Wednesday , July 28 2021

70 ਸਾਲ ਦੀ ਇਸ ਬੁੱਢੀ ਮਾਲਕਣ ਨਾਲ ਇਸ ਕੁੱਤੇ ਨੇ ਦੇਖੋ ਕੀ ਕੀਤਾ !

ਸੱਤਰ ਸਾਲ ਦੀ ਬੁੱਢੀ ਮਾਲਕਣਨਾਲ ਦੇਖੋ ਇਸ ਕੁੱਤੇ ਨੇ ਕੀ ਕੀਤਾ ਤੁਹਾਨੂੰ ਯਕੀਨ ਨਹੀਂ ਆਵੇਗਾ ਸੱਚ ਸੁਣ ਕੇ ਇਨਸਾਨ ਹੀ ਦੁਨੀਆ ਦੇ ਸਭ ਤੋਂ ਜ਼ਿਆਦਾ ਆਪਣੇ ਆਪ ਹੀ ਇੰਟੈਲੀਜੈਂਟ ਤੇ ਮੀਨ ਜੀਵ ਸਮਝਦਾ ਹੈ ਉਸ ਦੇ ਅਨੁਸਾਰ ਬਾਕੀ

ਸਾਰੇ ਜੀਵ ਨਾ ਸਮਝਣ ਅਸੀਂ ਤੁਹਾਨੂੰ ਦੱਸੀਏ ਬਹੁਤ ਸਾਰੇ ਜੀਵ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਦਿਮਾਗ ਇਨਸਾਨ ਤੋਂ ਜ਼ਿਆਦਾ ਤੇਜ਼ ਅੱਜ ਸੀ ਪਾਲਤੂ ਕੁੱਤੇ ਦੀ ਗੱਲ ਕਰਨ ਜਾ ਰਹੇ ਹਨ ਜਿਥੇ ਸੱਤਰ ਸਾਲ ਦੀ ਬਜ਼ੁਰਗ ਬੁੱਢੀ ਨੇ

ਇੱਕ ਕੁੱਤਾ ਰੱਖਿਆ ਹੋਇਆ ਸੀ ਜਿਸ ਦਾ ਨਾਮ ਮੈਸੀ ਨੂੰ ਮੇਹਰੂ ਸੀ ਮੈਰੋ ਆਪਣੇ ਕੁੱਤੇ ਨੂੰ ਬਹੁਤ ਜ਼ਿਆਦਾ ਪਿਆਰ ਦਾ ਉਹ ਕੁੱਤਿਆਂ ਉਹ ਕੁੱਤੇ ਨੂੰ ਆਪਣੇ ਬੱਚਿਆਂ ਵਾਂਗ ਰੱਖਦੀ ਸੀ ਉਸ ਦੀ ਦੇਖਭਾਲ ਕਰਦੀ ਸੀ ਕੁੱਤਾ ਵੀ ਆਪਣੀ

ਮਾਲਕਣ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਦੀ ਹਰ ਇੱਕ ਗੱਲ ਮਰਦਾ ਮੰਨਦਾ ਸੀ ਇਕ ਇਸ ਤਰ੍ਹਾਂ ਦਾ ਦਿਨ ਹੁੰਦਾ ਹੈ ਮੈਰੋ ਐਕਸੀਡੈਂਟ ਦੀ ਕਾਰਨ ਕੋਮਾ ਵਿਚ ਚਲੀ ਜਾਂਦੀ ਹੈ ਮੈਂ ਰੋ ਇੱਕ ਹੋਸਪੀਟਲ ਵਿਚ ਐਡਮਿਟ ਹੁੰਦੀ ਹੈ

ਨਿਊਮੈਰੋ ਦਾ ਕੁੱਤਾ ਇਕੱਲਾਪਣ ਮਹਿਸੂਸ ਕਰਦਾ ਹੈ ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਕੁੱਤਾ ਕਿਸੇ ਦੇ ਹੱਥ ਦੀ ਚੀਜ਼ ਨਹੀਂ ਖਾਂਦਾ ਹਸਪਤਾਲ ਵਾਲਿਆਂ ਨੇ ਇਜਾਜ਼ਤ ਦੇ ਦਿੱਤੀ ਕਿ ਕੁੱਤਾ ਆਪਣੀ ਮਾਲਕਣ ਮੌਰੋ ਕੋਲ ਰਹਿ ਸਕਦਾ ਹੈ

ਇੱਕ ਮਹੀਨੇ ਬਾਅਦ ਨਿਊਮੈਰੋ ਨੂੰ ਹੋਸ਼ ਆ ਗਈ ਸਭ ਤੋਂ ਪਹਿਲਾਂ ਨੂੰ ਮੇਹਰੂ ਨੇ ਉੱਠ ਕੇ ਇਹੀ ਗੱਲ ਕਹੀ ਕਿ ਉਹ ਸਫੇਤ ਕੌਣ ਸੀ ਗਾ ਜਿਹੜਾ ਮੇਰੇ ਕੰਨਾਂ ਵਿੱਚ ਕਹਿ ਰਿਹਾ ਸੀ ਸਭ ਕੁਝ ਠੀਕ ਹੋ ਜਾਵੇਗਾ ਨਿਊਮੈਰੋ ਦਾ ਕੁੱਤਾ ਮਾਲਕ ਅੱਗੇ

ਹੀ ਦੁਆ ਮੰਗਦਾ ਸੀ ਕਿ ਉਸ ਦੀ ਮਾਲਕਣ ਜਲਦੀ ਤੋਂ ਜਲਦੀ ਠੀਕ ਹੋ ਜਾ ਜਿਹੜੇ ਲੋਕ ਜਾਨਵਰਾਂ ਨਾਲ ਪਿਆਰ ਨਹੀਂ ਕਰਦੇ ਉਨ੍ਹਾਂ ਨੂੰ ਸਮਝ ਜਾਣਾ ਚਾਹੀਦਾ ਹੈ ਉਨ੍ਹਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਵਫਾਦਾਰ ਕੁੱਤੇ ਬਹੁਤ

ਸਮਝਦਾਰ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *