Sunday , June 13 2021

ਦੇਖੋ ਇਸ ਲੜਕੀ ਦੀ ਕਰਤੂਤ 30-30 ਰੁਪਏ ਪਿੱਛੇ ਕੀਤੇ ਕਾਰੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਇਕ ਵੀਡੀਓ ਦਾ ਹਾਲ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਚਲਾਕ ਲੜਕੀ ਜੋ ਕਿ ਆਟੋ ਰਿਕਸ਼ਾ ਵਾਲਿਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੀ ਸੀ

ਦੋਸਤੋ ਕੀ ਹੈ ਇਹ ਵੀਡੀਓ। ਆਓ ਜਾਣਦੇ ਹਾਂ, ਦੋਸਤੋ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇੱਕ ਲੜਕੀ ਜੋ ਕਿ ਇੱਕ ਆਦਮੀ ਦੁਆਰਾ ਫੜੀ ਹੋਈ ਸੀ। ਉਹ ਉਸ ਨੂੰ ਖਿੱਚ ਕੇ ਆਟੋ ਰਿਕਸ਼ਾ ਵੱਲ ਲਿਜਾ ਰਿਹਾ ਸੀ। ਅਸਲ ਵਿੱਚ ਉਹ ਲੜਕੀ ਵੀਹ ਤੀਹ ਰੁਪਏ

ਦਾ ਘਪਲਾ ਕਰਨ ਦੇ ਲਈ ਇਹ ਸਭ ਕੁਝ ਕਰ ਰਹੀ ਸੀ। ਉਹ ਪਿੱਛੋਂ ਆਟੋਰਿਕਸ਼ਾ ਦੇ ਵਿੱਚ ਬੈਠ ਕੇ ਆ ਰਹੀ ਸੀ ਪਰ ਉਸ ਨੂੰ ਕਿਰਾਇਆ ਨਾ ਦੇਣਾ ਪਵੇ। ਇਸ ਦੇ ਲਈ ਉਹ ਆਟੋ ਰਿਕਸ਼ਾ ਤੇ ਖਡ਼੍ਹੇ ਹੁੰਦੇ ਹੀ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ।

ਅਤੇ ਨਾਲ ਹੀ ਆਪਣੇ ਦੋਸਤ ਦੇ ਮੋਟਰਸਾਈਕਲ ਉੱਤੇ ਬੈਠ ਕੇ ਜਾਣ ਦੀ ਕੋਸ਼ਿਸ਼ ਕਰਦੀ ਹੈ। ਪਰ ਵੀਹ ਤੀਹ ਰੁਪਏ ਦਾ ਘਪਲਾ ਕਰਨ ਦੇ ਲਈ ਉਸ ਨੂੰ ਇਹ ਨਹੀਂ ਸੀ। ਪਤਾ ਕਿ ਉਸਦੀ ਨਾਲ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ।

ਇਸੇ ਦੇ ਚਲਦੇ ਕਈ ਲੋਕਾਂ ਨੇ ਉਸਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰ ਦਿੱਤੀ। ਦੋਸਤੋ ਇਹ ਉਸ ਕੁੜੀ ਦੇ ਲਈ ਬਹੁਤ ਹੀ ਸ਼ਰਮਨਾਕ ਘਟਨਾ ਹੈ। ਕਿਉਂਕਿ ਸਿਰਫ ਵੀਹ ਤੀਹ ਰੁਪਏ ਦਾ ਘਪਲਾ ਕਰਨ ਦੇ ਲਈ

ਉਸ ਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ। ਕਿਉਂਕਿ ਆਟੋ ਰਿਕਸ਼ਾ ਵਾਲਾ ਵੀ ਤਾਂ ਧੁੱਪ ਵਿਚ ਮਿਹਨਤ ਕਰਕੇ ਆਪਣਾ ਘਰ ਚਲਾਉਂਦਾ ਹੈ।ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *