Wednesday , July 28 2021

ਚਿਹਰੇ ਨੂੰ ਰਾਤੋ ਰਾਤ ਗੋਰਾ ਕਰਨ ਦਾ ਘਰੇਲੂ ਆਸਾਨ ਤਰੀਕਾ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਚਿਹਰੇ ਤੇ ਮੌਜੂਦ ਦਾਗ-ਧੱਬੇ ਅਤੇ ਸਾਵਲਾ ਪਨ ਕਿਸੇ

ਨੂੰ ਵੀ ਪਸੰਦ ਨਹੀਂ ਹੁੰਦਾ।ਹਰ ਇੱਕ ਇਨਸਾਨ ਨਿਖਰਿਆ ਹੋਇਆ ਚਿਹਰਾ ਚਾਹੁੰਦਾ ਹੈ।ਬਜਾਰੂ ਪ੍ਰੋਡਕਟ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਚਿਹਰੇ ਨੂੰ ਖਰਾਬ ਕਰ ਲੈਂਦੇ ਹਾਂ।ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਾਂਗੇ ਜੋ ਇਨ੍ਹਾਂ ਸਮਸਿਆਵਾਂ ਤੋਂ

ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰੇਗਾ।ਦੋਸਤੋ ਇਸ ਨੁਸਖ਼ੇ ਵਿੱਚ ਅਸੀਂ ਟਮਾਟਰ ਅਤੇ ਹਲਦੀ ਦਾ ਇਸਤੇਮਾਲ ਕਰਾਂਗੇ।ਟਮਾਟਰ ਚਿਹਰੇ ਨੂੰ ਨਿਖਾਰਨ ਦਾ ਕੰਮ ਕਰਦਾ ਹੈ।ਹਲਦੀ ਦੇ ਵਿੱਚ ਐਂਟੀਬਾਇਓਟਿਕ ਗੁਣ ਹੁੰਦੇ ਹਨ

ਜੋ ਐਲਰਜੀ ਤੋ ਰਾਹਤ ਪ੍ਰਦਾਨ ਕਰਦੇ ਹਨ। ਅਸੀਂ ਇੱਕ ਟਮਾਟਰ ਲੈਣਾ ਹੈ ਅਤੇ ਉਸ ਨੂੰ ਕੱਟ ਕੇ ਇਸ ਦੇ ਦੋ ਹਿੱਸੇ ਕਰ ਲੈਣੇ ਹਨ। ਹੁਣ ਟਮਾਟਰ ਦੇ ਇੱਕ ਹਿੱਸੇ ਉੱਪਰ ਹਲਦੀ ਪਾ ਲਵੋ ਅਤੇ ਇਸ ਨੂੰ ਆਪਣੇ ਚਿਹਰੇ ਤੇ ਲਗਾ

ਕੇ ਮਸਾਜ ਕਰੋ।ਪੰਜ ਮਿਨਟ ਇਸ ਨੂੰ ਲੱਗੇ ਰਹਿਣ ਦੇਵੋ।ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ।ਹਲਦੀ ਅਤੇ ਟਮਾਟਰ ਸਾਡੀ ਸਕਿਨ ਨੂੰ ਨਿਖਾਰਨ ਦਾ ਕੰਮ ਕਰਦਾ ਹੈ।ਇਸ ਨੂੰ ਅਸੀ

ਹਫਤੇ ਦੇ ਵਿੱਚ ਤਿੰਨ ਵਾਰ ਇਸਤੇਮਾਲ ਕਰ ਸਕਦੇ ਹਾਂ।ਇਸ ਦਾ ਕੋਈ ਵੀ ਸਾਈਡ ਇਫ਼ੈਕਟ ਨਹੀ ਹੁੰਦਾ।ਸੋ ਦੋਸਤੋ ਆਪਣੇ ਚਿਹਰੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *