Sunday , June 13 2021

ਇਸ ਬਾਦਰ ਦੇ ਬੱਚੇ ਨੂੰ ਬੱਚਿਆ ਦੀ ਤਰਾ ਪਾਲਿਆ ਇਸ ਕੁੱਤੇ ਨੇ ਕਹਾਣੀ ਰੂਹ ਨੂੰ ਝੰਜੋੜਕੇ ਰੱਖ ਦੇਵੇਗੀ !

ਇਸ ਬਾਂਦਰ ਨੂੰ ਛੋਟੇ ਬੱਚੇ ਦੀ ਤਰ੍ਹਾਂ ਪਾ ਲਿਆ ਕੁੱਤੇ ਨੇ ਬਾਂਦਰ ਦਾ ਛੋਟਾ ਜਿਹਾ ਬੱਚਾ ਜਦੋਂ ਅਨਾਥ ਤੇ ਬੇਸਹਾਰਾ ਹੋ ਗਿਆ ਕੁੱਤੇ ਨੇ ਉਸ ਨੂੰ ਗੋਦ ਲੈ ਲਿਆ ਅਡੋਬ ਕਰ ਲਿਆ ਪੂਰੀ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਤੁਸੀਂ ਸੁਣਿਆ

ਤਾਂ ਹੋਵੇਗਾ ਆਪਣੇ ਲਈ ਲੋਕ ਤਾਂ ਜੀਹਦੇ ਹੋਣਗੇ ਪਰ ਅਸਲ ਲੋਕ ਉਹ ਹਨ ਜੋ ਲੋਕਾਂ ਲਈ ਜਿਊਂਦੇ ਹਨ ਇਥੇ ਇਨਸਾਨ ਇੱਕ ਦੂਸਰੇ ਦੇ ਦੁਸ਼ਮਣ ਬਣ ਰਹੇ ਹਨ ਉੱਥੇ ਜਾਨਵਰ ਲੋਕਾਂ ਦੀ ਮਦਦ ਕਰੇ ਰਹੇ ਹਨ ਅਸੀਂ ਛੋਟੇ ਜਿਹੇ ਬਾਂਦਰ ਨੂੰ ਦੇਖਦੇ ਹੋਏ

ਆਪਣੇ ਮਾਂ ਬਾਪ ਤੋਂ ਵਿੱਛੜ ਗਿਆ ਸੀ ਜਦੋਂ ਇਹ ਕੁੱਤੇ ਨੂੰ ਮਿਲਿਆ ਦੋਨਾਂ ਵਿਚ ਦਿਲ ਦਾ ਰਿਸ਼ਤਾ ਬਣ ਗਿਆ ਦੇਖੋ ਕਿਸ ਤਰ੍ਹਾਂ ਬੱਚਾ ਕੁੱਤੇ ਦੇ ਉੱਪਰ ਬੈਠਾ ਹੋਇਆ ਹੈ ਕੁੱਤਾ ਵੀ ਉਸ ਦਾ ਇਸ ਤਰ੍ਹਾਂ ਖਿਆਲ ਰੱਖ ਰਿਹਾ ਹੈ ਜਿੱਦਾਂ ਉਹ

ਉਸ ਦਾ ਸੱਚੀ ਮੁੱਚੀ ਭਾਪਾ ਹੋਵੇ ਰਿਸ਼ਤੇ ਖ਼ੂਨ ਤੋਂ ਨਹੀਂ ਦਿਲ ਤੋਂ ਬਣਦੇ ਹਨ ਇਨ੍ਹਾਂ ਪਿਆਰੇ ਭਾਪਾ ਦੇ ਬੇਟੇ ਦੇਖ ਕੇ ਸਾਨੂੰ ਕੁਮੈਂਟਾਂ ਵਿੱਚ ਜ਼ਰੂਰ ਦੱਸੋ ਇਹ ਪੱਪੀ ਕਿੰਨਾ ਪਿਆਰਾ ਹੈ ਇਸ ਦੀ ਮਾਂ ਨੇ ਪੱਪੀ ਨੂੰ ਅਕਲਾ ਹੀ ਛੱਡ ਦਿੱਤਾ ਇਹ ਪਪੀ ਬਹੁਤ

ਖੁਸ਼ ਸੀ ਉਸ ਨੂੰ ਇੱਕ ਨਵੀਂ ਮੰਮੀ ਮਿਲ ਗਈ ਉਹ ਵੀ ਬਿੱਲੀ ਇਹ ਬਿੱਲੀ ਉਸ ਨੂੰ ਨਵੇਂ ਕੇਟਿੰਗ ਦੀ ਤਰ੍ਹਾਂ ਹੀ ਪਿਆਰ ਕਰ ਰਹੀ ਹੈ ਕ੍ਰਿਟਗ ਵੀ ਉਸ ਦਿਨ ਹੀ ਪੈਦਾ ਹੋਏ ਸੀ ਜਿਸ ਦਿਨ ਪੱਪੀ ਆਇਆ ਪੱਪੀ ਵੀ ਕੈਟਗ ਦੀ ਤਰ੍ਹਾਂ ਨਵੀਂ ਬਿੱਲੀ

ਮਾਂ ਦਾ ਦੁੱਧ ਵੀ ਰਿਹਾ ਹੈ ਤੇ ਬਿੱਲੀ ਵੀ ਉਨ੍ਹਾਂ ਨੂੰ ਗਲੇ ਲਗਾ ਰਹੀ ਹੈ ਮਮਤਾ ਦਾ ਕੋਈ ਵੀ ਧਰਮ ਨਹੀਂ ਹੁੰਦਾ ਨਹੀਂ ਤਾਂ ਕੁੱਤੇ ਅਤੇ ਬਿੱਲੀਆਂ ਵਿੱਚ ਜਾਨੀ ਦੁਸ਼ਮਣੀ ਪਾਈ ਜਾਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *