੋ ਕੰਨ ਦੀ ਗੰਦਗੀ ਨੂੰ ਬਾਹਰ ਕੱਢਣ ਦੇ ਲਈ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *