Saturday , June 12 2021

ਆਪਣੇ ਪੀਲੇ ਦੰਦਾ ਨੂੰ ਕਰਨਾ ਚਾਹੁੰਦੇ ਹੋ ਚਿੱਟਾ ਤਾ ਅਪਣਾਓ ਇਹ ਤਰੀਕਾ !

ਦੰਦ ਮਨੁੱਖ ਦੀ ਪਰਸਨੈਲਿਟੀ ਨੂੰ ਵਧਾਉਣ ਦਾ ਕੰਮ ਕਰਦੇ ਹਨ।ਪਰ ਕੁਝ ਕਾਰਨਾਂ ਕਰਕੇ ਦੰਦਾਂ ਦੀ ਕੁਦਰਤੀ ਉਪਰਲੀ ਪਰਤ ਨਸ਼ਟ ਹੋਣ ਲੱਗ ਜਾਂਦੀ ਹੈ।ਜਿਸ ਕਾਰਨ ਦੰਦ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ।ਕੀ ਲੋਕ ਤੰਬਾਕੂ

ਅਤੇ ਸ਼ਰਾਬ ਦਾ ਇਸਤੇਮਾਲ ਕਰਕੇ ਆਪਣੇ ਦੰਦਾਂ ਨੂੰ ਖਰਾਬ ਕਰ ਲੈਂਦੇ ਹਨ।ਕਈ ਲੋਕ ਮਿੱਠੇ ਦਾ ਜ਼ਿਆਦਾ ਸੇਵਨ ਕਰਕੇ ਆਪਣੇ ਦੰਦਾਂ ਨੂੰ ਖਰਾਬ ਕਰ ਲੈਂਦੇ ਹਨ।ਅੱਜ ਅਸੀਂ ਤੁਹਾਨੂੰ ਕੁਝ ਉਪਾਅ ਦਸਾਂਗੇ ਜਿਨ੍ਹਾਂ ਦਾ ਇਸਤੇਮਾਲ

ਕਰਕੇ ਤੁਸੀਂ ਦੰਦਾਂ ਦੀ ਖੂਬਸੂਰਤੀ ਵਧਾ ਸਕਦੇ ਹਾਂ।ਜੇਕਰ ਤੁਸੀ ਹਲਦੀ ਦੇ ਨਾਲ ਰੋਜ਼ਾਨਾ ਬਰੁਸ਼ ਕਰਦੇ ਹੋ ਤਾਂ ਦੰਦ ਹੌਲੀ ਹੌਲੀ ਸਫੇਦ ਹੋਣੇ ਸ਼ੁਰੂ ਹੋ ਜਾਣਗੇ।ਇਸ ਤੋਂ ਇਲਾਵਾ ਅਸੀਂ ਬੇਕਿੰਗ ਸੋਡੇ ਦਾ ਇਸਤੇਮਾਲ ਕਰਕੇ ਦੰਦਾਂ ਨੂੰ ਚਮਕਦਾਰ

ਬਣਾ ਸਕਦੇ ਹਾਂ।ਬੇਕਿੰਗ ਸੋਡੇ ਦੇ ਨਾਲ ਰੋਜ਼ਾਨਾ ਬੁਰਸ਼ ਕਰਨਾ ਸ਼ੁਰੂ ਕਰਦੇ ਹੋ।ਜੇਕਰ ਤੁਸੀਂ ਸੰਤਰੇ ਦੇ ਛਿਲਕੇ ਨੂੰ ਦੰਦਾਂ ਤੇ ਰੋਜ਼ਾਨਾ ਰਗੜਦੇ ਹੋ ਤਾਂ ਦੰਦ ਮਜ਼ਬੂਤ ਅਤੇ ਸਾਫ ਹੋਣਗੇ।ਰਾਤ ਦੇ ਸਮੇਂ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ।

ਥੋੜ੍ਹੇ ਜਿਹੇ ਨਿੰਬੂ ਦੇ ਰਸ ਵਿੱਚ ਨਮਕ ਮਿਲਾ ਕੇ ਦੰਦਾ ਤੇ ਬਰ੍ਸ਼ ਕਰੋ। ਅਜਿਹਾ ਕਰਨ ਨਾਲ ਦੰਦਾਂ ਦਾ ਪੀਲਾਪਨ ਅਤੇ ਗੰਦਗੀ ਦੂਰ ਹੋ ਜਾਵੇਗੀ।ਇਸ ਤਰ੍ਹਾਂ ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਦੰਦਾਂ ਦੀ

ਖੂਬਸੂਰਤੀ ਵਧਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *