Sunday , June 13 2021

ਸਿਰਫ 5 ਰੁਪਏ ਚ ਸੂਗਰ ਨੂੰ ਜੜ ਤੋ ਖਤਮ ਕਰਨ ਦਾ ਘਰੇਲੂ ਨੁਸਖਾ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ

ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਸ਼ੂਗਰ ਦੀ ਸਮੱਸਿਆ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ।

ਹਰ ਦੂਜੇ ਇਨਸਾਨ ਨੂੰ ਸ਼ੂਗਰ ਦੀ ਸਮੱਸਿਆ ਹੈ। ਸ਼ੂਗਰ ਸਾਡੇ ਖ਼ੂਨ ਵਿੱਚ ਰਲ ਪੂਰੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ।ਇਸ ਦੇ ਨਾਲ ਸਾਡੇ ਅੰਗ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਸ਼ੂਗਰ ਦੀ ਸਮੱਸਿਆ ਦਾ ਮੁੱਖ ਕਾਰਨ ਖੰਡ ਹੈ

ਜਿਸ ਨੂੰ ਬੰਦ ਕਰਨਾ ਚਾਹੀਦਾ ਹੈ।ਖੰਡ ਦੀ ਜਗ੍ਹਾ ਤੇ ਅਸੀਂ ਸ਼ੱਕਰ ਅਤੇ ਗੁੜ ਦਾ ਇਸਤੇਮਾਲ ਕਰ ਸਕਦੇ ਹਾਂ।ਪੁਰਾਣੇ ਸਮਿਆਂ ਦੇ ਵਿੱਚ ਲੋਕ ਸ਼ੱਕਰ ਅਤੇ ਗੁੜ ਦਾ ਹੀ ਇਸਤੇਮਾਲ ਕਰਦੇ ਸੀ ਅਤੇ ਅਜਿਹੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਸੀ।

ਅੱਜ ਅਸੀਂ ਤੁਹਾਨੂੰ ਸ਼ੂਗਰ ਨੂੰ ਕੰਟਰੋਲ ਕਰਨ ਦਾ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ। ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਅਸੀਂ ਸੌ ਗ੍ਰਾਮ ਕਲੌਂਜੀ,ਸੌ ਗ੍ਰਾਮ ਕਣਕ, ਸੌਂ ਗ੍ਰਾਮ ਜੌਂ ਅਤੇ ਸੌਂ ਗ੍ਰਾਮ ਕਿੱਕਰ ਦੀ ਗੂੰਦ ਲੈਣੀ ਹੈ।

ਇੱਕ ਤਸੱਲੇ ਦੇ ਵਿੱਚ ਅਸੀਂ ਪੰਜ ਕੱਪ ਪਾਣੀ ਦੇ ਲੈਣੇ ਹਨ ਅਤੇ ਉਸ ਵਿੱਚ ਇਨ੍ਹਾਂ ਚੀਜ਼ਾਂ ਨੂੰ ਪਾ ਦੇਣਾ ਹੈ।ਇਸ ਮਿਸ਼ਰਣ ਨੂੰ ਅਸੀਂ ਦਸ ਮਿੰਨਟ ਹਲਕੀ ਗੈਸ ਤੇ ਉਬਾਲਣਾ ਹੈ ਅਤੇ ਠੰਢਾ ਕਰਕੇ ਕੱਚ ਦੀ ਬੋਤਲ

ਵਿੱਚ ਸਟੋਰ ਕਰ ਲੈਣਾਂ ਹੈ।ਇਸ ਦੇ ਦੋਸਤੋ ਅਸੀਂ ਸੱਤ ਹਿੱਸੇ ਕਰਨੇ ਹਨ।ਸਵੇਰੇ ਖਾਲੀ ਪੇਟ ਇਸ ਦਾ ਅਸੀਂ ਸੇਵਨ ਕਰਨਾ ਹੈ।ਸੱਤ ਦਿਨ ਇਸਤੇਮਾਲ ਕਰਕੇ ਅਸੀਂ ਇੱਕ ਦਿਨ ਰੈਸਟ ਕਰਨੀ ਹੈ ਅਤੇ ਦੁਬਾਰਾ ਤੋਂ ਇਹ ਪ੍ਰਕਿਰਿਆ ਸ਼ੁਰੂ ਕਰਨੀ ਹੈ।ਇਸ ਤਰੀਕੇ ਦੇ ਨਾਲ ਅਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹਾਂ।ਸੋ ਦੋਸਤੋ ਇਸ ਘਰੇਲੂ ਨੁਸਖੇ ਨੂੰ ਜਰੂਰ ਅਪਣਾਓ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *