Sunday , June 13 2021

ਗਰੀਬ ਮਜਦੂਰ ਦਾ ਡਿੱਗ ਗਿਆ ਪੈਸਿਆ ਨਾਲ ਭਰਿਆ ਪਰਸ ਫਿਰ ਹੋਇਆ ਚਮਤਕਾਰ !

ਗ਼ਰੀਬ ਮਜ਼ਦੂਰ ਦਾ ਪੈਸਿਆਂ ਨਾਲ ਭਰਿਆ ਪਰਸ ਹੋ ਗਿਆ ਫੇਰ ਜੋ ਹੂਆ ਚਮਤਕਾਰ ਦੇਖ ਕੇ ਹੋਸ਼ ਉੱਡ ਜਾਣ ਅੱਜ ਅਸੀਂ ਤੁਹਾਡੇ ਸਾਹਮਣੇ ਇਕ ਇਸ ਤਰ੍ਹਾਂ ਦੇ ਕੁਨੈਕਟਰ ਦਾ ਮਾਮਲਾ ਲੈ ਕੇ ਆਏ ਹਾਂ ਜਿਸ ਬਾਰੇ ਜਾਣ ਕੇ ਤੁਸੀਂ ਵੀ ਉਸ ਦੀ

ਤਾਰੀਫ ਜ਼ਰੂਰ ਕਰੋ ਸੋਸ਼ਲ ਮੀਡੀਆ ਤੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਦੱਸਿਆ ਜਾ ਰਿਹਾ ਹੈ ਇਨ੍ਹਾਂ ਨੂੰ ਨੋਟਾਂ ਨਾਲ ਭਰਿਆ ਇੱਕ ਗ਼ਰੀਬ ਦਾ ਪਰਸ ਮਿਲਿਆ ਇਸੇ ਦੌਰਾਨ ਹੀ ਉਨ੍ਹਾਂ ਨੇ ਇਸ ਗ਼ਰੀਬ ਨੂੰ ਪਰਸ ਵਾਪਸ ਵੀ ਲੁਟਾ ਦਿੱਤਾ

ਲੋਕ ਡਾਨ ਵਿੱਚ ਪੈਸਿਆਂ ਦੀ ਕਾਫ਼ੀ ਜ਼ਿਆਦਾ ਲੋਕਾਂ ਨੂੰ ਲੋੜ ਹੈ ਕੁਝ ਇਸ ਤਰ੍ਹਾਂ ਦੇ ਇਨਸਾਨ ਈਮਾਨਦਾਰੀ ਕਰਦੇ ਹਨ ਜਿਨ੍ਹਾਂ ਦੀ ਤਾਰੀਫ਼ ਕਰਨੀ ਤਾਂ ਬਣਦੀ ਹੈ ਇਹ ਪੂਰਾ ਮਾਮਲਾ ਪ੍ਰੱਗਿਆ ਵਾਜ਼ ਦੇ ਰੋਡਵੇਜ਼ ਬੱਸ ਤੋਂ ਸਾਹਮਣੇ ਆ ਰਿਹਾ

ਮੈਂ ਇਨ੍ਹਾਂ ਦਾ ਨਾਮ ਸ੍ਰੀ ਦਾਮੁਲ ਦੱਸਿਆ ਜਾ ਰਿਹਾ ਹੈ ਇਹ ਪ੍ਰੱਗਿਆ ਰਾਜ ਦੇ ਬੱਸ ਦੇ ਕੰਡਕਟਰ ਦਾ ਕੰਮ ਕਰਦੇ ਹਨ ਗੁਜਰਾਤ ਤੋਂ ਇੱਕ ਵਿਅਕਤੀ ਜੋ ਪਲਾਸਕਿਨ ਕੰਪਨੀ ਵਿਚ ਕੰਮ ਕਰਦਾ ਸੀ ਉਹ ਆਪਣੇ ਘਰ ਵਾਪਸ ਜਾ ਰਿਹਾ ਸੀ ਟ੍ਰੇਨ ਵਿਚ

ਉਨ੍ਹਾਂ ਨੇ ਸਫ਼ਰ ਕੀਤਾ ਫਿਰ ਉਨ੍ਹਾਂ ਨੇ ਇੱਕ ਬੱਸ ਲਈ ਬੱਸ ਤੋਂ ਟਿਕਟ ਖਰੀਦੀ ਕ੍ਰਿਸ਼ਨ ਨਾਮ ਦੱਸਿਆ ਜਾ ਰਿਹਾ ਹੈ ਉਸ ਵਿਅਕਤੀ ਦਾ ਜੋ ਰੋਡਵੇਜ ਬੱਸ ਵਿਚ ਯਾਤਰਾ ਕਰ ਰਹੇ ਸਨ ਉਨ੍ਹਾਂ ਨੇ ਟਿਕਟ ਖ਼ਰੀਦੀ ਤੇ ਆਪਣੇ ਘਰ ਵਾਪਸ ਪਹੁੰਚ ਕੇ ਘਰ

ਜਾ ਕੇ ਉਨ੍ਹਾਂ ਨੇ ਦੇਖਿਆ ਉਨ੍ਹਾਂ ਦੀ ਪੌਕਿਟ ਵਿਚ ਉਹ ਮਿਹਨਤ ਦੀ ਕਮਾਈ ਨਹੀਂ ਸੀ ਜੋ ਕਮਾਈ ਸੀ ਉਨ੍ਹਾਂ ਦਾ ਪਰਸ ਉਥੇ ਨਹੀਂ ਸੀ ਉਨ੍ਹਾਂ ਨੇ ਲੱਭਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਪਰਸ ਨਹੀਂ ਮਿਲੀਆ ਜੋ ਕੰਡਕਟਰ ਸ੍ਰੀ ਧੂਮਲ

ਉਨ੍ਹਾਂ ਨੂੰ ਪਤਾ ਲੱਗਿਆ ਉਸ ਵਿੱਚ ਉਸ ਕੰਡਕਟਰਾਂ ਨੂੰ ਪਰਸ ਮਿਲਿਆ ਜਿਸ ਵਿਚ ਬਹੁਤ ਸਾਰੇ ਪੈਸੇ ਤੇ ਆਧਾਰ ਕਾਰਡ ਆਈ ਡੀ ਪਰੂਫ ਸੀ ਉਹ ਕੰਡਕਟਰ ਪਰਸ ਨੂੰ ਘਰ ਲੈ ਕੇ ਚਲਾ ਗਿਆ ਫਿਰ ਉਸ ਨੇ ਬਹੁਤ ਜ਼ਿਆਦਾ ਮਿਹਨਤ

ਕੀਤੀ ਤੇ ਉਸ ਆਦਮੀ ਨੂੰ ਪਰਸ ਵਾਪਸ ਲੁਟਾ ਦਿੱਤਾ ਇਸ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਨੇ ਸਾਨੂੰ ਫੇਸਬੁੱਕ ਤੇ ਦਿੱਤੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *