Monday , August 2 2021
Breaking News

ਵਿਚਕਾਰ ਸੜਕ ਮਹਿਲਾ ਬਜੁਰਗ ਨਾਲ ਕਰ ਰਹੀ ਸੀ ਅਜਿਹੀ ਹਰਕਤ ਦੇਖ ਸਭ ਹੱਕੇ ਬੱਕੇ ਰਹਿ ਗਏ !

ਵਿੱਚ ਸੜਕ ਦੇ ਨਾਲ ਬਜ਼ੁਰਗ ਦੇ ਨਾਲ ਮਹਿਲਾ ਇਸ ਤਰ੍ਹਾਂ ਦੀ ਹਰਕਤ ਜਦੋਂ ਸੱਚਾਈ ਸਾਹਮਣੇ ਆਈ ਤਾਂ ਹੋਸ਼ ਉੱਡ ਗਏ ਅੱਜ ਅਸੀਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਲੇਵਿਨ ਸ਼ਿਪ ਦਾ ਮਾਮਲਾ ਸਾਹਮਣੇ ਲੈ ਕੇ ਆਏ ਹਾਂ

ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਦੱਸਿਆ ਜਾ ਰਿਹਾ ਹੈ ਅਦਿੱਕ ਉਮਰ ਦੇ ਪ੍ਰੇਮੀ ਨੂੰ ਪ੍ਰੇਮਿਕਾ ਨੇ ਵਿੱਚ ਸੜਕ ਤੇ ਮਾਰਿਆ ਹੈ ਇਹ ਮਾਮਲਾ

ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਧੀਰ ਉਮਰ ਦੇ ਬਜ਼ੁਰਗ ਆਦਮੀ ਨੂੰ ਕਾਫ਼ੀ ਜ਼ਿਆਦਾ ਘੁੱਟਦੀ ਹੋਈ ਬੱਸ ਸਟੈਂਡ ਤੇ ਨਜ਼ਰ ਆਈ ਹੈ ਦੱਸਿਆ ਜਾ ਰਿਹਾ ਹੈ

ਇਹ ਆਦਮੀ ਤੇ ਔਰਤ ਅਖ਼ੀਰ ਲੇਵਨ ਸ਼ਿਪ ਤੇ ਰਹਿ ਰਹੇ ਸੀ ਮਹਿਲਾ ਜਿਹੜੀ ਸੀ ਉਹ ਚੰਡੀਗੜ੍ਹ ਦੀ ਰਹਿਣ ਵਾਲੀ ਸੀ ਚੰਡੀਗਡ਼੍ਹ ਤੋਂ ਉਨ੍ਹਾਂ ਦਾ ਪ੍ਰੇਮ ਚੱਲਿਆ ਲੜਕੀ ਜੋ ਮੁਜ਼ੱਫਰਪੁਰ ਰਹਿਣਾ ਆ ਗਈ ਜਦੋਂ ਲੜਕੇ ਤੋਂ ਪੈਸੇ ਖਤਮ ਹੋ ਗਏ

ਤੇ ਚੁੱਪ ਚਾਪ ਆਪਣੇ ਪਿੰਡ ਵਾਪਸ ਜਾਣ ਲੱਗੇ ਜਦੋਂ ਲੜਕੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਵਿਚ ਰਸਤੇ ਤੇ ਆਦਮੀ ਨੂੰ ਰੋਕ ਲਿਆ ਉੱਥੇ ਮਾਰਕੁੱਟ ਸ਼ੁਰੂ ਹੋਵੇਗੀ ਇਹ ਡਰਾਮਾ ਉੱਥੇ ਚੱਲਿਆ ਇਹ

ਵੀਡੀਓ ਮੁਜ਼ੱਫ਼ਰਪੁਰ ਤੋਂ ਕਾਫੀ ਵਾਇਰਲ ਹੋ ਰਹੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *