Sunday , June 13 2021

ਸਿਰਫ 55 ਸੈਕਿੰਡ ਦਾ ਵੀਡੀਓ ਵਿਕਿਆ 5 ਕਰੋੜ ਚ ਵਜਾ ਤੁਹਾਨੂੰ ਚਿੰਤਾ ਚ ਪਾ ਦੇਵੇਗੀ !

ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਅਜਿਹੀ ਦਿਲ ਨੂੰ ਦਹਿਲਾਉਣ ਵਾਲੀ ਵੀਡਿਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਚਵੰਜਾ ਸੈਕਿੰਡ ਦਾ ਇਹ ਵੀਡੀਓ ਵਿਕਿਆ ਪੰਜ ਕਰੋੜ ਵਿਚ ਜਦੋਂ ਸੱਚਾਈ ਸਾਹਮਣੇ ਆਈ ਤਾਂ ਹੋਸ਼ ਉੱਡ ਗਏ

ਯੂ ਟੂ ਵਿਚ ਪਚਵੰਜਾ ਸਾਕੇਟ ਦੀ ਵੀਡੀਓ ਨੇ ਧੂਮ ਮਚਾਈ ਪਰਿਵਾਰ ਦੀ ਕਿਸਮਤ ਬਦਲ ਗਈ ਦੋ ਬੱਚਿਆਂ ਦੀ ਮਾਸੂਮ ਵੀਡੀਓ ਲੋਕਾਂ ਨੂੰ ਇਸ ਕਦਰ ਪਸੰਦ ਆ ਰਿਹਾ ਸੀ ਲੋਕ ਪ੍ਰਿਆ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਇਸ ਵੀਡੀਓ ਨੂੰ ਨਿਲਾਮ ਕੀਤਾ ਗਿਆ ਸੀ

ਜਿਸ ਦੀ ਅੰਤਿਮ ਬੋਲੀ ਪੰਜ ਕਰੋੜ ਰੁਪਿਆ ਲਗਦੀ ਸੀ ਤੁਹਾਨੂੰ ਦੱਸ ਦੇਈਏ ਯੂਐਸ ਦੇ ਰਹਿਣ ਵਾਲੇ ਆਈ ਡੋਡ ਪ੍ਰਬੰਧਕ ਫਾਰਵਰਡ ਡਾਈਸ ਕਵਾਇਦ ਨੇ ਮਈ ਦੋ ਹਜਾਰ ਸੱਤ ਵਿੱਚ ਇੱਕ ਪਚਵੰਜਾ ਸੈਕਿੰਡ ਦੀ ਵੀਡੀਓ ਡਾਊਨਲੋਡ ਕੀਤੀ ਸੀ

ਇਸ ਵੀਡੀਓ ਵਿੱਚ ਦੋ ਬੱਚੇ ਹਨ ਹੈਰੀ ਅਤੇ ਚੈਰੀ ਜੋ ਤਿੰਨ ਸਾਲ ਤੇ ਇਕ ਸਾਲ ਦੇ ਹਨ ਜੋ ਵੀਡੀਓ ਵਿੱਚ ਹੈਰੀ ਤੇ ਚੈਰੀ ਇਕ ਕੁਰਸੀ ਤੇ ਬੈਠੇ ਸੀ ਉਸ ਸਮੇਂ ਚੈਰੀ ਨੇ ਹੈਰੀ ਦੀ ਉਂਗਲੀ ਕੱਟ ਲਈ ਉਸ ਸਮੇਂ ਇਹ ਵੀਡੀਓ ਡਾਊਨਲੋਡ ਕੀਤਾ ਗਿਆ ਉਸ ਸਮੇਂ ਥੋੜ੍ਹਾ ਜਿਹਾ ਮਜ਼ਾਕੀਆ ਸੀ

ਉਸ ਵੀਡੀਓ ਨੂੰ ਨਾਮ ਦਿੱਤਾ ਚੈਰੀਅਟ ਮਾਈ ਫਿੰਗਰ ਕੁਝ ਸਮੇਂ ਬਾਅਦ ਜਦੋਂ ਇਹ ਵੀਡੀਓ ਹਟਾਉਣ ਗਏ ਤਾਂ ਦੇਖਿਆ ਗਿਆ ਇਹ ਵੀਡੀਓ ਹਜ਼ਾਰਾਂ ਲੋਕਾਂ ਨੇ ਦੇਖੀ ਹੈ ਇਸ ਵੀਡੀਓ ਨੂੰ ਦੇਖਣ ਲਈ ਹਜ਼ਾਰਾਂ ਲੋਕਾਂ ਦੀ ਸੰਖਿਆ ਵਧ ਰਹੀ ਸੀ

ਪਰ ਇਹ ਲੋਕ ਸੋਚ ਰਹੇ ਸੀ ਲੋਕ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਕਿਉਂ ਦੇਖ ਰਹੇ ਹਾਂ ਇਸ ਵੀਡੀਓ ਨਾਲ ਹਜ਼ਾਰਾਂ ਦੀ ਕਮਾਈ ਹੋਈ ਇਸ ਵੀਡੀਓ ਨੂੰ ਇਕ ਟੋਕਨ ਰੂਪ ਵਿਚ ਨਿਲਾਮ ਕੀਤਾ ਗਿਆ ਜਿਸ ਦੀ ਬੋਲੀ ਪੰਜ ਕਰੋਡ਼ ਰੁਪਏ ਲੱਗੀ

ਸੀ ਯੂ ਟਿਊਬ ਤੇ ਏ ਵੀਡੀਓ ਲਗਪਗ ਇੱਕ ਮਿਲੀਅਨ ਵਾਰ ਦੇਖਿਆ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *