Sunday , June 13 2021

ਘਰੇ ਬਣਾਕੇ ਪੀਓ ਫੇਫੜਿਆ ਦੀ ਕਰੇਗਾ ਸਫਾਈ ਨਾ ਸਾਹ ਫੁੱਲਣਾ ਨਾ ਪਾਣੀ ਵਗਣਾ !

ਦੋਸਤੋ ਫੇਫੜੇ ਸਾਡੇ ਸਰੀਰ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦੇ ਹਨ।ਜੇਕਰ ਇਨ੍ਹਾਂ ਦੇ ਵਿੱਚ ਗੰਦਗੀ ਪੈਦਾ ਹੋ ਜਾਵੇ ਤਾਂ ਸਾਡੇ ਲਈ ਬਹੁਤੀ ਪਰੇਸ਼ਾਨੀ ਪੈਦਾ ਹੁੰਦੀ ਹੈ। ਦੋਸਤੋ ਇਸ ਸਮੇਂ ਕੋਰੋਨਾ ਵਾਇਰਸ ਦਾ ਖਤਰਾ ਵਧ ਰਿਹਾ ਹੈ

ਜੋ ਕਿ ਸਾਡੇ ਫੇਫੜਿਆਂ ਤੇ ਜ਼ਿਆਦਾ ਅਸਰ ਕਰਦਾ ਹੈ।ਇਸ ਮੁਸ਼ਕਿਲ ਸਮੇਂ ਦੇ ਵਿੱਚ ਆਪਣੇ ਫੇਫੜਿਆਂ ਨੂੰ ਮਜ਼ਬੂਤ ਬਣਾਉਣ ਲਈ ਦੋਸਤੋ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।ਰੋਜ਼ਾਨਾ ਹੀ ਸਾਨੂੰ ਦੋਸਤੋਂ ਲੰਬੇ

ਲੰਬੇ ਸਾਹ ਲੈਣੇ ਚਾਹੀਦੇ ਹਨ ਇਸ ਦੇ ਨਾਲ ਸਾਡਾ ਆਕਸੀਜਨ ਲੈਵਲ ਵਧਦਾ ਹੈ। ਅਜਿਹਾ ਕਰਨ ਨਾਲ ਸਾਡੇ ਫੇਫੜਿਆਂ ਦੀ ਸ਼ਕਤੀ ਵਧਦੀ ਹੈ।ਇਸ ਤੋਂ ਇਲਾਵਾ ਦੋਸਤੋ ਰਾਤ ਸੌਣ ਵੇਲੇ ਗਰਮ ਪਾਣੀ ਦੇ ਵਿੱਚ ਤੁਲਸੀ ਦੇ ਪੱਤਿਆਂ ਨੂੰ

ਪਾ ਕੇ ਭਾਫ ਲਵੋ। ਤੁਲਸੀ ਦੇ ਪੱਤੇ ਫੇਫੜਿਆ ਵਿੱਚ ਪੈਦਾ ਹੋਈ ਗੰਦਗੀ ਨੂੰ ਖਤਮ ਕਰਦੇ ਹਨ।ਰੋਜ਼ਾਨਾ ਹੀ ਜੇਕਰ ਅਸੀ ਰਾਤ ਸੌਣ ਵੇਲੇ ਭਾਫ਼ ਲਵਾਂਗੇ ਤਾਂ ਸਾਡੇ ਫੇਫੜ੍ਹੇ ਸਹੀ ਤਰ੍ਹਾਂ ਕੰਮ ਕਰਣਗੇ। ਇਸਤੋਂ ਇਲਾਵਾ ਮਹੀਨੇ ਦੇ ਵਿੱਚ ਇੱਕ

ਵਾਰ ਅਸੀਂ ਇਹ ਕੰਮ ਜ਼ਰੂਰ ਕਰਨਾ ਹੈ।ਇੱਕ ਗਿਲਾਸ ਪਾਣੀ ਦੇ ਵਿੱਚ ਅਦਰਕ,ਹਲਦੀ ਅਤੇ ਇੱਕ ਪਿਆਜ਼ ਨੂੰ ਕੱਟ ਕੇ ਪਾ ਦੇਣਾ ਹੈ। ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਛਾਣ ਕੇ ਇਸਦਾ ਸੇਵਨ ਕਰੋ।ਅਜਿਹਾ ਕਰਨ

ਨਾਲ ਤੁਹਾਡੇ ਫੇਫੜੇ ਬਿਲਕੁਲ ਸਾਫ ਹੋ ਜਾਣਗੇ।ਸੋ ਦੋਸਤੋ ਅਪਣੇ ਫੇਫੜਿਆਂ ਨੂੰ ਮਜ਼ਬੂਤ ਬਣਾਉਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *