Sunday , August 1 2021
Breaking News

ਪਤਨੀ ਹੁੰਦੀ ਸੀ ਨੀਦ ਚ ਤੇ ਪਤੀ ਕਰਦਾ ਸੀ ਅਜਿਹੀਆ ਹਰਕਤਾ ਦੇਖ ਹੋਸ ਉੱਡ ਜਾਣੇ !

ਨੀਚੇ ਜਾਕੇ ਪੂਰੀ ਵੀਡੀਓ ਦੇਖੋ ਜੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ

ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਤਨੀ ਨੂੰ ਸਲਾ ਕੇ ਪਤੀ ਕਰ ਰਿਹਾ ਸੀ ਐਸੀ ਹਰਕਤ ਦੇਖ ਕੇ

ਹੋਸ਼ ਉੱਡ ਜਾਣਗੇ ਤੁਹਾਡੇ ਦੁਨੀਆਂ ਵਿੱਚ ਹਰ ਕੋਈ ਵਿਅਕਤੀ ਹਰ ਰਿਸ਼ਤੇ ਨਾਲ ਜੁੜਿਆ ਹੋਇਆ ਹੈ ਕੋਈ ਬੇਟਾ ਐ ਕੋਈ ਬੇਟੀ ਐ ਕੋਈ ਮਾਂ ਹੈ ਖ਼ੁਦ ਬੇਟੀ ਹੀ ਮਾਂ ਹੈ ਇਹ ਰਿਸ਼ਤੇ ਕਾਫ਼ੀ ਜ਼ਿਆਦਾ ਅਹਿਮ ਮੰਨੇ ਜਾਂਦੇ ਨੇ ਭਗਵਾਨ ਕੁਝ ਜੋੜੀਆਂ ਬਣਾਉਂਦਾ ਹੈ

ਪਰ ਕੁਝ ਜੋੜੀਆਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਹਨ ਧਰਤੀ ਤੇ ਆ ਕੇ ਵਿਆਹ ਕਰਨਾ ਹੁੰਦਾ ਹੈ ਇਸ ਵਿਚ ਜੇਕਰ ਇਸ ਤਰ੍ਹਾਂ ਦਾ ਕੋਈ ਰਿਸ਼ਤਾ ਆ ਜਾਂਦਾ ਹੈ ਜਿਥੇ ਕਿ ਇੱਕ ਦੂਜੇ ਨਾਲ ਅਣਬਣ ਹੁੰਦੀ ਹੋਵੇ ਤਾਂ ਇਹ ਰਿਸ਼ਤਾ ਟੁੱਟ ਵੀ ਜਾਂਦਾ ਹੈ ਇਸ ਤਰ੍ਹਾਂ ਦਾ ਹੀ

ਮਾਮਲਾ ਸਾਡੇ ਸਾਹਮਣੇ ਆਇਆ ਹੈ ਜਿੱਥੇ ਇਕ ਪਤੀ ਜਿੱਥੇ ਇਕ ਪਤੀ ਨੇ ਚਾਲੀ ਗੋਲੀਆਂ ਦੇ ਕੇ ਆਪਣੀ ਪਤਨੀ ਨੂੰ ਬੇਹੋਸ਼ ਕਰ ਦਿੱਤਾ ਇਹ ਜੋ ਮਾਮਲਾ ਹੈ ਜਬਲਪੁਰ ਦੇ ਬਾਗ ਚ ਆ ਰਿਹਾ ਹੈ ਜਿੱਥੇ ਇਨ੍ਹਾਂ ਨਾਮ ਦੀ ਇਕ ਮਹਿਲਾ ਆਪਣੇ ਪਤੀ ਦੇ ਨਾਲ ਰਹਿੰਦੀ ਹੈ

ਪਤੀ ਨੂੰ ਪਤਾ ਨਹੀਂ ਕੀ ਹੋਇਆ ਕਿ ਵਿਆਹ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਚਾਲੀ ਗੋਲੀਆਂ ਦੇ ਦਿੱਤੀਆਂ ਇਸ ਤੋਂ ਬਾਅਦ ਹਿਨਾ ਜਾਟ ਨੂੰ ਉਸਦੇ ਰਿਸ਼ਤੇਦਾਰਾਂ ਨੇ ਜਲਦ ਤੋਂ ਜਲਦ ਹਸਪਤਾਲ ਵਿੱਚ ਪਹੁੰਚਾਇਆ ਹਾਲਾਂਕਿ ਇਨ੍ਹਾਂ ਜੱਟ ਜੋ ਹੈ ਚਾਰ

ਸੇ ਲੇਕੇ ਪੰਜ ਦਿਨ ਤਕ ਬੇਹੋਸ਼ ਰਹੀ ਇਸ ਤੋਂ ਬਾਅਦ ਪੁਲੀਸ ਨੂੰ ਜਦੋਂ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਡਾਕਟਰ ਨਾਲ ਗੱਲ ਕੀਤੀ ਡਾਕਟਰ ਕਹਿੰਦਾ ਚਾਲੀ ਗੋਲੀਆਂ ਦਿੱਤੀਆਂ ਹਨ ਇਸ ਨਾਲ ਇਸ ਨਾਲੇ ਦੀ ਮੌਤ ਵੀ ਹੋ ਸਕਦੀ ਸੀ

ਇਸ ਨਾਅਰੇ ਦੀ ਜਾਨ ਨਹੀਂ ਗਈ ਹੈ ਇਹ ਭਾਗਿਆ ਦੀ ਗੱਲ ਹੈ ਇਸ ਤੋਂ ਬਾਅਦ ਇਸ ਦੇ ਮਾਤਾ ਪਿਤਾ ਨੂੰ ਬੁਲਾਇਆ ਗਿਆ ਉਸਦਾ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਨ੍ਹਾਂ ਦੇ ਜਵਾਈ ਦਾ ਨਾਲ ਰਣਜੀਤ ਜਾਟ

ਇਸ ਤੋਂ ਬਾਅਦ ਪੁੱਛ ਗਿੱਛ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਲੜਕੀ ਦੇ ਮਾਤਾ ਪਿਤਾ ਨੇ ਕਿਹਾ ਸਾਡੀ ਕੁੜੀ ਨਾਲੇ ਪਹਿਲਾਂ ਵੀ ਲੜਾਈ ਝਗੜਾ ਕਰਦਾ ਰਹਿੰਦਾ ਹੈ ਤੇ ਅਖੀਰ ਇਸ ਨੇ ਇਸ ਤਰ੍ਹਾਂ ਦਾ ਕੰਮ ਕਰ ਹੀ ਦਿੱਤਾ ਹੁਣ ਪੁਲੀਸ ਇਸ ਤੇ ਕਾਰਵਾਈ ਕਰ ਰਹੀ ਹੈ

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *