Saturday , June 12 2021

ਗਰਮੀਆ ਚ ਰੋਜ ਰਾਤ ਨੂੰ ਸੌਣ ਤੋ ਪਹਿਲਾ ਲਗਾਓ ਇਹ ਕੀ੍ਮ ਚਿਹਰਾ ਹੋਵੇਗਾ ਗੋਰਾ ਚਮਕਦਾਰ ਤੇ ਟਾਈਟ !

ਦੋਸਤੋਂ ਗਰਮੀਆਂ ਦੇ ਮੌਸਮ ਲਈ ਅਸੀਂ ਅੱਜ ਬਹੁਤ ਹੀ ਸਪੈਸ਼ਲ night cream ਬਣਾ ਕੇ ਤੁਹਾਨੂੰ ਦੱਸਾਂਗੇ।ਇਸ ਨੂੰ ਲਗਾ ਕੇ ਦੋਸਤੋ ਤੁਸੀਂ ਆਪਣੇ ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਾਂ।ਇਸ ਕਰੀਮ ਨੂੰ ਬਣਾਉਣ ਦੇ ਲਈ

ਅਸੀਂ ਇੱਕ ਕਟੋਰੀ ਦੇ ਵਿੱਚ ਇੱਕ ਚੱਮਚ ਐਲੋਵੇਰਾ ਜੈੱਲ,ਇੱਕ ਚਮਚ ਪਪੀਤੇ ਤੋਂ ਤਿਆਰ ਕੀਤੀ ਜੈੱਲ,ਇੱਕ ਚਮਚ ਖੀਰੇ ਤੋਂ ਤਿਆਰ ਕੀਤੀ ਜੈਲ ਮਿਲਾ ਲਵਾਂਗੇ।ਇਸ ਤੋਂ ਬਾਅਦ ਅਸੀਂ ਦੋ ਵਿਟਾਮਿਨ ਈ ਦੇ ਕੈਪਸੂਲ ਲਵਾਂਗੇ ਅਤੇ ਇਸ

ਦਾ ਤੇਲ ਕੱਢ ਕੇ ਇਸ ਮਿਸ਼ਰਣ ਵਿੱਚ ਰਲਾ ਲਵਾਂਗੇ।ਆਖਿਰ ਵਿੱਚ ਅਸੀਂ ਦੋ ਚੀਜ਼ਾਂ ਹੋਰ ਇਸ ਵਿੱਚ ਮਿਕਸ ਕਰਾਂਗੇ। ਇਸ ਵਿੱਚ ਅਸੀਂ ਦੋ ਬੂੰਦਾਂ ਲੈਮਨ ਇਸੈਂਸ਼ੀਅਲ ਆਇਲ ਅਤੇ ਦੋ ਬੂੰਦਾ ਟਰਮਰਿਕ ਇਸੈਂਸ਼ੀਅਲ ਆਇਲ ਖਾ ਲਵਾਂਗੇ।

ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਗੇ ਅਤੇ 1 ਡੱਬੇ ਦੇ ਵਿੱਚ ਸਟੋਰ ਕਰ ਲਵਾਂਗੇ।ਇਸ ਨੂੰ ਰੋਜ਼ਾਨਾ ਰਾਤ ਦੇ ਸਮੇਂ ਆਪਣੇ ਚਿਹਰੇ ਤੇ ਲਗਾਉਣਾ ਹੈ। ਇਹ ਚਿਹਰੇ ਤੇ ਮੌਜੂਦ ਝੁਰੜੀਆਂ ਛਾਈਆ ਦਾਗ ਧੱਬੇ

ਅਤੇ ਸਾਵਲਾ ਪਨ ਖਤਮ ਕਰਨ ਵਿੱਚ ਸਹਾਇਤਾ ਕਰੇਗੀ।ਸੋ ਦੋਸਤੋ ਗਰਮੀਆਂ ਦੇ ਮੌਸਮ ਵਿੱਚ ਸਪੈਸ਼ਲ ਇਸ ਨੂੰ ਬਣਾ ਕੇ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *