Wednesday , July 28 2021

ਚਿਪਚਿਪੀ ਸਕਿੱਨ ਤੋ ਹੋ ਪੇ੍ਸਾਨ ਤਾ ਅਪਣਾਓ ਇਹ ਦੇਸੀ ਤਰੀਕਾ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱਖਦਾ ਹੈ।ਪਰ ਕਈ ਕੁੜੀਆਂ ਦੀ skin oily ਹੁੰਦੀ ਹੈ

ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੁੰਦੀਆਂ ਹਨ।ਤੇਲ ਵਾਲੀ ਚਮੜੀ ਤੇ ਮੇਕਅੱਪ ਜ਼ਿਆਦਾ ਸਮੇਂ ਤੱਕ ਨਹੀਂ ਠਹਿਰਦਾ।ਅਜਿਹੀ ਚਮੜੀ ਤੇ ਦਾਗ ਧੱਬੇ ਅਤੇ ਮੁਹਾਸੇ ਵੀ ਜ਼ਿਆਦਾ ਹੁੰਦੇ ਹਨ।ਦੋਸਤੋ ਅਸੀਂ ਗਿਲਸਰੀਨ

ਅਤੇ ਗੁਲਾਬ ਜਲ ਨੂੰ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਸਕਦੇ ਹਾਂ।ਤੇਲ ਵਾਲੀ ਚਮੜੀ ਤੇ ਇਹ ਨੁਸਖਾ ਕਾਫੀ ਕਾਰਗਰ ਸਾਬਤ ਹੁੰਦਾ ਹੈ।ਇਸ ਤੋ ਇਲਾਵਾ ਦੋਸਤੋ ਨਿੰਬੂ ਦੇ ਵਿੱਚ ਵਿਟਾਮਿਨ ਸੀ ਅਤੇ ਸਿਟ੍ਰਿਕ ਐਸਿਡ ਹੁੰਦਾ ਹੈ

ਜੋ ਕਿ ਤੇਲ ਵਾਲੀ ਚਮੜੀ ਤੋਂ ਤੇਲ ਨੂੰ ਖਿੱਚ ਲੈਂਦਾ ਹੈ।ਨਿੰਬੂ ਦੇ ਰਸ ਨੂੰ ਆਪਣੇ ਚਿਹਰੇ ਤੇ ਲਗਾ ਕੇ ਕੁਝ ਸਮੇਂ ਦੇ ਲਈ ਲੱਗਾ ਰਹਿਣ ਦਿਓ।ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਧੋ ਸਕਦੇ ਹੋ।ਇਸ ਤੋਂ ਇਲਾਵਾ

ਦੋਸਤੋ ਜੇਕਰ ਅਸੀਂ ਦਹੀ ਦੇ ਵਿੱਚ ਆਟੇ ਦਾ ਚੋਕਰ, ਵੇਸਣ ਅਤੇ ਹਲਦੀ ਮਿਲਾ ਕੇ ਪੇਸਟ ਤਿਆਰ ਕਰਦੇ ਹਾਂ ਅਤੇ ਉਸ ਨੂੰ ਆਪਣੇ ਚੇਹਰੇ ਤੇ ਲਗਾਉਂਦੇ ਹਾਂ ਤਾਂ ਤੇਲ ਵਾਲੀ ਚਮੜੀ ਤੋਂ ਰਾਹਤ ਮਿਲਦੀ ਹੈ। ਆਇਲੀ ਸਕਿਨ ਲਈ ਇਹ ਚੀਜ਼ਾਂ ਬਹੁਤ ਹੀ ਫਾਇਦਾ ਕਰਦੀਆਂ ਹਨ।ਸੋ ਦੋਸਤੋ ਇਨ੍ਹਾਂ ਨੁਸਖਿਆਂ ਨੂੰ ਜ਼ਰੂਰ ਅਜ਼ਮਾਓ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *