Wednesday , July 28 2021

ਵਿਰਾਟ ਅਨੁਸਕਾ ਨੇ ਰਾਤੋ ਰਾਤ ਇਸ ਬੱਚੇ ਨੂੰ ਦਿੱਤੇ 16 ਕਰੋੜ ਵਜਾ ਜਾਣ ਪੂਰਾ ਦੇਸ ਕਰ ਰਿਹਾ ਸਲਾਮ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਵਾਟਰ ਦੇ ਅਨੁਸ਼ਕ ਨੇ ਇਸ ਬੱਚੇ ਨੂੰ ਦਿੱਤੇ ਸੋਲ਼ਾਂ ਕਰੋਡ਼ ਰੁਪਏ ਵਜ੍ਹਾ ਜਾਣ ਕੇ ਪੂਰਾ ਦੇਸ਼ ਕਰ ਰਿਹਾ ਹੈ ਸ਼ਾਲਮ

ਵਿਰਾਟ ਤੇ ਅਨੁਸ਼ਕਾ ਨੇ ਇਸ ਬੱਚੇ ਦੀ ਬਚਾਈ ਜਾਨ ਸੋਲ਼ਾਂ ਕਰੋਡ਼ ਰੁਪਏ ਦੀ ਦਿੱਤੀ ਦਿਵਾਏ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਫੈਨ ਇਸ ਤੋਂ ਕਾਫ਼ੀ ਜ਼ਿਆਦਾ ਖੁਸ਼ ਹਾਂ ਕਰੋਨਾ ਦੀ ਦੂਸਰੀ ਲਹਿਰ ਚੱਲ ਰਹੀ ਹੈ ਲੋਕ ਲੋਕਾਂ ਦੀ

ਮਦਦ ਕਰਦੇ ਹਨ ਜਿਸ ਤਰ੍ਹਾਂ ਅਨੁਸ਼ਕਾ ਤੇ ਵਿਰਾਟ ਕੋਹਲੀ ਦੀ ਖ਼ਬਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਆਯੂਸ਼ ਗੁਪਤਾ ਨਾਮ ਦਾ ਇੱਕ ਛੋਟਾ ਜਿਹਾ ਬੱਚਾ ਉਸ ਨੂੰ ਹੈਡ ਲਸ ਨਾਮ ਦੀ ਦੁਰਲੱਭ ਬੀਮਾਰੀ ਹੋ ਗਈ ਸੀ ਜੋ ਕਿ

ਦੁਨੀਆਂ ਦੀ ਸਭ ਤੋ ਮਹਿੰਗੀ ਦਵਾਈ ਲੱਗਣ ਵਾਲੀ ਸੀ ਤੇ ਉਸ ਦੀ ਕੀਮਤ ਸੋਲ਼ਾਂ ਕਰੋੜ ਰੁਪਏ ਸੀ ਉਹ ਦਵਾਈ ਬੱਚੀ ਨੂੰ ਚਾਹੀਦੀ ਸੀ ਇਸ ਦੇ ਦੌਰਾਨ ਉਸ ਦੇ ਮਾਤਾ ਪਿਤਾ ਨੇ ਇੰਨਾ ਪੈਸਾ ਜੋੜਨ ਵਿੱਚ ਅਮਰਥ ਸੀ ਉਨ੍ਹਾਂ ਨੇ ਇੱਕ ਟਵਿੱਟਰ ਹੈਂਡਲ

ਦਾ ਨਾਮ ਰੱਖਿਆ ਆਯੂਸ਼ ਦੱਸ ਐੱਮ ਏ ਇਸ ਦੌਰਾਨ ਹੀ ਉਨ੍ਹਾਂ ਨੇ ਆਪਣੇ ਬੱਚੇ ਦੀ ਬਿਮਾਰੀ ਬਾਰੇ ਦੱਸਿਆ ਇਸ ਦੌਰਾਨ ਹੀ ਕਾਫ਼ੀ ਜ਼ਰੂਰੀ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਉਨ੍ਹਾਂ ਨੇ ਦੱਸਿਆ ਕਿ ਸਾਡੇ ਬੱਚੇ ਨੂੰ ਸੋਲ਼ਾ

ਕਰੋੜ ਦੀ ਦਵਾਈ ਵਿਚ ਮਿਲ ਚੁੱਕੀ ਹੈ ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਉਨ੍ਹਾਂ ਨੇ ਦੱਸਿਆ ਅਸੀਂ ਤੁਹਾਡੇ ਚੌਕੇ ਛੱਕੇ ਫਣ ਅਨੁਸ਼ਕਾ ਸ਼ਰਮਾ ਦੀ ਫਣ ਹਾਂ ਅਸੀਂ ਸੋਚਿਆ ਨਹੀਂ ਸੀ ਸਾਡੇ ਬੱਚੇ ਲਈ ਤੁਸੀਂ ਇਹ ਸਭ ਕੁਝ ਕਰ ਸਕਦੇ ਹੋ ਸਾਨੂੰ ਕਾਫ਼ੀ ਜ਼ਿਆਦਾ ਖ਼ੁਸ਼ੀ ਹੋ ਰਹੀ ਹੈ ਤੁਸੀਂ ਸਾਡੇ ਬੱਚੇ ਦੀ ਜਾਨ ਬਚਾਈ

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *