Saturday , June 12 2021

ਪਤੀ ਸੀ ਜੇਲ ਚ ਪਤਨੀ ਨੇ ਸੁਹਾਗਰਾਤ ਮਨਾਉਣ ਲਈ ਕੀਤੀ ਅਜਿਹੀ ਹਰਕਤ !

ਦੋਸਤੋ ਆਹੀ ਦਿਨ ਸਮਾਜ ਦੀ ਵਿੱਚ ਕੋਈ ਨਾ ਕੋਈ ਛੋਟੀ ਮੋਟੀ ਘਟਨਾ ਤਾਂ ਹੁੰਦੀ ਹੀ ਰਹਿੰਦੀ ਹੈ। ਅਤੇ ਅਸੀਂ ਉਸ ਦਾ ਤਮਾਸ਼ਾ ਦੇਖਣ ਦੇ ਲਈ ਉਸ ਨੂੰ ਦੇਖਣ ਵੀ ਲੱਗ ਜਾਂਦੇ ਹਾਂ ਤੇ ਦੇਖਦੇ ਦੇਖਦੇ ਸਾਡੀ ਮੋਬਾਇਲ ਦੇ ਵਿਸ਼ਵ ਰਿਕਾਰਡ ਨਾ ਹੋਵੇ

ਇਹ ਹੋ ਨਹੀਂ ਸਕਦਾ। ਅਤੇ ਜੇਕਰ ਉਹ ਇੱਕ ਵਾਰ ਮੋਬਾਈਲ ਵਿਚ ਰਿਕਾਰਡ ਹੋ ਗਈ ਤਾਂ ਉਸ ਨੂੰ ਪੋਸਟ ਕੀਤੇ ਬਿਨਾਂ ਤਾਂ ਕੋਈ ਰਹਿ ਨਹੀਂ ਸਕਦਾ। ਇਸ ਦੀ ਚਲਦੇ ਸਾਨੂੰ ਕਈ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ।

ਜਿਨ੍ਹਾਂ ਦੇ ਵਿਚ ਕਈ ਲੋਕਾਂ ਦੀਆਂ ਛੋਟੀਆਂ ਮੋਟੀਆਂ ਗਲਤੀਆਂ ਕਾਰਨ ਜਦੋਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ ਸਾਨੂੰ ਇਹ ਸਭ ਕੁਝ ਦੇਖਣ ਨੂੰ ਮਿਲਦਾ ਹੈ ਜਿਸ ਨੂੰ ਦੇਖ ਕੇ ਅਸੀਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਾਂ। ਇਸੇ ਦੇ ਚੱਲਦੇ ਅੱਜ

ਸ਼ਰਧਾਲੂ ਕਮਜ਼ੋਰ ਵੀਡੀਓਜ਼ ਦੱਸਣ ਜਾ ਰਹੇ ਹਾ। ਦੋਸਤੋ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਕਿ ਕਿਵੇਂ ਇੱਕ ਵਿਦਿਆਰਥੀ ਜਦੋਂ ਨਕਲ ਮਾਰਨ ਦੇ ਲਈ ਆਪਣੀਆਂ ਲੱਤਾਂ ਉੱਤੇ ਵੱਡੀਆਂ ਵੱਡੀਆਂ ਪਰਚੀਆਂ ਰੋਬੋਟਾਂ ਦੇ ਨਾਲ ਜੋੜ ਕੇ

ਆਉਂਦਾ ਹੈ। ਪਰ ਬਿਹਾਰ ਦੇ ਵਿਚ ਨਕਲ ਨੂੰ ਰੋਕਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਜਦੋਂ ਵਿਦਿਆਰਥੀਆਂ ਦੀ ਚੈਕਿੰਗ ਕੀਤੀ ਗਈ ਤਾਂ ਬਹੁਤ ਸਾਰੇ ਵਿਦਿਆਰਥੀਆਂ ਕੋਲੋਂ। ਇਸ ਪ੍ਰਕਾਰ ਦੀਆਂ ਪਰਚੀਆਂ

ਨਿਕਲੀਆ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦਿੱਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *