Wednesday , July 28 2021

ਡਲਿਵਰੀ ਕਰਦੇ ਕਰਦੇ 66 ਮਹਿਲਾਵਾ ਨਾਲ ਕੀਤਾ ਅਜਿਹਾ ਕੰਮ ਦੇਖ ਹੋਸ ਉੱਡ ਜਾਣੇ !

ਡਿਲਵਰੀ ਕਰਦੇ ਸਮੇਂ ਛਿਆਹਠ ਮਹਿਲਾਵਾਂ ਨਾਲ ਹੋਇਆ ਇਸ ਤਰ੍ਹਾਂ ਦਾ ਕੰਮ ਦੇਖ ਕੇ ਹੈਰਾਨ ਰਹਿ ਜਾਓਗੇ ਇਹ ਲੜਕੀ ਚਲਾ ਰਹੀ ਸੀ ਰੋ ਰਹੀ ਸੀ ਕਹਿ ਰਹੀ ਸੀ ਮੈਨੂੰ ਜਾਣੇ ਦੋਵਾਂ ਨੂੰ ਛੋਟ ਦੇ ਪਰ ਉਸ ਨੇ ਉਸ ਦੀ ਇੱਕ ਵੀ ਗੱਲ ਨਾ ਸੁਣੀ ਉਹ ਆਦਮੀ ਲਗਾਤਾਰ

ਉਸ ਦੇ ਕੱਪੜੇ ਫਾੜ ਰਿਹਾ ਸੀ ਉਸ ਨੂੰ ਨੋਚ ਰਿਹਾ ਸੀ ਉਸ ਦੀ ਚਲਾਉਣ ਦੀ ਆਵਾਜ਼ ਕਿਸੇ ਨੇ ਵੀ ਨਾ ਸੁਣੀ ਆਖ਼ਿਰਕਾਰ ਉਸ ਮਹਿਲਾ ਨਾਲ ਉਹ ਗਿਆ ਜੋ ਦਰਦਨਾਇਕ ਉਹ ਸਹਿ ਨਹੀਂ ਸਕਦੇ ਸੀ ਜ਼ਬਰਦਸਤੀ ਇਹ ਸ਼ਬਦ ਸੁਣ ਕੇ ਹਰ ਕੋਈ ਮਹਿਲਾ ਕੰਬ ਉੱਠਦੀ ਹੈ

ਸਮਾਨ ਦੀ ਡਿਲਿਵਰੀ ਕਰਦੇ ਕਰਦੇ ਛਿਆਹਠ ਮਹਿਲਾਵਾਂ ਦੇ ਨਾਲ ਕਰ ਦਿੱਤਾ ਬਲਾਤਕਾਰ ਪੱਛਮੀ ਬੰਗਾਲ ਦੀ ਗੁਗਲੀ ਤੋਂ ਇੱਕ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਆਨਲਾਈਨ ਸਾਮਾਨ ਮੰਗਵਾਉਣ ਤੋਂ ਡਰੋ ਡਿਲਿਵਰੀ ਬੁਆਏ ਇਸ

ਨੇ ਜੋ ਕੀਤਾ ਉਸ ਨਾਲ ਸਾਡਾ ਖ਼ੂਨ ਖੌਲ ਉੱਠੇਗਾ ਉਸ ਨੇ ਇੱਕ ਦੋਂ ਮਹਿਲਾਵਾਂ ਨੂੰ ਨੇ ਛਿਆਹਠ ਮਹਿਲਾਵਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਦਾ ਬਲਾਤਕਾਰ ਕੀਤਾ ਸੁੰਦਰ ਨਗਰ ਦੇ ਕਮਿਸ਼ਨਰ ਨੇ ਦੱਸਿਆ ਚੂੜਾ ਖਾਂ ਦੀ ਪੁਲੀਸ ਨੇ ਦੱਸਿਆ ਵਿਸ਼ਾਲ ਮੋਬਾਇਲ ਤੇ ਵਿਸ਼ਾਲ ਫੀਟ ਵੈਲ

ਲਿਆਉਣ ਲਈ ਮਹਿਲਾਵਾਂ ਨੂੰ ਵੀਡਿਓ ਘੋਲ ਕਰਦਾ ਸੀ ਇਸ ਕੋਲ ਦੌਰਾਨ ਉਹ ਮਹਿਲਾਵਾਂ ਦੇ ਸਰੀਰਕ ਵੀਡੀਓ ਬਣਾਉਂਦਾ ਸੀ ਫਿਰ ਉਹ ਮਹਿਲਾਵਾਂ ਦੀ ਵੀਡੀਓ ਨੂੰ ਫੋਰਟਿਸ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ ਤੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ ਇਸ ਰੇਪ ਦਾ ਸ਼ਿਕਾਰ

ਕਈ ਮਹਿਲਾਵਾਂ ਹਨ ਇਹ ਬਹੁਤ ਹੀ ਨਾਮੀ ਗਿਰਾਮੀ ਨਾਮ ਦੀ ਕੰਪਨੀ ਵਿਚ ਡਿਲੀਵਰੀ ਦਾ ਕੰਮ ਕਰਦਾ ਸੀ ਇਸ ਕੰਮ ਵਿਚ ਇਸਦਾ ਸਾਥ ਸੁਮਨ ਮੰਡਲ ਨਾਮ ਦਾ ਵਿਅਕਤੀ ਵੀ ਦਿੰਦਾ ਸੀ ਇਨ੍ਹਾਂ ਦੋਨਾਂ ਆਰੋਪੀਆਂ ਨੂੰ ਵਿਸ਼ਾਲ ਵਰਮਾ ਤੇ ਸੁਮਨ ਮੰਡਲ ਨੂੰ ਗ੍ਰਿਫ਼ਤਾਰ ਕਰਕੇ ਕਈ ਦਿਨਾਂ

ਦੀ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ ਉਨ੍ਹਾਂ ਤੋਂ ਪੁੱਛ ਗਿੱਛ ਜਾਰੀ ਹੈ ਆਨਲਾਈਨ ਸਾਮਾਨ ਮੰਗਵਾਉਣ ਦੀਆਂ ਸਹੂਲਤਾਂ ਵਧ ਰਹੀਆਂ ਹਨ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣ ਕੇ ਤੁਸੀਂ ਵੀ ਆਨਲਾਈਨ ਸਾਮਾਨ ਮੰਗਵਾਉਣ ਤੋਂ ਡਰੋ ਅੱਜ ਕੱਲ੍ਹ ਦੇ ਸਮੇਂ ਵਿੱਚ ਰੇਪ ਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਰਹੀਆਂ ਹਨ ਇਸ ਦੀ ਵਜ੍ਹਾ ਹੈ ਮੋਬਾਈਲ ਅੱਜ ਕੱਲ੍ਹ ਦੇ ਹਰ ਕਿਸੇ ਬੱਚੇ ਤੋਂ ਮੋਬਾਇਲ ਹੈ ਉਹ ਮੋਬਾਇਲ ਵਿਚ ਕੀ ਦੇਖ ਰਿਹਾ ਹੈ

ਇਸਦੀ ਖਬਰ ਮਾਤਾ ਪਿਤਾ ਨੂੰ ਨਹੀਂ ਹੁੰਦੀ ਅੱਜਕੱਲ੍ਹ ਇੰਟਰਨੈੱਟ ਦੀ ਤੇ ਫ਼ਿਲਮ ਦੀ ਦੁਨੀਆ ਨੰਗੀ ਤਾ ਸਰੀਰ ਦੇ ਨਾਲ ਭਰੀ ਹੋਈ ਅਸੀਂ ਚਾਹ ਕੇ ਵੀ ਇਨ੍ਹਾਂ ਚੀਜ਼ਾਂ ਨੂੰ ਨਹੀਂ ਰੋਕ ਸਕਦੇ ਇਨ੍ਹਾਂ ਚੀਜ਼ਾਂ ਨੂੰ ਦੇਖ ਕੇ ਲੋਕਾਂ ਦੀ ਪ੍ਰਤੀਕਿਰਿਆ ਹੋਰ ਵਧਦੀ ਜਾ ਰਹੀ ਹੈ

ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *