Wednesday , July 28 2021

ਘਰ ਦੀ ਛੱਤ ਚੋ ਅਚਾਨਕ ਨਿਕਲਣ ਲੱਗਾ ਕੁਝ ਅਜਿਹਾ ਮਚ ਗਿਆ ਹੜਕੰਪ !

ਘਰ ਦੀ ਛੱਤ ਚੋਂ ਕੁਝ ਨਿਕਲਣ ਲੱਗਾ ਇਸ ਤਰ੍ਹਾਂ ਦਾ ਦੇਖ ਕੇ ਮਿਲ ਗਿਆ ਹਰਦਮ ਦੇਖ ਹੋਸ਼ ਉੱਡ ਜਾਣਗੇ ਘਰ ਦੀ ਛੱਤ ਦੇ ਰਹਿ ਰਹੇ ਸੀ ਚਾਰ ਸੱਪ ਪਰ ਪਰਿਵਾਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਇਹ ਪੂਰਾ ਮਾਮਲਾ ਸਾਡੇ ਸਾਹਮਣੇ

ਅਮੈਰਿਕਾ ਤੋਂ ਆ ਰਿਹਾ ਜੇ ਗੱਲ ਕਰੀਏ ਸੱਪ ਦੀ ਕਈ ਲੋਕ ਸੱਪ ਨੂੰ ਫੜ ਲੈਂਦੇ ਹਨ ਕਈ ਲੋਕ ਸੱਪ ਤੋਂ ਬਿਲਕੁਲ ਨਹੀਂ ਡਰਦੇ ਕਈ ਲੋਕ ਸੱਪ ਦਾ ਨਾਮ ਸੁਣ ਕੇ ਹੀ ਡਰ ਜਾਂਦੇ ਜੇ ਤੁਹਾਨੂੰ ਪਤਾ ਲੱਗੇ ਤੁਹਾਡੀ ਘਰ ਦੀ ਛੱਤ ਤੇ ਚਾਰ ਸੱਪ ਰਹਿ ਰਹੇ ਹਨ

ਅਚਾਨਕ ਹੀ ਉਹ ਤੁਹਾਡੇ ਉੱਤੇ ਡਿੱਗ ਜਾਣ ਡਰ ਦਾ ਮਾਹੌਲ ਆਪਣੇ ਆਪ ਹੀ ਛਾ ਜਾਵੇਗਾ ਅਮੈਰਿਕਾ ਤੋਂ ਹੈਰੀ ਨਾਮ ਦੇ ਲੜਕੇ ਦੇ ਘਰ ਤੋਂ ਇਕ ਇਸ ਤਰ੍ਹਾਂ ਦੀ ਅਪਡੇਟ ਆਈ ਹੈ ਉਸ ਦੇ ਘਰ ਦੀ ਛੱਤ ਤੇ ਚਾਰ ਸਪ ਰਹੇ ਸੀ ਉੱਥੇ ਲੀਕੇਜ ਹੋ ਰਹੀ ਸੀ

ਹੈਰੀ ਨੇ ਲੀਕੇਜ ਠੀਕ ਕਰਵਾਉਣ ਬਾਰੇ ਸੋਚਿਆ ਜਿਸ ਤਰ੍ਹਾਂ ਹੀ ਉਸਨੇ ਲੀਕੇਜ ਠੀਕ ਕਰਵਾਏ ਛੱਤ ਡਿੱਗੀ ਤੇ ਉਸ ਵਿੱਚੋਂ ਚਾਰ ਸਪ ਡਿੱਗੇ ਉਸ ਦੀ ਪਤਨੀ ਤੇ ਤੇਰਾਂ ਸਾਲ ਦੀ ਬੱਚੀ ਕਾਫੀ ਜ਼ਿਆਦਾ ਡਰ ਗਏ ਉਨ੍ਹਾਂ ਨੇ ਪੁਲੀਸ ਨੂੰ

ਰਿਪੋਰਟ ਦਰਜ ਕਰਵਾਈ ਤੇ ਮਕਾਨ ਮਾਲਿਕ ਨੂੰ ਬੁਲਾਇਆ ਮਕਾਨ ਮਾਲਿਕ ਨੇ ਦੱਸਿਆ ਹੈਰੀ ਕਰਾਇਆ ਨਹੀਂ ਦਿੰਦਾ ਸੀ ਜਿਸ ਕਰਕੇ ਉਸ ਘਰ ਨੂੰ ਕਾਫੀ ਦਿਨਾਂ ਤੋਂ ਠੀਕ ਹੀ ਨਹੀਂ ਕਰਵਾਇਆ ਤੇ ਮਕਾਨ ਮਾਲਿਕ ਪੁਲੀਸ

ਦੀ ਮਦਦ ਨਾਲ ਹੈਰੀ ਨੂੰ ਘਰ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *