Wednesday , July 28 2021

ਇੱਕ ਵਾਰ ਇਸਨੂੰ ਲਗਾ ਲਓ ਬੁਢਾਪੇ ਵਿੱਚ ਵੀ ਨਹੀ ਆਵੇਗਾ ਸਫੈਦ ਵਾਲ !

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਵਾਲਾਂ ਨਾਲ ਸੰਬੰਧਿਤ ਕਾਫ਼ੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਹਲਕੀ ਉਮਰ ਦੇ ਵਿੱਚ ਵੀ ਵਾਲ ਝੜਨੇ ਸ਼ੁਰੂ ਹੋ ਰਹੇ ਹਨ ਅਤੇ ਬੇਜਾਨ ਹੋ ਰਹੇ ਹਨ।ਦੋਸਤੋ ਅੱਜ ਅਸੀਂ ਇੱਕ ਅਜਿਹੇ ਹੇਅਰ ਪੈਕ ਤੁਹਾਨੂੰ ਦੱਸਾਂਗੇ

ਜੋ ਸਾਰੇ ਹੀ ਗੁਣਾਂ ਨਾਲ ਭਰਪੂਰ ਹੈ।ਸਭ ਤੋਂ ਪਹਿਲਾ ਦੋਸਤੋ ਇੱਕ ਲੋਹੇ ਦੀ ਕੜਾਹੀ ਲਵੋ ਅਤੇ ਉਸ ਵਿੱਚ ਦੋ ਚਮਚ ਹਰਬਲ ਮਹੰਦੀ ਦੇ ਪਾ ਲਵੋ।ਇਸ ਤੋਂ ਬਾਅਦ ਅਸੀਂ ਇੱਕ ਚਮਚ ਆਂਵਲਾ ਪਾਊਡਰ,ਇੱਕ ਚਮਚ ਗੁੜਹਲ ਦੇ

ਫੁੱਲਾਂ ਦਾ ਪਾਊਡਰ,ਇੱਕ ਚੱਮਚ ਸਿਕਾਕਾਈ ਪਾਉਡਰ,ਇੱਕ ਚਮਚ ਰੀਠਾ ਪਾਊਡਰ, ਇਕ ਚੱਮਚ ਬਰਿੰਗਰਾਜ ਪਾਊਡਰ ਨੂੰ ਮਿਲਾ ਲਵੋ।ਹੁਣ ਦੋਸਤੋ ਇਸ ਵਿੱਚ ਅਸੀਂ ਮੇਥੀ ਦਾਣਾ ਅਤੇ ਕਲੋਂਜੀ ਨੂੰ ਪੀਸ ਕੇ ਮਿਲਾ ਲਵਾਂਗੇ।

ਆਖਿਰ ਵਿੱਚ ਅਸੀਂ ਇੱਕ ਕੌਲੀ ਦਹੀ ਇਸ ਵਿੱਚ ਮਿਲਾ ਲਵਾਂਗੇ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਥੋੜ੍ਹਾ ਜਿਹਾ ਪਾਣੀ ਵੀ ਮਿਲਾ ਲਵਾਂਗੇ।ਹੁਣ ਇਸ ਪੇਸਟ ਨੂੰ ਅਸੀਂ ਪੂਰੀ ਰਾਤ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਵਾਂਗੇ।

ਸਵੇਰੇ ਤੁਸੀਂ ਇਸ ਪੇਸਟ ਨੂੰ ਆਪਣੇ ਸਾਰੇ ਵਾਲਾਂ ਉੱਤੇ ਲਗਾ ਕੇ ਦੋ ਤਿੰਨ ਘੰਟੇ ਰੱਖਣਾ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਧੋ ਲੈਣਾਂ ਹੈ ਅਤੇ ਬਾਅਦ ਵਿੱਚ ਅਪਣੇ ਸਿਰ ਦੇ ਵਿੱਚ ਤੇਲ ਜ਼ਰੂਰ ਲਗਾਉਣਾ ਹੈ।ਇਸ ਹੇਅਰ ਪੈਕ

ਨੂੰ ਤੁਸੀਂ ਹਫਤੇ ਦੇ ਵਿੱਚ ਦੋ ਤਿੰਨ ਵਾਰ ਜ਼ਰੂਰ ਇਸਤੇਮਾਲ ਕਰੋ।ਇਸ ਦੇ ਨਾਲ ਵਾਲ ਬਹੁਤ ਹੀ ਵਧੀਆ ਮਜ਼ਬੂਤ ਬਣ ਜਾਣਗੇ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *