Sunday , June 13 2021

ਕਲਾਕਾਰੀ ਕਰਨ ਦੇ ਚੱਕਰ ਚ ਹੋ ਗਿਆ ਤਕੜਾ ਕਾਡ !

ਦੋਸਤੋ ਆਹੀ ਦਿਨ ਸਮਾਜ ਦੀ ਵਿੱਚ ਕੋਈ ਨਾ ਕੋਈ ਛੋਟੀ ਮੋਟੀ ਘਟਨਾ ਤਾਂ ਹੁੰਦੀ ਹੀ ਰਹਿੰਦੀ ਹੈ। ਅਤੇ ਅਸੀਂ ਉਸ ਦਾ ਤਮਾਸ਼ਾ ਦੇਖਣ ਦੇ ਲਈ ਉਸ ਨੂੰ ਦੇਖਣ ਵੀ ਲੱਗ ਜਾਂਦੇ ਹਾਂ ਤੇ ਦੇਖਦੇ ਦੇਖਦੇ ਸਾਡੀ ਮੋਬਾਇਲ ਦੇ ਵਿਸ਼ਵ

ਰਿਕਾਰਡ ਨਾ ਹੋਵੇ ਇਹ ਹੋ ਨਹੀਂ ਸਕਦਾ। ਅਤੇ ਜੇਕਰ ਉਹ ਇੱਕ ਵਾਰ ਮੋਬਾਈਲ ਵਿਚ ਰਿਕਾਰਡ ਹੋ ਗਈ ਤਾਂ ਉਸ ਨੂੰ ਪੋਸਟ ਕੀਤੇ ਬਿਨਾਂ ਤਾਂ ਕੋਈ ਰਹਿ ਨਹੀਂ ਸਕਦਾ। ਇਸ ਦੀ ਚਲਦੇ ਸਾਨੂੰ ਕਈ ਅਜਿਹੀਆਂ ਵੀਡੀਓਜ਼ ਦੇਖਣ ਨੂੰ

ਮਿਲਦੀਆਂ ਹਨ। ਜਿਨ੍ਹਾਂ ਦੇ ਵਿਚ ਕਈ ਲੋਕਾਂ ਦੀਆਂ ਛੋਟੀਆਂ ਮੋਟੀਆਂ ਗਲਤੀਆਂ ਕਾਰਨ ਜਦੋਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ ਸਾਨੂੰ ਇਹ ਸਭ ਕੁਝ ਦੇਖਣ ਨੂੰ ਮਿਲਦਾ ਹੈ ਜਿਸ ਨੂੰ ਦੇਖ ਕੇ ਅਸੀਂ ਉਨ੍ਹਾਂ ਦਾ ਮਜ਼ਾਕ

ਉਡਾਉਂਦੇ ਹਾਂ। ਇਸੇ ਦੇ ਚੱਲਦੇ ਅੱਜ ਕੁੱਝ ਵੀਡੀਓਜ਼ ਦੱਸਣ ਜਾ ਰਹੇ ਹਾਂ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਕੁਝ ਕਮਾਲ ਦੀਆਂ ਵੀਡੀਓਜ਼ ਦੇ ਬਾਰੇ ਵਿਚ

ਦੋਸਤ ਸਭ ਤੋਂ ਪਹਿਲੀ ਵੀਡੀਓ ਦੇ ਵੇਚੇ ਦੋ ਆਦਮੀ ਘੁਲਾੜੀ ਦੇ ਨਾਲ ਨਿਸ਼ਾਨਾ ਲਗਾ ਰਹੇ ਹਨ। ਅਤੇ ਜਦੋਂ ਉਹ ਦੋਵੇਂ ਇਕੱਠੇ ਨਿਸ਼ਾਨਾ ਲਗਾਉਂਦੇ ਹਨ ਤਾਂ ਇੰਨੀ ਵਧੀਆ ਤਰੀਕੇ ਦੇ ਨਾਲ ਮਾਰਦੇ ਹਨ। ਕਿ ਦੋਵਾਂ ਦਾ

ਨਿਸ਼ਾਨਾ ਇੰਨੀ ਸਹੀ ਥਾਂ ਤੇ ਲੱਗਦਾ ਹੈ। ਕਿ ਦੋਵੇਂ ਘਲਾੜੀਆਂ ਇੱਕ ਦੂਸਰੇ ਦੇ ਉੱਪਰ ਲੱਗ ਜਾਂਦੀਆਂ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *